ਚਰਨਜੋਤ ਸਿੰਘ ਵਾਲੀਆ ਹੋਣਗੇ ਅਮਲੋਹ ਦੇ ਨਵੇਂ ਐੱਸਡੀਐੱਮ
ਚਰਨਜੋਤ ਸਿੰਘ ਵਾਲੀਆ ਹੋਣਗੇ ਅਮਲੋਹ ਦੇ ਨਵੇਂ ਐਸਡੀਐਮ
Publish Date: Sat, 21 Feb 2026 06:53 PM (IST)
Updated Date: Sat, 21 Feb 2026 06:54 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅਮਲੋਹ : ਪੀਸੀਐੱਸ ਅਧਿਕਾਰੀ ਚਰਨਜੋਤ ਸਿੰਘ ਵਾਲੀਆ ਨੂੰ ਅਮਲੋਹ ਦਾ ਨਵਾਂ ਉਪ ਮੰਡਲ ਮੈਜਿਸਟ੍ਰੇਟ ਲਾਇਆ ਗਿਆ ਹੈ। ਵਾਲੀਆ ਇਸ ਤੋਂ ਪਹਿਲਾਂ ਉਪ ਮੰਡਲ ਮੈਜਿਸਟ੍ਰੇਟ ਸੰਗਰੂਰ ਵਜੋਂ ਸੇਵਾਵਾਂ ਨਿਭਾ ਰਹੇ ਸਨ। ਜ਼ਿਕਰਯੋਗ ਹੈ ਕਿ ਉਹ ਬਲਾਕ ਵਿਕਾਸ ਤੇ ਪੰਚਾਇਤ ਅਫਸਰ ਅਮਲੋਹ ਵਜੋਂ ਵੀ ਸੇਵਾਵਾਂ ਨਿਭਾ ਚੁੱਕੇ ਹਨ।