ਬਨੂੜ : ਦੂਜੇ ਦਿਨ ਵੀ ਨਹੀ ਹੋਈ ਕੋਈ ਨਾਮਜ਼ਦਗੀ
ਬਨੂੜ : ਦੂਜੇ ਦਿਨ ਵੀ ਨਹੀ ਹੋਈ ਕੋਈ ਨਾਮਜ਼ਦਗੀ
Publish Date: Thu, 14 May 2026 06:16 PM (IST)
Updated Date: Fri, 15 May 2026 04:09 AM (IST)
ਪੱਤਰ ਪ੍ਰੇਰਕ, ਪੰਜਾਬ ਜਾਗਰਣ, ਬਨੂੜ : ਨਗਰ ਕੌਂਸਲ ਦੇ 13 ਵਾਰਡਾਂ ਦੀ 26 ਮਈ ਨੂੰ ਹੋਣ ਜਾ ਰਹੀ ਚੋਣ ਲਈ ਅੱਜ ਦੂਜੇ ਦਿਨ ਵੀ ਕੋਈ ਨਾਮਜ਼ਦਗੀ ਨਹੀ ਹੋਇਆ। ਇਸ ਦੀ ਪੁਸ਼ਟੀ ਕਰਦੇ ਹੋਏ ਰਿਟਾਰਨਿੰਗ ਅਫਸਰ ਕਮ ਐੱਸਡੀਐੱਮ ਬਨੂੜ ਡਾ. ਅੰਕਿਤਾ ਕਾਂਸਲ ਨੇ ਕਿਹਾ ਕਿ ਹਾਲੇ ਦੋ ਦਿਨ ਬਾਕੀ ਹਨ। ਉਨ੍ਹਾਂ ਕਿਹਾ ਕਿ ਉਮੀਦਵਾਰ ਆਪਣੀ ਨਾਮਜ਼ਦਗੀਆਂ ਸਵੇਰੇ 11 ਤੋਂ ਦੁਪਿਹਰ 3 ਵਜੇ ਤਕ ਤਹਿਸੀਲ ਦਫਤਰ ਬਨੂੜ ਵਿਖੇ ਦਾਖਲ ਕਰਾਈ ਜਾ ਸਕਦੀਆਂ ਹਨ।