ਗੁੱਡ ਮਾਰਨਿੰਗ
ਗੁੱਡ ਮਾਰਨਿੰਗ ਜਾਗਰਣ ਫੋਟੋ ਗੈਲਰੀ
Publish Date: Fri, 15 May 2026 03:26 PM (IST)
Updated Date: Sat, 16 May 2026 04:00 AM (IST)
ਫੋਟੋ-7 ਕੈਪਸ਼ਨ-ਮਾਸਟਰ ਅਮਰੀਕ ਸਿੰਘ ਸ਼ੇਰਪੁਰ। ਸਾਡੀ ਨੌਜਵਾਨ ਪੀੜ੍ਹੀ ਸਾਡੇ ਦੇਸ਼ ਦਾ ਭਵਿੱਖ ਹੈ। ਇਨ੍ਹਾਂ ਨੂੰ ਨਸ਼ਿਆਂ ਤੋਂ ਬਚਾ ਕੇ ਰੱਖਣਾ ਸਾਡਾ ਸਾਰਿਆਂ ਦਾ ਫਰਜ਼ ਹੈ। ਕਿਉਂਕਿ ਅੱਜ ਸਾਡੀ ਨੌਜਵਾਨ ਪੀੜ੍ਹੀ ਕੁਰਾਹੇ ਪੈ ਚੁੱਕੀ ਹੈ। ਆਓ ਸਭ ਮਿਲ ਕੇ ਹੰਭਲਾ ਮਾਰੀਏ, ਤਾਂ ਕਿ ਨੌਜਵਾਨ ਪੀੜ੍ਹੀ ਖੇਡਾਂ ਨਾਲ ਜੁੜ ਕੇ ਆਪਣੀ ਸਿਹਤ ਦਾ ਖਿਆਲ ਰੱਖੇ ਅਤੇ ਭੈੜੀਆਂ ਅਲਾਮਤਾਂ ਤੋਂ ਦੂਰ ਰਹਿ ਸਕੇ।