ਸਮਾਣਾ 'ਚ ਚੱਲੀ 'ਆਪ' ਦੀ ਹਨੇਰੀ: 13 ਸੀਟਾਂ ਨਾਲ ਬਣਾਇਆ ਬਹੁਮਤ, ਇੱਕ ਆਜ਼ਾਦ ਉਮੀਦਵਾਰ ਵੀ ਰਿਹਾ ਜੇਤੂ
ਨਾਭਾ ਐਲਾਨੇ ਨਤੀਜੇ Results declared AAP 6 BJP 3 SAD 2 Cong 1 Total 12
Publish Date: Fri, 29 May 2026 11:15 AM (IST)
Updated Date: Fri, 29 May 2026 03:18 PM (IST)

ਪੰਜਾਬੀ ਜਾਗਰਣ ਟੀਮ, ਪਟਿਆਲਾ - ਨਗਰ ਕੌਂਸਲ ਪਾਤੜਾਂ ਦੀ ਵੋਟਾਂ ਦੀ ਗਿਣਤੀ ਦਾ ਕੰਮ ਲਗਾਤਾਰ ਜਾਰੀ ਹੈ। ਆਮ ਆਦਮੀ ਪਾਰਟੀ ਇਹ ਚਾਰ ਉਮੀਦਵਾਰ ਪਹਿਲਾਂ ਹੀ ਬਿਨਾਂ ਮੁਕਾਬਲਾ ਜਿੱਤ ਚੁੱਕੇ ਨੇ ਇਸ ਤੋਂ ਇਲਾਵਾ ਵਾਰਡ ਨੰਬਰ ਪੰਜ ਵਿੱਚੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਸ਼੍ਰੀਮਤੀ ਪਰਮਜੀਤ ਕੌਰ ਪਤਨੀ ਕੁਲਦੀਪ ਸਿੰਘ ਬਿੱਟੂ ਬੰਦੇਸ਼ਾ ਜੇਤੂ ਰਹੇ ਹਨ, ਭਾਰਤੀ ਜਨਤਾ ਪਾਰਟੀ ਦੀ ਉਮੀਦਵਾਰ ਰਾਮ ਰਤੀ ਵਾਰਡ ਨੰਬਰ ਨੌ ਤੋਂ ਅਤੇ ਬੀਜੇਪੀ ਦੇ ਹੀ ਵਾਰਡ ਨੰਬਰ 10 ਤੋਂ ਉਮੀਦਵਾਰ ਜਗਦੀਪ ਸ਼ਰਮਾ ਛੋਟੂ ਜਿੱਤ ਚੁੱਕੇ ਹਨ। ਵਾਰਡ ਨੰਬਰ ਦੋ ਤੋਂ ਕਾਂਗਰਸ ਦੇ ਓਮ ਸ਼ਾਂਤੀ ਅਤੇ ਵਾਰਡ ਨੰਬਰ 16 ਤੋਂ ਕ੍ਰਿਸ਼ਨ ਸਿੰਘ ਜੇਤੂ ਰਹੇ।
ਸਮਾਣਾ ਨਗਰ ਕੌਂਸਲ ਚੋਣਾਂ ਦੇ 21 ਵਾਰਡਾਂ ਚ ਆਏ ਨਤੀਜਿਆਂ ਚ ਆਪ ਆਦਮੀ ਪਾਰਟੀ ਦੇ 13, ਸ਼੍ਰੋਮਣੀ ਅਕਾਲੀ ਦਲ 3, ਬੀਜੇਪੀ 2, ਕਾਂਗਰਸ 2,ਤੇ ਇੱਕ ਅਜ਼ਾਦ ਉਮੀਦਵਾਰ ਜੇਤੂ ਰਹੇ
ਬਨੂੜ ਦੇ ਵਾਰਡ ਨੰਬਰ 12 ਤੋਂ ਆਪ ਉਮੀਦਵਾਰ ਸਾਧੂ ਸਿੰਘ ਜੇਤੂ
ਬਨੂੜ ਦੇ ਵਾਰਡ ਨੰਬਰ 11 ਤੋਂ ਕਾਂਗਰਸੀ ਉਮੀਦਵਾਰ ਸਾਧੂ ਸਿੰਘ ਜੇਤੂ
Patran MC final Results
Total 17
10 AAP
04 Cong
02 BJP
01 Azad
ਐਲਾਨੇ ਗਏ 13 ਵਾਰਡਾਂ ਦੇ ਨਤੀਜਿਆਂ ਵਿੱਚੋਂ ਆਮ ਆਦਮੀ ਪਾਰਟੀ ਨੇ ਛੇ, ਕਾਂਗਰਸ ਨੇ ਚਾਰ, ਭਾਰਤੀ ਜਨਤਾ ਪਾਰਟੀ ਨੇ ਦੋ ਅਤੇ ਇੱਕ ਆਜ਼ਾਦ ਉਮੀਦਵਾਰ ਨੇ ਜਿੱਤ ਦਰਜ ਕੀਤੀ ਹੈ। ਦੱਸਣ ਯੋਗ ਹੈ ਕਿ ਆਮ ਆਦਮੀ ਪਾਰਟੀ ਦੇ ਚਾਰ ਉਮੀਦਵਾਰ ਪਹਿਲਾਂ ਹੀ ਬਿਨਾਂ ਮੁਕਾਬਲਾ ਜਿੱਤ ਹਾਸਿਲ ਕਰ ਚੁੱਕੇ ਹਨ। ਇਸ ਤਰ੍ਹਾਂ ਨਗਰ ਕੌਂਸਲ ਪਾਤੜਾਂ ਵਿੱਚ ਆਮ ਆਦਮੀ ਪਾਰਟੀ ਦੇ 10 ਕੌਂਸਲਰ ਬਣੇ ਹਨ।
ਜੇਤੂ ਕੌਂਸਲਰਾਂ ਨੂੰ ਵਿਧਾਨ ਸਭਾ ਹਲਕਾ ਸ਼ੁਤਰਾਣਾ ਦੇ ਵਿਧਾਇਕ ਕੁਲਵੰਤ ਸਿੰਘ ਬਾਜੀਗਰ ਨੇ ਮੁਬਾਰਕਬਾਦ ਦਿੰਦਿਆਂ ਸ਼ਹਿਰ ਵਾਸੀਆਂ ਦਾ ਅਮਨ ਅਤੇ ਸ਼ਾਂਤੀ ਪੂਰਵਕ ਚੋਣ ਪ੍ਰਕਿਰਿਆ ਵਿੱਚ ਹਿੱਸਾ ਲੈਣ ਲਈ ਧੰਨਵਾਦ ਕੀਤਾ ਹੈ। ਮਾਨਯੋਗ ਪੰਜਾਬ ਤੇ ਹਰਿਆਣਾ ਹਾਈਕੋਰਟ ਵੱਲੋਂ ਨਿਯੁਕਤ ਕੀਤੇ ਗਏ ਅਬਜ਼ਰਵਰਾਂ ਦੀ ਹਾਜ਼ਰੀ ਵਿੱਚ ਐਸਡੀਐਮ ਪਾਤੜਾ ਕੰਮ ਚੋਣ ਅਧਿਕਾਰੀ ਕਾਲਾ ਰਾਮ ਕਾਂਸਲ ਨੇ ਨਤੀਜਿਆਂ ਦਾ ਅਧਿਕਾਰਤ ਤੌਰ ਤੇ ਐਲਾਨ ਕੀਤਾ। ਉਹਨਾਂ ਜੇਤੂ ਉਮੀਦਵਾਰਾਂ ਨੂੰ ਸਰਟੀਫਿਕੇਟ ਦਿੱਤੇ। ਇਸ ਸਮੇਂ ਐਸਪੀ ਹੈਡਕੁਾਰਟਰ ਪਟਿਆਲਾ ਪਲਵਿੰਦਰ ਸਿੰਘ ਚੀਮਾ ਦੀ ਮੌਜੂਦਗੀ ਵਿੱਚ ਡੀਐਸਪੀ ਪਾਤੜਾਂ ਗੁਰਦੀਪ ਸਿੰਘ ਸੰਧੂ, ਡੀਐਸਪੀ ਪਟਿਆਲਾ 2 ਰਣਵੀਰ ਸਿੰਘ, ਥਾਣਾ ਮੁਖੀ ਪਾਤੜਾ ਹਰਪ੍ਰੀਤ ਸਿੰਘ ਅਤੇ ਸਿਟੀ ਪੁਲਿਸ ਚੌਂਕੀ ਇੰਚਾਰਜ ਗੁਰ ਪ੍ਰਤਾਪ ਸਿੰਘ ਸੁਰੱਖਿਆ ਪ੍ਰਬੰਧਾਂ ਦੀ ਨਿਗਰਾਨੀ ਕਰ ਰਹੇ ਸਨ।
ਬਨੂੜ ਦੇ ਵਾਰਡ ਨੰਬਰ 8 ਤੋਂ ਜੇਤੂ ਆਪ ਉਮੀਦਵਾਰ ਭਜਨ ਲਾਲ ਨੰਦਾ ਹਲਕਾ ਵਿਧਾਇਕ ਨੀਨਾ ਮਿੱਤਲ ਦੇ ਸਪੁੱਤਰ ਲਵਿਸ ਮਿਤਲ ਨਾਲ ਜੇਤੂ ਨਿਸ਼ਾਨ ਬਣਾਉਂਦੇ ਹੋਏ।
ਬਨੂੜ ਦੇ ਵਾਰਡ ਨੰਬਰ 5 ਤੋਂ ਕਾਂਗਰਸੀ ਉਮੀਦਵਾਰ ਪ੍ਰੀਤੀ ਵਾਲੀਆ ਜੇਤੂ
Banur update
Total 13/8
AAP 7
Congress 1
Rajpura update
AAP 4
Bjp 7
Independent 1
Congress 0
SAD 2
Total 31
