ਜੇਲ੍ਹ ’ਚੋਂ ਮੋਬਾਈਲ ਬਰਾਮਦ, ਕੇਸ ਦਰਜ
ਜੇਲ੍ਹ ’ਚੋ ਮੋਬਾਇਲ ਬਰਾਮਦ, ਕੇਸ ਦਰਜ
Publish Date: Wed, 18 Feb 2026 05:19 PM (IST)
Updated Date: Wed, 18 Feb 2026 05:21 PM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਥਾਣਾ ਸਿਟੀ ਬਰਨਾਲਾ ਦੀ ਪੁਲਿਸ ਨੇ ਜੇਲ੍ਹ ’ਚੋ ਮੋਬਾਈਲ ਮਿਲਣ ਦੇ ਮਾਮਲੇ ’ਚ ਕੇਸ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ 10 ਜਨਵਰੀ ਨੂੰ 11:30 ਏਐੱਮ ’ਤੇ ਜੇਲ੍ਹ ਦੀ ਬੈਰਕ ਨੰਬਰ 03 ’ਚੋਂ ਹਵਾਲਾਤੀ ਮਨਪ੍ਰੀਤ ਸਿੰਘ ਉਕਤ ਪਾਸੋਂ ਇਕ ਮੋਬਾਈਲ ਫੋਨ ਕੀਪੈਡ ਵਾਲਾ ਮਾਰਕਾ ਕੋਚੱਡਿਆ ਰੰਗ ਸਿਲਵਰ ਬਰਾਮਦ ਹੋਣ ’ਤੇ ਕਾਰਵਾਈ ਕਰਨ ਸਬੰਧੀ ਥਾਣਾ ਮੌਸੂਲ ਹੋਇਆ ਸੀ। ਜਿਸ ’ਤੇ ਉਕਤ ਮੁਕੱਦਮਾ ਦਰਜ ਰਜਿਸਟਰ ਕੀਤਾ ਗਿਆ।