ਪ੍ਰਧਾਨ ਗੁਰਲਾਲ ਸਿੰਘ ਕਲੰਜਰ ਨੂੰ ਸਦਮਾ, ਮਾਤਾ ਦਾ ਦੇਹਾਂਤ
ਪ੍ਰਧਾਨ ਗੁਰਲਾਲ ਸਿੰਘ ਕਲੰਜਰ ਨੂੰ ਸਦਮਾ, ਮਾਤਾ ਦਾ ਦੇਹਾਂਤ
Publish Date: Wed, 06 May 2026 04:30 PM (IST)
Updated Date: Thu, 07 May 2026 04:03 AM (IST)

ਪ੍ਰਧਾਨ ਗੁਰਲਾਲ ਸਿੰਘ ਕਲੰਜਰ ਨੂੰ ਸਦਮਾ, ਮਾਤਾ ਦਾ ਦੇਹਾਂਤ ਦਲਜਿੰਦਰ ਰਾਜਪੂਤ•,ਪੰਜਾਬੀ ਜਾਗਰਣ, ਅਲਗੋਂ ਕੋਠੀ : ਹਲਕਾ ਖੇਮਕਰਨ ਦੇ ਅਧੀਨ ਪਿੰਡ ਕਲੰਜਰ ਉਤਾੜ ਤੋਂ ਪ੍ਰਧਾਨ ਗੁਰਲਾਲ ਸਿੰਘ ਨੂੰ ਉਸ ਸਮੇਂ ਭਾਰੀ ਸਦਮਾ ਲੱਗਾ ਜਦ ਉਨ੍ਹਾਂ ਦੇ ਮਾਤਾ ਗੁਰਮੀਤ ਕੌਰ ਦਾ ਅਚਾਨਕ ਦੇਹਾਂਤ ਹੋ ਗਿਆ। ਇਸ ਮੌਕੇ ਪ੍ਰਧਾਨ ਗੁਰਲਾਲ ਸਿੰਘ ਅਤੇ ਉਨ੍ਹਾਂ ਦੇ ਪਿਤਾ ਜਸਵੰਤ ਸਿੰਘ ਨਾਲ ਸਾਬਕਾ ਵਿਧਾਇਕ ਸੁਖਪਾਲ ਸਿੰਘ ਭੁੱਲਰ, ਭਾਈ ਮਨਜੀਤ ਸਿੰਘ, ਸਾਬਕਾ ਸਰਪੰਚ ਸੁਖਵਿੰਦਰ ਸਿੰਘ ਮਹਿਲ ਕਲੰਜਰ, ਪ੍ਰਧਾਨ ਸਾਰਜ ਸਿੰਘ ਦਾਸੂਵਾਲ, ਸਾਬਕਾ ਸਰਪੰਚ ਹਰਜੀਤ ਸਿੰਘ ਕਾਲੀਆ, ਬਲਜੀਤ ਸਿੰਘ, ਹਰਜੀਤ ਸਿੰਘ, ਪ੍ਰੇਮ ਸਿੰਘ, ਸਵਰਨ ਸਿੰਘ ਬਿੱਟੂ ਕਲੰਜਰ, ਸਾਬਕਾ ਚੇਅਰਮੈਨ ਸਲਵਿੰਦਰ ਸਿੰਘ ਕਲੰਜਰ, ਚਰਨਜੀਤ ਸਿੰਘ ਮਹਿਲ ਕਲੰਜਰ, ਸੁਖ ਮਹਿਮੂਦਪੁਰਾ, ਸ਼ੇਰ ਸਿੰਘ, ਸਾਰਜ ਸਿੰਘ ਅੰਮ੍ਰਿਤਸਰ, ਜੈਪਾਲ ਸਿੰਘ ਬਾਕਸਿੰਗ ਚੈਂਪੀਅਨ, ਸਵਰਨ ਸਿੰਘ ਮਹਿਲ, ਕੁਲਦੀਪ ਸਿੰਘ ਮਹਿਲ, ਮਨਜੀਤ ਸਿੰਘ ਗੱਬਰ, ਅਵਤਾਰ ਸਿੰਘ ਬਿਲਾ ਸ਼ੇਰੋਂ, ਬਲਦੇਵ ਸਿੰਘ ਗਰਚਾ, ਸਰਬਇੰਦਰ ਸਿੰਘ ਪੰਨੂ, ਆਲਮ ਸਿੰਘ ਪ੍ਰਧਾਨ, ਬੋੜ ਸਿੰਘ ਨੰਬਰਦਾਰ, ਚਮਕੌਰ ਸਿੰਘ ਅਕਬਰਪੁਰਾ, ਨਿਹਾਲ ਸਿੰਘ, ਜਸਵੰਤ ਸਿੰਘ ਆਸਲ, ਕੁਲਦੀਪ ਸਿੰਘ ਵਾਂ, ਅਮਰੀਕ ਸਿੰਘ, ਬਲਵੀਰ ਸਿੰਘ ਵਾਂ, ਹੈਪੀ ਆਸਲ, ਹਰਜੀਤ ਸਿੰਘ ਥਾਣੇਦਾਰ, ਹਰਭਜਨ ਸਿੰਘ ਸਰਹਾਲੀ, ਗੁਰਵਿੰਦਰ, ਸਿੰਘ, ਨਵਦੀਪ ਸਿੰਘ ਕਨੇਡਾ, ਦਵਿੰਦਰ ਸਿੰਘ ਕਨੇਡਾ, ਦਲਜੀਤ ਸਿੰਘ ਕਨੇਡਾ, ਹਰਵਿੰਦਰ ਸਿੰਘ ਗਿੱਲ, ਗੁਰਵਿੰਦਰ ਸਿੰਘ ਮਹਿਲ, ਨਿਰਮਲ ਸਿੰਘ ਮਾਣੇਕੇ ਆਦਿ ਨੇ ਦੁੱਖ ਸਾਂਝਾ ਕੀਤਾ।