- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕਣਕ ਦੀ ਰਹਿੰਦ ਖੂੰਹਦ ਨੂੰ ਅੱਗ ਲਗਾਉਣ ’ਤੇ ਮਾਮਲਾ ਦਰਜ

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਥਾਣਾ ਧਨੌਲਾ ਦੀ ਪੁਲਿਸ ਵੱਲੋਂ ਕਣਕ ਦੀ ਰਹਿੰਦ-ਖੂੰਹਦ ਪਰਾਲੀ ਨੂੰ ਅੱਗ ਲਗਾਉਣ ’ਤੇ ਮਾਮਲਾ ਦਰਜ ਕੀਤਾ ਗਿਆ ਹੈ। ਥਾਣਾ ਧਨੌਲਾ ਦੇ ਸਹਾਇਕ ਥਾਣੇਦਾਰ ਜਸਵੀਰ ਸਿੰਘ ਕੋਲ ਨਿਸ਼ਾ ਨੋਡਲ ਅਫ਼ਸਰ ਧਨੌਲਾ ਸੀ ਤੇ ਪ੍ਰਦੀਪ ਕੁਮਾਰ ਕਲੱਸਟਰ ਅਫ਼ਸਰ ਧਨੌਲਾ ਵੱਲੋਂ ਪ੍ਰਾਪਤ ਦੇ ਆਧਾਰ ’ਤੇ ਸੁਖਮਿੰਦਰ ਸਿੰਘ ਪੁੱਤਰ ਮਿਤਰਪਾਲ ਸਿੰਘ ਵਾਸੀ ਧਨੌਲਾ ਵੱਲੋਂ ਕਣਕ ਦੀ ਰਹਿੰਦ-ਖੂੰਹਦ ਪਰਾਲੀ ਨੂੰ ਅੱਗ ਲਗਾਕੇ ਮਾਨਯੋਗ ਡੀਸੀ ਬਰਨਾਲਾ ਦੇ ਹੁਕਮਾਂ ਦੀ ਉਲੰਘਣਾ ਕਰਨ ’ਤੇ ਮਾਮਲਾ ਦਰਜ ਕੀਤਾ ਗਿਆ ਹੈ।