ਅਕਾਲੀ ਦਲ ਜ਼ਿਲ੍ਹਾ ਬਰਨਾਲਾ ਦੇ 210 ਆਗੂਆਂ ਨੂੰ ਬਿੱਟੂ ਦੀਵਾਨਾ ਨੇ ਜ਼ਿਲ੍ਹਾ ਜਥੇਬੰਦਕ ਢਾਂਚੇ 'ਚ ਕੀਤਾ ਸ਼ਾਮਿਲ

- ਅਕਾਲੀ ਆਗੂਆਂ ਤੇ ਵਰਕਰਾਂ ’ਚ ਵਧੇਗਾ ਜੋਸ਼ : ਬਿੱਟੂ ਦੀਵਾਨਾ
ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ
ਬਰਨਾਲਾ : ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਹੁਕਮਾਂ ’ਤੇ ਜ਼ਿਲ੍ਹਾ ਬਰਨਾਲਾ ਦੇ ਸ਼ਹਿਰੀ ਅਹੁਦੇਦਾਰਾਂ ਦੀ ਸੂਚੀ ਜ਼ਿਲ੍ਹਾ ਪ੍ਰਧਾਨ ਯਾਦਵਿੰਦਰ ਸਿੰਘ ਬਿੱਟੂ ਵੱਲੋਂ ਜਾਰੀ ਕੀਤੀ ਗਈ। ਜਿਸ ’ਚ 1 ਸਰਪ੍ਰਸਤ, 1 ਜਨਰਲ ਸਕੱਤਰ, 1 ਖਜ਼ਾਨਚੀ ਹੈ, 11 ਸੀਨੀਅਰ ਮੀਤ ਪ੍ਰਧਾਨ, 5 ਸਲਾਹਕਾਰ, 19 ਮੀਤ ਪ੍ਰਧਾਨ, 1 ਪ੍ਰੈੱਸ ਸਕੱਤਰ, 1 ਸਹਾਇਕ ਪ੍ਰੈੱਸ ਸਕੱਤਰ, 11 ਸਕੱਤਰ, 15 ਪ੍ਰਚਾਰਕ ਸਕੱਤਰ, 3 ਜੁਆਇੰਟ ਸਕੱਤਰ ਤੇ 44 ਐਗਜਿਟ ਮੈਂਬਰ ਦੀ ਜਥੇਬੰਦਕ ਸੂਚੀ ਜਾਰੀ ਕੀਤੀ ਗਈ। ਜਦਕਿ ਪ੍ਰਧਾਨ ਯਾਦਵਿੰਦਰ ਸਿੰਘ ਬਿੱਟੂ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਭਦੌੜ ਤੋਂ 1 ਸਰਪ੍ਰਸਤ, 10 ਸੀਨੀਅਰ ਮੀਤ ਪ੍ਰਧਾਨ, 21 ਜਨਰਲ ਸਕੱਤਰ, 22 ਮੀਤ ਪ੍ਰਧਾਨ ਤੇ 30 ਸਕੱਤਰਾਂ ਸਣੇ 13 ਵਰਕਰਾਂ ਨੂੰ ਕੋਰ ਕਮੇਟੀ ’ਚ ਸ਼ਾਮਲ ਕੀਤਾ ਗਿਆ ਹੈ।
- ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਬਰਨਾਲਾ ਦੇ ਸ਼ਹਿਰੀ ਅਹੁਦੇਦਾਰਾਂ ਦੀ ਸੂਚੀ
