10ਵਾਂ ਸ੍ਰੀ ਗਣੇਸ਼ ਮਹਾਉਤਸਵ ਮਨਾਇਆ
ਸ਼ਿਵ ਮੰਦਿਰ ਪ੍ਰਬੰਧਕ ਕਮੇਟੀ ਤੇ ਨਿਊ ਸ਼ਿਵਰਾਤਰੀ ਪ੍ਰਬੰਧਕ ਕਮੇਟੀ ਵੱਲੋਂ ਮੁਹਲਾ ਚੌਂਕ ਪਟੂਆ ਰਾਸ਼ਿਵ ਮੰਦਿਰ ਪ੍ਰਬੰਧਕ ਕਮੇਟੀ ਤੇ ਨਿਊ ਸ਼ਿਵਰਾਤਰੀ ਪ੍ਰਬੰਧਕ ਕਮੇਟੀ ਵੱਲੋਂ ਮੁਹਲਾ ਚੌਂਕ ਪਟੂਆ ਰਾਹੋਂ ਵਿਖੇ ਸ਼ਰਧਾ ਪੂਰਵਕ 3 ਦਿਨਾਂ ਸ਼੍ਰੀ ਗਣੇਸ਼ ਮਹਾਉਤਸਵ ਮਨਾਇਆ ਜ
Publish Date: Sat, 23 Sep 2023 03:01 AM (IST)
Updated Date: Sat, 23 Sep 2023 03:01 AM (IST)
ਬਲਵਿੰਦਰ ਸਿੰਘ, ਰਾਹੋਂ : ਸ਼ਿਵ ਮੰਦਿਰ ਪ੍ਰਬੰਧਕ ਕਮੇਟੀ ਤੇ ਨਿਊ ਸ਼ਿਵਰਾਤਰੀ ਪ੍ਰਬੰਧਕ ਕਮੇਟੀ ਵੱਲੋਂ ਮੁਹਲਾ ਚੌਂਕ ਪਟੂਆ ਰਾਹੋਂ ਵਿਖੇ ਸ਼ਰਧਾ ਪੂਰਵਕ 3 ਦਿਨਾਂ ਸ਼੍ਰੀ ਗਣੇਸ਼ ਮਹਾਉਤਸਵ ਮਨਾਇਆ ਜਾ ਰਿਹਾ ਹੈ। ਜਿਸ ਵਿਚ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਲਲਿਤ ਮੋਹਨ ਪਾਠਕ ਬਲੂ ਪ੍ਰਧਾਨ ਵਿਸ਼ੇਸ਼ ਤੌਰ 'ਤੇ ਪਹੁੰਚੇ। ਉਨ੍ਹਾਂ ਨੇ ਸ਼੍ਰੀ ਗਣੇਸ਼ ਮੰਦਰ ਦੀ ਬਣ ਰਹੀ ਇਮਾਰਤ ਲਈ 5 ਲੱਖ ਦੀ ਗ੍ਾਂਟ ਦੇਣ ਦਾ ਵਾਅਦਾ ਕੀਤਾ। ਉਪਰੰਤ ਪ੍ਰਬੰਧਕ ਕਮੇਟੀ ਪ੍ਰਧਾਨ ਨਰੇਸ਼ ਪਰਭਾਕਰ ਅਤੇ ਸਮੂਹ ਕਮੇਟੀ ਮੈਂਬਰਾਂ ਵੱਲੋਂ ਹਲਕਾ ਇੰਚਾਰਜ ਅਤੇ ਹੋਰ ਆਗੂਆਂ ਦਾ ਸਨਮਾਨ ਕੀਤਾ ਇਸ ਮੌਕੇ ਟੀਟੂ ਅਹੂਜਾ, ਗੁਲਭੂਸ਼ਨ ਚੋਪੜਾ, ਭਗਤ ਰਾਮ ਰਾਹੋਂ, ਸ਼ਹਿਰੀ ਪ੍ਰਧਾਨ ਜੋਗੇਸ਼ ਕੁਮਾਰ ਜੋਗਾ, ਰਿਸ਼ੀ ਅਹੂਜਾ, ਬਲਵਿੰਦਰ ਸਿੰਘ, ਬਲਾਕ ਇੰਚਾਰਜ ਵਿਜੇ ਕੁਮਾਰ, ਸੋਨੀ, ਰਮੇਸ਼ ਉਮਟ, ਵਿਨੋਦ ਕੁਮਾਰ, ਪਿੰਕਾ, ਕਰਨ ਦੱਤਾ ਤੋਂ ਇਲਾਵਾ ਸੰਗਤਾਂ ਹਾਜ਼ਰ ਸਨ।