ਬਨੂੜ ਦੇ ਵਾਰਡ ਨੰਬਰ 5 ਤੋਂ ਕਾਂਗਰਸੀ ਉਮੀਦਵਾਰ ਪ੍ਰੀਤੀ ਵਾਲੀਆ ਜੇਤੂ
ਰਾਜਪੁਰਾ ਨਗਰ ਕੌਂਸਲ ਦੇ
ਵਾਰਡ ਨੰਬਰ 2 ਤੋਂ ਸ਼੍ਰੋਮਣੀ ਅਕਾਲੀ ਦਲ ਦੇ ਜੇਤੂ ਰਹੇ ਉਮੀਦਵਾਰ ਜਸਵੀਰ ਸਿੰਘ ਜੱਸੀ ਨੂੰ ਸਨਮਾਨਿਤ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਹਲਕਾ ਰਾਜਪੁਰਾ ਦੇ ਇਨਚਾਰਜ ਜਥੇਦਾਰ ਸੁਰਜੀਤ ਸਿੰਘ ਗੜ੍ਹੀ।
ਨਗਰ ਕੌਂਸਲ ਪਾਤੜਾਂ ਲਈ ਹੁਣ ਤੱਕ ਐਲਾਨੇ ਗਏ ਨਤੀਜਿਆਂ ਅਨੁਸਾਰ ਪਾਰਟੀ ਵਾਈਜ ਸਥਿਤੀ : -
ਕੁੱਲ ਵਾਰਡ 17
ਬਿਨਾਂ ਮੁਕਾਬਲਾ ਜੇਤੂ ਚਾਰ
ਐਲਾਨੇ ਗਏ ਨਤੀਜੇ ਨੌ
ਬਾਕੀ ਚਾਰ
ਆਮ ਆਦਮੀ ਪਾਰਟੀ ਪੰਜ
ਕਾਂਗਰਸ ਦੋ
ਬੀਜੇਪੀ ਦੋ
ਆਜ਼ਾਦ ਇੱਕ
ਬਨੂੜ ਦੇ ਵਾਰਡ ਨੰਬਰ 6 ਤੋਂ ਜੇਤੂ ਆਪ ਉਮੀਦਵਾਰ ਹਰਜੋਤ ਸਿੰਘ ਬਾਜਵਾ.. 13 ਵਿੱਚੋਂ 5 ਸੀਟਾਂ ਦੇ ਆਏ ਨਤੀਜਿਆਂ ਵਿੱਚ ਆਪ ਉਮੀਦਵਾਰ ਜੇਤੂ
ਪਾਤੜਾਂ ਦੇ ਵਾਰਡ ਨੰਬਰ ਤਿੰਨ ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਰੁਚੀ ਗਰਗ ਪਤਨੀ ਰਜੇਸ਼ ਕੁਮਾਰ ਸੋਨੀ ਜਲੂਰ 295 ਵੋਟਾਂ ਨਾਲ ਜੇਤੂ ਰਹੇ
ਬਨੂੜ ਦੇ ਵਾਰਡ ਨੰਬਰ 2 ਤੋਂ ਜੇਤੂ ਰਹੇ ਆਪ ਉਮੀਦਵਾਰ ਬਲਜੀਤ ਸਿੰਘ, ਜਿਨ੍ਹਾਂ ਨੂੰ ਐਸਡੀਐਮ ਡਾ ਅੰਕਿਤਾ ਕਾਂਸਲ ਨੇ ਸਰਟੀਫਿਕੇਟ ਦਿੱਤਾ।
ਰਾਜਪੁਰਾ ਰੁਝਾਨ
AAP 2
Bjp 6
Independent 1
Congress 0
Total 31
ਨਾਭਾ ਐਲਾਨੇ ਨਤੀਜੇ
Results declared
AAP 6
BJP 3
SAD 2
Cong 1
Total 12
ਵਾਰਡ ਨੰਬਰ ਸੱਤ ਤੋਂ ਆਜ਼ਾਦ ਉਮੀਦਵਾਰ ਪ੍ਰੇਮ ਲਤਾ ਜੇਤੂ ਰਹੇ
ਬਨੂੜ ਦੀਆਂ 13 ਸੀਟਾਂ ਵਿੱਚੋਂ 4 ਦੇ ਆਏ ਨਤੀਜਿਆਂ ਵਿੱਚ ਆਪ ਉਮੀਦਵਾਰ ਜੇਤੂ
ਵਾਰਡ ਨੰਬਰ 13 ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ 20 ਵੋਟਾਂ ਨਾਲ ਜੇਤੂ