ਜ਼ਿਲ੍ਹਾ ਪ੍ਰਧਾਨ ਯਾਦਵਿੰਦਰ ਸਿੰਘ ਬਿੱਟੂ ਦੀਵਾਨਾਂ ਵੱਲੋਂ ਸਰਪ੍ਰਸਤ ਰੁਪਿੰਦਰ ਸਿੰਘ ਸੰਧੂ, ਜਨਰਲ ਸਕੱਤਰ ਧਰਮਿੰਦਰ ਸਿੰਘ ਬਰਨਾਲਾ, ਖਜ਼ਾਨਚੀ ਸਰਬਜੀਤ ਸਿੰਘ ਭੁੱਲਰ ਤੇ ਸੀਨੀਅਰ ਮੀਤ ਪ੍ਰਧਾਨ ਸੁਰਜੀਤ ਸਿੰਘ ਠੀਕਰੀਵਾਲਾ, ਜਸਪ੍ਰੀਤ ਸਿੰਘ ਸਿੱਧੂ, ਕੁਲਵੰਤ ਰਾਏ ਗੋਇਲ, ਗੁਰਸੇਵਕ ਸਿੰਘ ਧਾਲੀਵਾਲ, ਗਗਨਦੀਪ ਟਿੰਕੂ ਖਾਨ, ਮਨਪ੍ਰੀਤ ਸਿੰਘ ਮਣੀ, ਨਛੱਤਰ ਸਿੰਘ ਬਰਨਾਲਾ, ਭੁਪਿੰਦਰ ਸਿੰਘ ਬਰਨਾਲਾ, ਜਗਦੇਵ ਸਿੰਘ ਭੱਠਲ, ਹਰਬੰਸ ਸਿੰਘ ਗਿੱਲ ਹਰਿੰਦਰ ਸਿੰਘ ਜਾਗਲ ਸਣੇ ਸਲਾਹਕਾਰ ਅਜੈਬ ਸਿੰਘ ਜਵੰਦਾ, ਗੁਰਦੀਪ ਸਿੰਘ ਭੱਠਲ, ਮਹਿੰਦਰ ਸਿੰਘ ਪਟਵਾਰੀ, ਸੁਰਜੀਤ ਸਿੰਘ ਜੀਤਾ ਤੇ ਗੁਰਮੇਲ ਸਿੰਘ ਬਰਨਾਲਾ ਤੋਂ ਇਲਾਵਾ ਮੀਤ ਪ੍ਰਧਾਨ ਹਰਜੀਤ ਸਿੰਘ ਸਿੱਧੂ, ਸੁਖਪਾਲ ਸਿੰਘ ਜਵੰਦਾ, ਪਰਮਜੀਤ ਸਿੰਘ ਪੰਮਾ, ਭੁਪਿੰਦਰ ਸਿੰਘ ਬਰਨਾਲਾ, ਹਰਿੰਦਰ ਸਿੰਘ ਬਰਨਾਲਾ, ਗੁਰਪਾਲ ਸਿੰਘ ਕਾਲਾ, ਨਾਜਮ ਸਿੰਘ ਹੰਡਿਆਇਆ, ਬੇਅੰਤ ਸਿੰਘ ਧਾਲੀਵਾਲ, ਸੁਰਜੀਤ ਸਿੰਘ ਬਾਠ, ਗੁਰਬਚਨ ਸਿੰਘ ਧੌਲਾ, ਜਰਨੈਲ ਸਿੰਘ ਛੱਲੂ, ਗੁਰਦੀਪ ਸਿੰਘ ਪਾਲੀ, ਦੀਨਾ ਨਾਥ, ਜਰਨੈਲ ਸਿੰਘ, ਲੀਲਾ ਸਿੰਘ, ਜਸਵੀਰ ਸਿੰਘ ਧਨੌਲਾ, ਅਮਨਦੀਪ ਸਿੰਘ ਸੁਪਰਵਾਈਜ਼ਰ ਬਰਨਾਲਾ, ਅਜੀਤ ਪਾਲ ਸਿੰਘ ਬਰਨਾਲਾ, ਜਸਵੀਰ ਸਿੰਘ ਬਰਨਾਲਾ ਨਿਯੁਕਤ ਕੀਤੇ ਗਏ ਹਨ। ਇਸ ਤੋਂ ਇਲਾਵਾ ਗੁਰਜੰਟ ਸਿੰਘ ਸੋਨਾ ਨੂੰ ਪ੍ਰੈੱਸ ਸਕੱਤਰ ਤੇ ਜਰਨੈਲ ਸਿੰਘ ਰਾਗੀ ਨੂੰ ਸਹਾਇਕ ਪ੍ਰੈੱਸ ਸਕੱਤਰ ਲਗਾਇਆ ਗਿਆ ਹੈ। ਰਣਜੀਤ ਸਿੰਘ ਬਰਨਾਲਾ, ਮੱਖਣ ਸਿੰਘ ਵਿਦੇਸ਼ਾਂ, ਸੁਰਜਨ ਸਿੰਘ ਬਰਨਾਲਾ, ਹਰਚਰਨ ਸਿੰਘ ਬਰਨਾਲਾ, ਸੁਖਪ੍ਰੀਤ ਸਿੰਘ ਬਰਨਾਲਾ, ਪ੍ਰਦੀਪ ਸਿੰਘ ਚਾਵਲਾ, ਸੁਰਿੰਦਰ ਸਿੰਘ ਸਿੰਦਾ, ਵਰਿੰਦਰ ਸਿੰਘ ਬੰਟੀ, ਨੇਕ ਸਿੰਘ ਬਰਨਾਲਾ, ਮੁਖਤਿਆਰ ਸਿੰਘ ਬਰਨਾਲਾ, ਨਛੱਤਰ ਸਿੰਘ ਬਰਨਾਲਾ, ਹਰਦੀਪ ਸਿੰਘ ਬਰਨਾਲਾ, ਹਰਬੰਸ ਸਿੰਘ ਬਰਨਾਲਾ, ਵਿਨੋਦ ਕੁਮਾਰ ਜੈਨ, ਗੋਬਿੰਦ ਲਾਲ ਬਰਨਾਲਾ, ਸੰਜੇ ਕੁਮਾਰ, ਸੰਜੀਵ ਕੁਮਾਰ, ਬਲਜਿੰਦਰ ਕੁਮਾਰ ਸ਼ਰਮਾ, ਪੰਕਜ ਕੁਮਾਰ, ਦਰਸ਼ਨ ਸਿੰਘ ਮਿਸਤਰੀ, ਬਲਵਿੰਦਰ ਸਿੰਘ, ਜਸਵੀਰ ਸਿੰਘ ਦਰਾਕਾ, ਜਗਸੀਰ ਸਿੰਘ ਅਮਨਾ, ਬਲਵਿੰਦਰ ਸਿੰਘ ਧਨੌਲਾ, ਦਰਸ਼ਨ ਸਿੰਘ ਧਨੌਲਾ ਤੇ ਹਰਜੀਤ ਸਿੰਘ ਬਰਨਾਲਾ ਨੂੰ ਪ੍ਰਚਾਰ ਸਕੱਤਰ ਥਾਪਿਆ ਗਿਆ ਹੈ। ਜੁਆਇੰਟ ਸਕੱਤਰ ਬਲਜੀਤ ਸਿੰਘ ਧਨੌਲਾ ਕੁਲਵੰਤ ਸਿੰਘ ਰਾਜੀ ਤੇ ਮਲਕੀਤ ਸਿੰਘ ਨੰਬਰਦਾਰ ਨੂੰ ਲਗਾਇਆ ਗਿਆ ਹੈ। ਇਸ ਤੋਂ ਇਲਾਵਾ ਰਾਜਵੀਰ ਸਿੰਘ, ਅਮਨਦੀਪ ਸਿੰਘ, ਸੁਰਜੀਤ ਸਿੰਘ, ਪਰਵਿੰਦਰ ਸਿੰਘ, ਦਰਸ਼ਨ ਸਿੰਘ, ਪ੍ਰਵੀਨ ਕੁਮਾਰ, ਗੁਰਚਰਨ ਸਿੰਘ, ਦਿਲਜੀਤ ਸਿੰਘ, ਗੁਰਮੀਤ ਸਿੰਘ ਜਾਗਲ, ਹਰਵਿੰਦਰ ਸਿੰਘ ਸੰਧੂ, ਗੁਰਮੀਤ ਸਿੰਘ ਸੰਧੂ, ਹਰਦੀਪ ਸਿੰਘ, ਬਰਿੰਦਰ ਸਿੰਘ, ਹੈਪੀ ਸਿੰਘ, ਗੁਰਲਾਲ ਸਿੰਘ, ਮਨਮੋਹਨ ਸਿੰਘ, ਸਤਪਾਲ ਸਿੰਘ, ਚਮਨ ਲਾਲ ਗੋਇਲ, ਸਤਨਾਮ ਸਿੰਘ, ਸਰਬਜੀਤ ਸਿੰਘ, ਅਸ਼ੋਕ ਕੁਮਾਰ ਕਾਲਾ, ਰਣਜੀਤ ਸਿੰਘ, ਭਰਪੂਰ ਸਿੰਘ, ਰਵਿੰਦਰ ਸਿੰਘ, ਕਰਮਜੀਤ ਸਿੰਘ, ਪਰਮਜੀਤ ਸਿੰਘ, ਜਗਦੀਪ ਸਿੰਘ ਸਿੱਧੂ, ਉਪਿੰਦਰ ਸਿੰਘ ਪਿੰਟੂ, ਕ੍ਰਿਸ਼ਨ ਕੁਮਾਰ, ਬਾਲੀ ਸਿੰਘ, ਮਲਕੀਤ ਸਿੰਘ, ਦਲੀਪ ਸਿੰਘ, ਗੁਰਮੇਲ ਸਿੰਘ, ਗੁਰਵਿੰਦਰ ਸਿੰਘ, ਸੁਖਦੇਵ ਸਿੰਘ, ਜੋਗਿੰਦਰ ਸਿੰਘ, ਗੁਰਸੇਵਕ ਸਿੰਘ, ਬਲਵੰਤ ਸਿੰਘ, ਬਹਾਦਰ ਸਿੰਘ, ਨਰਿੰਦਰ ਕੁਮਾਰ, ਲੱਖਾ ਸਿੰਘ, ਚਰਨਜੀਤ ਕੁਮਾਰ ਧਨੌਲਾ, ਹਰਦੀਪ ਸਿੰਘ ਧਨੌਲਾ ਤੇ ਸੁਖਵਿੰਦਰ ਸਿੰਘ ਧਨੌਲਾ ਨੂੰ ਐਗਜੈਕਟਿਵ ਮੈਂਬਰ ਲਾਇਆ ਗਿਆ ਹੈ।
- ਹਲਕਾ ਭਦੌੜ ਦੇ ਅਹੁਦੇਦਾਰਾਂ ਦੀ ਸੂਚੀ
ਜ਼ਿਲ੍ਹਾ ਪ੍ਰਧਾਨ ਯਾਦਵਿੰਦਰ ਸਿੰਘ ਬਿੱਟੂ ਵੱਲੋਂ ਜ਼ਿਲ੍ਹਾ ਜਥੇਬੰਦੀ ਢਾਂਚੇ ਦੀ ਜਾਰੀ ਕੀਤੀ ਗਈ ਸੂਚੀ ’ਚ ਹਲਕਾ ਭਦੌੜ ਦੇ ਸਰਪ੍ਰਸਤ ਗੁਰਸ਼ਰਨਜੀਤ ਸਿੰਘ ਗੋਗੀ ਤਪਾ, ਸੀਨੀਅਰ ਮੀਤ ਪ੍ਰਧਾਨ ਸੁਖਦੇਵ ਸਿੰਘ ਜੈਦ ਭਦੌੜ, ਜਸਵੀਰ ਸਿੰਘ ਧੰਮੀ ਭਦੌੜ, ਅਰੁਨ ਕੁਮਾਰ ਭਦੌੜ, ਸੁਰਿੰਦਰ ਕੁਮਾਰ ਭਦੌੜ, ਗੁਰਮੇਲ ਸਿੰਘ ਗੋਸਲ ਸਹਿਣਾ, ਪਾਲ ਸਿੰਘ ਸ਼ਹਿਣਾ, ਉਗਰ ਸੈਨ ਮੌੜ ਤਪਾ, ਜਗਜੀਤ ਸਿੰਘ ਜੱਗੀ ਧਨੋਆ ਤਪਾ, ਗੁਰਦੀਪ ਸਿੰਘ ਚੱਠਾ ਤਪਾ, ਬੇਅੰਤ ਸਿੰਘ ਮਾਂਗਟ ਤਪਾ ਹਨ। ਜਦਕਿ ਜਨਰਲ ਸਕੱਤਰ ਗੁਰਚਰਨ ਸਿੰਘ ਸਰਪੰਚ ਭਦੌੜ ਤਪਾ, ਬਲਵੀਰ ਸਿੰਘ ਮਿਸਤਰੀ ਭਦੌੜ, ਸੋਹਣ ਸਿੰਘ ਸਰਪੰਚ ਭਦੌੜ, ਸੇਵਕ ਸਿੰਘ ਭਦੌੜ, ਡਾ. ਅਵਤਾਰ ਸਿੰਘ ਭਦੌੜ, ਹਰਜਿੰਦਰ ਸਿੰਘ ਬਿੱਲੂ ਸਹਿਣਾ, ਗੁਰਚਰਨ ਸਿੰਘ ਟੋਨੀ ਨੰਬਰਦਾਰ ਸਹਿਣਾ, ਗੁਰਵਿੰਦਰ ਸਿੰਘ ਨਾਮਧਾਰੀ ਸਹਿਣਾ, ਜਗਤਾਰ ਸਿੰਘ ਝੱਜ ਸਹਿਣਾ, ਸੁਖਜੀਤ ਗੁਰਜੀਤ ਸਿੰਘ ਖੰਗੂੜਾ ਸਹਿਣਾ, ਬਲਵੀਰ ਸਿੰਘ ਰਾਗੀ ਸਹਿਣਾ, ਗੁਲਾਬ ਸਿੰਘ ਸਿੱਧੂ ਤਪਾ, ਗੁਲਾਬ ਸਿੰਘ ਧਾਲੀਵਾਲ ਤਪਾ, ਗੁਰਵਿੰਦਰ ਸਿੰਘ ਬਾਸੀ ਤਪਾ, ਗੁਰਮੀਤ ਸਿੰਘ ਰੋਡ ਤਪਾ, ਮਨੋਹਰ ਸਿੰਘ ਕਾਲਾ ਤਪਾ, ਰਕੇਸ਼ ਕੁਮਾਰ ਟੋਨਾ ਤਪਾ, ਚਰਨਜੀਤ ਸਿੰਘ ਟੇਲਰ ਤਪਾ, ਰਾਜ ਸਿੰਘ ਤਪਾ, ਅਲੋਕ ਮਿੱਤਲ ਤਪਾ ਤੇ ਸੁਰੇਸ਼ ਕੁਮਾਰ ਗੋਰਾ ਤਪਾ ਹਨ। ਜਦਕਿ ਮੀਤ ਪ੍ਰਧਾਨ ਸੁਖਦੇਵ ਸਿੰਘ ਸਰਪੰਚ ਭਦੌੜ, ਗੁਰਜੰਟ ਸਿੰਘ ਕਾਲਾ ਸਰਪੰਚ ਭਦੌੜ, ਅਜਮੇਰ ਸਿੰਘ ਮਾਨ ਭਦੌੜ, ਪਾਲ ਸਿੰਘ ਢੁੱਡੀਕੇ ਭਦੌੜ, ਬਲਵਿੰਦਰ ਸਿੰਘ ਪੱਪੀ ਸਰਪੰਚ ਭਦੌੜ, ਜਗਸੀਰ ਸਿੰਘ ਭਾਗੀ ਕੇ ਭਦੌੜ, ਜਰਨੈਲ ਸਿੰਘ ਸਰਪੰਚ ਭਦੌੜ, ਸੁਰਜੀਤ ਸਿੰਘ ਗੁਦਾਰਾ ਭਦੌੜ, ਗੁਰਮੇਲ ਸਿੰਘ ਸਰਪੰਚ ਭਦੌੜ, ਚਰਨਜੀਤ ਸਿੰਘ ਪੰਧੇਰ ਸਹਿਣਾ, ਅਮਰੀਕ ਸਿੰਘ ਖਾਲਸਾ ਸਹਿਣਾ, ਮਨੋਹਰ ਦਾਸ ਸ਼ਹਿਣਾ, ਜਗਰਾਜ ਸਿੰਘ ਸੇਖੋਂ ਸਹਿਣਾ, ਗੁਰਦਿਆਲ ਦਾਸ ਤਪਾ, ਜਗਤਾਰ ਸਿੰਘ ਬਾਸੀ ਤਪਾ, ਹਰਜਿੰਦਰ ਸਿੰਘ ਪਾਲੀ ਟੇਲਰ ਤਪਾ, ਟੀਟੂ ਦੀਕਸ਼ਿਤ ਤਪਾ, ਭੋਲਾ ਰਾਮ ਚੌਅ ਵਾਲਾ ਤਪਾ, ਸੰਦੀਪ ਕੁਮਾਰ ਧੌਲਾ, ਰਾਜਪ੍ਰੀਤ ਸਿੰਘ ਧਾਲੀਵਾਲ, ਬਾਗ ਸਿੰਘ ਮਾਨ ਭਦੌੜ ਤੇ ਸੁਖਦੇਵ ਸਿੰਘ ਸੁੱਖਾ ਭਦੌੜ ਹਨ। ਜਦਕਿ ਸਕੱਤਰ ਦਮਨ ਸਿੰਘ ਸਰਪੰਚ ਭਦੌੜ, ਗੁਰਚਰਨ ਸਿੰਘ ਕੋਠੇ ਭਾਨ ਸਿੰਘ ਭਦੌੜ, ਗੁਰਚਰਨ ਸਿੰਘ ਬਿੱਲੂ ਭਦੌੜ, ਸੁਰਜੀਤ ਸਿੰਘ ਸੰਘੇੜਾ ਭਦੌੜ, ਬਲਵਿੰਦਰ ਸਿੰਘ ਕੋਚਾ ਭਦੌੜ, ਰਣਜੀਤ ਸਿੰਘ ਜੀਤਾ ਭਦੌੜ, ਸੁਖਵਿੰਦਰ ਸਿੰਘ ਬਿੱਟੂ ਬਰਾੜ ਤਪਾ, ਨਿਹਾਲ ਸਿੰਘ ਤਪਾ, ਮਾਸਟਰ ਪ੍ਰੇਮ ਕੁਮਾਰ ਤਪਾ, ਰਜਿੰਦਰ ਕੁਮਾਰ ਪੱਪੂ ਮੌੜ ਤਪਾ, ਬਲਜਿੰਦਰ ਸਿੰਘ ਤਪਾ, ਗੁਰਮੇਲ ਸਿੰਘ ਖਾਲਸਾ ਤਪਾ, ਰਾਜੂ ਖਾਨ ਤਪਾ, ਨੱਥੂ ਰਾਮ ਤਪਾ, ਪਰਮਿੰਦਰ ਸਿੰਘ ਚੱਠਾ ਤਪਾ, ਸੰਦੀਪ ਕੁਮਾਰ ਸਦਿਉੜਾ ਸ਼ਹਿਣਾ, ਨਿਰਮਲ ਸਿੰਘ ਸੈਕਟਰੀ ਸ਼ਹਿਣਾ, ਸਵਰਨਜੀਤ ਸਿੰਘ, ਗੁਰਤੇਜ ਸਿੰਘ ਬੱਗਾ ਸ਼ਹਿਣਾ, ਨਛੱਤਰ ਸਿੰਘ ਗਿੱਲ ਸ਼ਹਿਣਾ, ਜਗਸੀਰ ਸਿੰਘ ਸਰਪੰਚ ਸ਼ਹਿਣਾ, ਗੁਲਜ਼ਾਰ ਖਾਨ ਸ਼ਹਿਣਾ, ਸਨੀ ਸਿੰਘ ਸਿੱਧੂ ਸ਼ਹਿਣਾ, ਬੂਟਾ ਸਿੰਘ ਨਾਈ ਵਾਲਾ, ਬੰਟੀ ਸਿੰਘ ਵਪਾਰੀ ਸ਼ਹਿਣਾ, ਸਤਨਾਮ ਸਿੰਘ ਸੱਤੀ ਸ਼ਹਿਣਾ, ਭਿੰਦਰ ਸਿੰਘ ਠੇਕੇਦਾਰ ਸ਼ਹਿਣਾ, ਹਾਕਮ ਸਿੰਘ ਰੋਮਾਣਾ ਤਪਾ, ਗੁਰਮੇਲ ਸਿੰਘ ਟੇਲਰ ਤਪਾ ਤੇ ਪ੍ਰਕਾਸ਼ ਸਿੰਘ ਭਦੌੜ ਹਨ। ਜਦਕਿ ਕੋਰ ਕਮੇਟੀ ਦੇ ਵਿੱਚ ਦਰਸ਼ਨ ਸਿੰਘ ਸਰਪੰਚ ਭਦੌੜ, ਮੱਖਣ ਸਿੰਘ ਲੇਬਰ ਵਾਲਾ ਭਦੌੜ, ਗੁਰਮੇਲ ਸਿੰਘ ਭਦੌੜ, ਹਰਦੇਵ ਸਿੰਘ ਬੁੱਟਰ ਭਦੌੜ, ਭੋਲਾ ਸਿੰਘ ਭਦੌੜ, ਨਿਰਮਲ ਸਿੰਘ ਨਿੰਮਾ ਤਪਾ, ਕੇਸਰ ਸਿੰਘ ਤਪਾ, ਭੋਲਾ ਸਿੰਘ ਸੋਮਲ ਤਪਾ, ਜਸਪਾਲ ਸਿੰਘ ਢਿੱਲੋਂ ਤਪਾ, ਗਿਆਨ ਚੰਦ ਤਪਾ, ਜਗਰਾਜ ਸਿੰਘ ਮਹੰਤ ਸ਼ਹਿਣਾ, ਕੁਲਦੀਪ ਸਿੰਘ ਖੋਟਾ ਸ਼ਹਿਣਾ ਤੇ ਰਜਿੰਦਰ ਸਿੰਘ ਭੋਲਾ ਪੰਚ ਸ਼ਹਿਣਾ ਆਦਿ ਮੌਜੂਦ ਸਨ।