ਚਿੱਟੇ ਦਾ ਨਸ਼ਾ ਕਰਨ ਵਾਲਿਆਂ ਖਿਲਾਫ਼ ਮਾਮਲਾ ਦਰਜ
ਚਿੱਟੇ ਦਾ ਨਸ਼ਾ ਕਰਨ ਵਾਲਿਆਂ ਖਿਲਾਫ਼ ਮਾਮਲਾ ਦਰਜ
Publish Date: Tue, 19 May 2026 06:02 PM (IST)
Updated Date: Wed, 20 May 2026 04:04 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਥਾਣਾ ਠੁੱਲੀਵਾਲ ਦੀ ਪੁਲਿਸ ਵਲੋਂ ਨਸ਼ਾ ਕਰਨ ਵਾਲਿਆਂ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਸਹਾਇਕ ਥਾਣੇਦਾਰ ਕਰਮਜੀਤ ਸਿੰਘ ਨੂੰ ਇਤਲਾਹ ਮਿਲੀ ਕਿ ਵਰਖੁਰਦਾਰ ਖਾਨ ਉਰਫ ਵਕੀਲ ਪੁੱਤਰ ਮੁਖਤਿਆਰ ਖਾਨ ਵਾਸੀ ਕਰਮਗੜ ਤੇ ਸੰਦੀਪ ਕੁਮਾਰ ਪੁੱਤਰ ਨਰੇਸ ਕੁਮਾਰ ਵਾਸੀ ਕਰਮਗੜ ਜੋ ਨਸਾ ਕਰਨ ਦੇ ਆਦਿ ਹਨ ਤੇ ਲਿੰਕ ਰੋਡ ਕਰਮਗੜ੍ਹ ਤੋ ਹਮੀਦੀ ਨੇੜੇ ਡਰੇਨ ਉਕਤਾਨ ਚਿੱਟੇ ਦਾ ਨਸਾ ਕਰ ਰਹੇ ਹਨ, ਪੁਲਿਸ ਨੇ ਮੌਕੇ ’ਤੇ ਕਾਬੂ ਕਰਕੇ ਮਾਮਲਾ ਦਰਜ ਕਰ ਲਿਆ ਹੈ।