ਐੱਸਡੀਐੱਮ ਗੋਇਲ ਦਾ ਕੀਤਾ ਸਨਮਾਨ
ਡਾਕਟਰ ਬੀ ਆਰ ਅੰਬੇਦਕਰ ਵੈਲਫੇਅਰ ਕਲੱਬ ਵੱਲੋਂ ਐਸਡੀਐਮ ਗੋਇਲ ਦਾ ਸਨਮਾਨ
Publish Date: Sun, 26 Apr 2026 04:22 PM (IST)
Updated Date: Mon, 27 Apr 2026 04:05 AM (IST)
ਦੀਪਕ ਬਾਂਸਲ, ਪੰਜਾਬੀ ਜਾਗਰਣ, ਤਪਾ ਮੰਡੀ : ਡਾਕਟਰ ਬੀਆਰ ਅੰਬੇਦਕਰ ਵੈੱਲਫੇਅਰ ਕਲੱਬ ਤਪਾ ਵੱਲੋਂ ਐੱਸਡੀਐੱਮ ਆਯੂਸ਼ ਗੋਇਲ ਦਾ ਸਨਮਾਨ ਕੀਤਾ ਗਿਆ ਤੇ ਵਿਨੋਦ ਕੁਮਾਰ ਕਾਲਾ ਸਾਬਕਾ ਐੱਮਸੀ ਦੀ ਅਗਵਾਈ ’ਚ ਐੱਸਡੀਐੱਮ ਨੂੰ ਮੰਗ ਪੱਤਰ ਦਿੱਤਾ ਗਿਆ ਕੀ ਸੰਵਿਧਾਨ ਦੇ ਨਿਰਮਾਤਾ ਡਾਕਟਰ ਬੀਆਰ ਅੰਬੇਦਕਰ ਜੀ ਦਾ ਬੁੱਤ ਤਹਿਸੀਲ ਤਹਿਸੀਲ ਕੰਪਲੈਕਸ ’ਚ ਸਥਾਪਿਤ ਕੀਤਾ ਜਾਵੇ। ਇਸ ਉਪਰੰਤ ਐੱਸਡੀਐੱਮ ਸਾਹਿਬ ਨੇ ਉਨ੍ਹਾਂ ਦੀਆਂ ਮੰਗਾਂ ਧਿਆਨ ਪੂਰਵਕ ਸੁਣੀਆਂ ਤੇ ਵਿਸ਼ਵਾਸ ਦਵਾਇਆ ਕਿ ਜਲਦੀ ਹੀ ਉਨ੍ਹਾਂ ਦੀਆਂ ਇਹ ਮੰਗਾਂ ਸਰਕਾਰ ਦੇ ਧਿਆਨ ’ਚ ਲਿਆ ਦਿੱਤੀਆਂ ਜਾਣਗੀਆਂ। ਇਸ ਮੌਕੇ ਵਿਨੋਦ ਕੁਮਾਰ (ਕਾਲਾ ਐੱਮਸੀ), ਮੌਜੀ ਪੂਨੀਆ, ਸਰਬਜੀਤ ਸਿੰਘ, ਯੋਨੀ ਕੁਮਾਰ, ਸੱਤਪਾਲ (ਪਾਲਾ) ਸੁਨੀਲ ਕੁਮਾਰ, ਸਿੰਕਦਰ ਕੁਮਾਰ, ਮੋਹਿਤ ਕੁਮਾਰ (ਮੇਸ਼ੀ), ਅਸ਼ੋਕ ਕੁਮਾਰ, ਦਰਸ਼ਨ ਸਿੰਘ, ਰੋਹਿਤ ਕੁਮਾਰ ਕਾਲੀ, ਅਰਜੁਨ ਕੁਮਾਰ, ਹੈਪੀ, ਮਨਿੰਦਰ ਸਿੰਘ ਭੰਗੂ, ਮਾਸਟਰ ਰੋਹਿਤ ਕੁਮਾਰ, ਲਛਮਣ ਦਾਸਮੋਹਿਤ ਕੁਮਾਰ (ਮੇਸ਼ੀ), ਅਸ਼ੋਕ ਕੁਮਾਰ, ਦਰਸ਼ਨ ਸਿੰਘ, ਰੋਹਿਤ ਕੁਮਾਰ ਕਾਲੀ, ਅਰਜੁਨ ਕੁਮਾਰ, ਹੈਪੀ, ਮਨਿੰਦਰ ਸਿੰਘ ਭੰਗੂ, ਮਾਸਟਰ ਰੋਹਿਤ ਕੁਮਾਰ ਤੇ ਲਛਮਣ ਦਾਸ ਆਦਿ ਹਾਜ਼ਰ ਸਨ।