ਗੁਰਬਾਣੀ ਕੀਰਤਨ ਦਾ ਪੋਸਟਰ ਰਿਲੀਜ਼
ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਦੇ ਹੈੱਡ ਗੰ੍ਥੀ ਭਾਈ ਹਰਪਾਲ ਸਿੰਘ ਤੇ ਅਕਾਲੀ ਦਲ ਦੇ ਉਮੀਦਵਾਰ ਜਗਦੀਪ ਸਿੰਘ ਚੀਮਾ ਨੇ ਭਾਈ ਬਲਜੋਤ ਸਿੰਘ ਦੇ ਜਥੇ ਦੀ ਆ ਰਹੀ ਨਵਾਂ ਗੁਰਬਾਣੀ ਸ਼ਬਦ 'ਹਮਰਾ ਠਾਕੁਰੁ ਸਭ ਤੇ ਊੁਚਾ' ਦਾ ਪੋਸਟਰ ਰਿਲੀਜ਼ ਕੀਤਾ। ਭਾਈ ਬਲਜੋਤ ਸਿੰਘ ਨੇ ਦੱਸਿਆ ਪੰਥ ਰਤਨ ਭਾਈ ਜਸਬੀਰ ਸਿੰਘ ਖੰਨੇ ਵਾਲੇ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਦੇ ਹੈੱਡ ਗੰ੍ਥੀ ਭਾਈ ਹਰਪਾਲ ਸਿੰਘ ਤੇ ਅਕਾਲੀ ਦਲ ਦੇ ਉਮੀਦਵਾਰ ਜਗਦੀਪ ਸਿੰਘ ਚੀਮਾ ਨੇ ਭਾਈ ਬਲਜੋਤ ਸਿੰਘ ਦੇ ਜਥੇ ਦੀ ਆ ਰਹੀ ਨਵਾਂ ਗੁਰਬਾਣੀ ਸ਼ਬਦ 'ਹਮਰਾ ਠਾਕੁਰੁ ਸਭ ਤੇ ਊੁਚਾ' ਦਾ ਪੋਸਟਰ ਰਿਲੀਜ਼ ਕੀਤਾ। ਭਾਈ ਬਲਜੋਤ ਸਿੰਘ ਨੇ ਦੱਸਿਆ ਪੰਥ ਰਤਨ ਭਾਈ ਜਸਬੀਰ ਸਿੰਘ ਖੰਨੇ ਵਾਲੇ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਦੇ ਹੈੱਡ ਗੰ੍ਥੀ ਭਾਈ ਹਰਪਾਲ ਸਿੰਘ ਤੇ ਅਕਾਲੀ ਦਲ ਦੇ ਉਮੀਦਵਾਰ ਜਗਦੀਪ ਸਿੰਘ ਚੀਮਾ ਨੇ ਭਾਈ ਬਲਜੋਤ ਸਿੰਘ ਦੇ ਜਥੇ ਦੀ ਆ ਰਹੀ ਨਵਾਂ ਗੁਰਬਾਣੀ ਸ਼ਬਦ 'ਹਮਰਾ ਠਾਕੁਰੁ ਸਭ ਤੇ ਊੁਚਾ' ਦਾ ਪੋਸਟਰ ਰਿਲੀਜ਼ ਕੀਤਾ। ਭਾਈ ਬਲਜੋਤ ਸਿੰਘ ਨੇ ਦੱਸਿਆ ਪੰਥ ਰਤਨ ਭਾਈ ਜਸਬੀਰ ਸਿੰਘ ਖੰਨੇ ਵਾਲੇ
Publish Date: Sat, 20 Nov 2021 06:13 PM (IST)
Updated Date: Sat, 20 Nov 2021 06:13 PM (IST)
ਰਾਜਿੰਦਰ ਸਿੰਘ ਭੱਟ, ਫ਼ਤਹਿਗੜ੍ਹ ਸਾਹਿਬ : ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਦੇ ਹੈੱਡ ਗੰ੍ਥੀ ਭਾਈ ਹਰਪਾਲ ਸਿੰਘ ਤੇ ਅਕਾਲੀ ਦਲ ਦੇ ਉਮੀਦਵਾਰ ਜਗਦੀਪ ਸਿੰਘ ਚੀਮਾ ਨੇ ਭਾਈ ਬਲਜੋਤ ਸਿੰਘ ਦੇ ਜਥੇ ਦੀ ਆ ਰਹੀ ਨਵਾਂ ਗੁਰਬਾਣੀ ਸ਼ਬਦ 'ਹਮਰਾ ਠਾਕੁਰੁ ਸਭ ਤੇ ਊੁਚਾ' ਦਾ ਪੋਸਟਰ ਰਿਲੀਜ਼ ਕੀਤਾ। ਭਾਈ ਬਲਜੋਤ ਸਿੰਘ ਨੇ ਦੱਸਿਆ ਪੰਥ ਰਤਨ ਭਾਈ ਜਸਬੀਰ ਸਿੰਘ ਖੰਨੇ ਵਾਲੇ ਤੇ ਹੈੱਡ ਗੰ੍ਥੀ ਭਾਈ ਹਰਪਾਲ ਸਿੰਘ ਦੀ ਪੇ੍ਰਰਨਾ ਸਦਕਾ ਸ਼ਬਦ ਦਾ ਮਿਊਜ਼ਿਕ ਬਾਵਾ ਸਿਕੰਦਰ ਨੇ ਦਿੱਤਾ ਹੈ। ਇਸ ਮੌਕੇ ਐੱਸਜੀਪੀਸੀ ਮੈਂਬਰ ਅਵਤਾਰ ਸਿੰਘ ਰਿਆ,ਸਾਬਕਾ ਨਗਰ ਕੌਂਸਲ ਪ੍ਰਧਾਨ ਸ਼ੇਰ ਸਿੰ ,ਕੰਵਰ ਹਰਪ੍ਰਰੀਤ ਸਿੰਘ ਕਾਕਾ,ਨਰਿੰਦਰ ਸਿੰਘ,ਨਰਿੰਦਰਪਾਲ ਸਿੰਘ ਰਸੀਦਪੁਰ,ਬਰਿੰਦਰ ਸਿੰਘ ਸੋਢੀ ਸਾਬਕਾ ਚੇਅਰਮੈਨ,ਸਵਰਨ ਸਿੰਘ ਗੋਪਾਲੋਂ,ਗੁਰਮੀਤ ਸਿੰਘ ਚੀਮਾ,ਸੁਰਿੰਦਰ ਸਿੰਘ ਸੁਹਾਗਹੇੜੀ ਤੇ ਕੁਲਦੀਪ ਸਿੰਘ ਮੌਜੂਦ ਸਨ।