ਹਰੀਸ਼ ਕੁਮਾਰ ਸ਼ਰਮਾ ਦੀ ਰਸਮ ਪਗੜੀ 16 ਮਈ ਨੂੰ
ਹਰੀਸ਼ ਕੁਮਾਰ ਸ਼ਰਮਾ ਦੀ ਰਸਮ ਪਗੜੀ 16 ਮਈ ਨੂੰ
Publish Date: Thu, 14 May 2026 06:44 PM (IST)
Updated Date: Fri, 15 May 2026 04:12 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਸਰਹਿੰਦ : ਸੇਵਾਮੁਕਤ ਅਧਿਆਪਕ ਖੁ਼ਸ਼ਵੰਤ ਰਾਏ ਥਾਪਰ ਦੇ ਕੁੜਮ, ਸੰਜੂ ਨੰਬਰਦਾਰ ਦੇ ਭਰਾ ਅਤੇ ਸ਼ਿਵਾ ਭਾਰਦਵਾਜ ਦੇ ਪਿਤਾ ਹਰੀਸ਼ ਕੁਮਾਰ ਸ਼ਰਮਾ ਨਮਿੱਤ ਰੱਖੇ ਸ਼੍ਰੀ ਗਰੁੜ ਪੁਰਾਣ ਜੀ ਦੇ ਪਾਠ ਦਾ ਭੋਗ ਤੇ ਰਸਮ ਪਗੜੀ ਭਲਕੇ 16 ਮਈ ਨੂੰ ਦੁਪਹਿਰ 1 ਤੋਂ 2 ਵਜੇ ਤੱਕ ਵਿਸ਼ਵਕਰਮਾ ਮੰਦਿਰ ਪ੍ਰੋਫੈਸਰ ਕਲੋਨੀ ਸਰਹਿੰਦ ਵਿਖੇ ਹੋਵੇਗੀ।