ਅੱਜ ਬਿਜਲੀ ਸਪਲਾਈ ਬੰਦ ਰਹੇਗੀ
ਅੱਜ ਬਿਜਲੀ ਸਪਲਾਈ ਬੰਦ ਰਹੇਗੀ
Publish Date: Sat, 02 May 2026 05:43 PM (IST)
Updated Date: Sun, 03 May 2026 04:11 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਸ਼ਹਿਰ ਨਿਵਾਸਿਆ ਨੂੰ ਸੂਚਿਤ ਕੀਤਾ ਜਾਦਾ ਹੈ ਕਿ ਮਿਤੀ 3 ਮਈ ਦਿਨ ਐਤਵਾਰ ਨੂੰ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਦੇ ਦੌਰਾਨ ਲੋੜ ਅਨੁਸਾਰ ਕੁੱਲ 4 ਘੰਟੇ ਤੱਕ 11 ਕੇਵੀ ਫੀਡਰ ਬੀਐੱਮਸੀ ਤੇ ਪੱਤੀ ਰੋਡ ਸ਼ਹਿਰੀ ਫੀਡਰ ਬੰਦ ਰਹਿਣਗੇ, ਕਿਉਂਕਿ ਹੰਡਿਆਇਆ ਗਰਿੱਡ ਤੋਂ ਬਰਨਾਲਾ ਗਰਿੱਡ ਦੀ 66 ਕੇਵੀ ਲਾਈਨ ਦੇ ਡਬਲ ਸਰਕਟ ਹੋਣਾ ਹੈ, ਜਿਸ ਕਾਰਨ ਖੁੱਡੀ ਰੋਡ, ਸ਼ਕਤੀ ਨਗਰ, ਹੰਡਿਆਇਆ ਰੋਡ, ਬਾਜਾਖਾਨਾ ਰੋਡ, ਸੋਹਲ ਪੱਤੀ ਆਦਿ ਇਲਾਕੇ ਪ੍ਰਭਾਵਿਤ ਹੋਣਗੇ।