ਮੰਡੀ ਗੋਬਿੰਦਗੜ੍ਹ ਦੇ ਨਗਰ ਕੌਂਸਲ ਦੇ ਨਿਕਲੇ ਨਤੀਜਿਆਂ ਵਿੱਚ ਅੱਜ ਵਾਰਡ ਨੰਬਰ 1 ਤੋਂ ਭਾਜਪਾ ਉਮੀਦਵਾਰ ਤੁਨੂੰ ਰਹਿਲ ਨੇ 276 ਵੋਟਾਂ ਨਾਲ ਜਿੱਤ ਪ੍ਰਾਪਤ ਕੀਤੀ ਹੈ।

ਪੰਜਾਬੀ ਜਾਗਰਣ, ਅਮਲੋਹ। ਮੰਡੀ ਗੋਬਿੰਦਗੜ੍ਹ ਦੇ ਨਗਰ ਕੌਂਸਲ ਦੇ ਨਿਕਲੇ ਨਤੀਜਿਆਂ ਵਿੱਚ ਅੱਜ ਵਾਰਡ ਨੰਬਰ 1 ਤੋਂ ਭਾਜਪਾ ਉਮੀਦਵਾਰ ਤੁਨੂੰ ਰਹਿਲ ਨੇ 276 ਵੋਟਾਂ ਨਾਲ ਜਿੱਤ ਪ੍ਰਾਪਤ ਕੀਤੀ ਹੈ।
ਵਾਰਡ ਨੰਬਰ 2 ਤੋਂ ਆਮ ਆਦਮੀ ਪਾਰਟੀ ਦੇ ਵਿਨੋਦ ਕੁਮਾਰ 53 ਵੋਟਾਂ ਨਾਲ,
ਵਾਰਡ ਨੰਬਰ 3 ਤੋਂ ਸੁਖਵਿੰਦਰ ਕੌਰ 155 ਵੋਟਾਂ ਨਾਲ,
ਵਾਰਡ ਨੰਬਰ 4 ਤੋਂ ਕਾਂਗਰਸ ਦੀ ਸਾਧੂ ਰਾਣੀ ਸਿਰਫ ਤਿੰਨ ਵੋਟਾਂ ਨਾਲ ,
ਵਾਰਡ ਨੰਬਰ 5 ਤੋਂ ਰਜੇਸ਼ ਕੁਮਾਰ ਨੇ 49 ਵੋਟਾਂ ਨਾਲ,
ਵਾਰਡ ਨੰਬਰ 6 ਤੋਂ ਅਵਤਾਰ ਸਿੰਘ ਨੇ 347 ਵੋਟਾਂ ਨਾਲ,
ਵਾਰਡ ਨੰਬਰ 7 ਤੋਂ ਕਾਂਗਰਸ ਦੀ ਰੇਨੂ ਨੇ 279 ਵੋਟਾਂ ਨਾਲ,
ਵਾਰਡ ਨੰਬਰ 8 ਤੋਂ ਕਾਂਗਰਸ ਦੀ ਟੀਨਾ ਸ਼ਰਮਾ 403 ਵੋਟਾਂ ਨਾਲ,
ਵਾਰਡ ਨੰਬਰ 9 ਤੋਂ ‘ਆਪ’ ਦੀ ਤ੍ਰਿਪਤਾ ਸੋਫਤ ਨਿਰਵਿਰੋਧ,
ਵਾਰਡ ਨੰਬਰ 10 ਤੋਂ ‘ਆਪ’ ਦੇ ਪਰਮਜੀਤ ਸਿੰਘ 94 ਵੋਟਾਂ ਨਾਲ,
ਵਾਰਡ ਨੰਬਰ 11 ਤੋਂ ‘ਆਪ’ ਦੀ ਤਰਨਨਜੀਤ ਕੌਰ 236 ਵੋਟਾਂ ਨਾਲ,
ਵਾਰਡ ਨੰਬਰ 12 ਤੋਂ ‘ਆਪ’ ਦੇ ਅਮਿਤ ਠਾਕੁਰ 188 ਵੋਟਾਂ ਨਾਲ,
ਵਾਰਡ ਨੰਬਰ 13 ਤੋਂ ਕਾਂਗਰਸ ਦੀ ਤਮੰਨਾ ਸ਼ਰਮਾ 427 ਵੋਟਾਂ ਨਾਲ,
ਵਾਰਡ ਨੰਬਰ 14 ਤੋਂ ‘ਆਪ’ ਦੇ ਬਲਕਾਰ ਸਿੰਘ ਨੰਬਰਦਾਰ 806 ਵੋਟਾਂ ਨਾਲ,
ਵਾਰਡ ਨੰਬਰ 15 ਤੋਂ ‘ਆਪ’ ਦਾ ਪਰਵਿੰਦਰ ਵਾਲੀਆ 404 ਵੋਟਾਂ ਦੇ ਫਰਕ ਨਾਲ,
ਵਾਰਡ ਨੰਬਰ 16 ਤੋਂ ‘ਆਪ’ ਦੇ ਰਕੇਸ਼ ਕੁਮਾਰ ਸੋਫਤ 473 ਵੋਟਾਂ ਨਾਲ,
ਵਾਰਡ ਨੰਬਰ 17 ਤੋਂ ਭਾਜਪਾ ਦੀ ਵੰਦਨਾ ਬੱਤਾ 108 ਵੋਟਾਂ ਦੇ ਨਾਲ,
ਵਾਰਡ ਨੰਬਰ 18 ਤੋਂ ‘ਆਪ’ ਦੇ ਸੁਖਦੀਪ ਸਿੰਘ ਮੰਡੇਰ 388 ਵੋਟਾਂ ਨਾਲ,
ਵਾਰਡ ਨੰਬਰ 19 ਤੋਂ ਕਾਂਗਰਸ ਦੀ ਪ੍ਰੀਤੀ ਰਾਣੀ 226 ਵੋਟਾਂ ਦੇ ਫਰਕ ਨਾਲ,
ਵਾਰਡ ਨੰਬਰ 20 ਤੋਂ ਸੁਖਵਿੰਦਰ ਸਿੰਘ 65 ਵੋਟਾਂ ਦੇ ਫਰਕ ਨਾਲ,
ਵਾਰਡ ਨੰਬਰ 21 ਤੋਂ ਅਕਾਲੀ ਦਲ ਦੀ ਭੁਪਿੰਦਰ ਕੌਰ 15 ਵੋਟਾਂ ਤੋਂ ਫਰਕ ਨਾਲ,
ਵਾਰਡ ਨੰਬਰ 22 ਤੋਂ ‘ਆਪ’ ਦੇ ਵਨੀਤ ਕੁਮਾਰ ਬਿੱਟੂ,
ਵਾਰਡ ਨੰਬਰ 23 ਤੋਂ ‘ਆਪ’ ਦੇ ਸਲੀਮ ਮੁਹੰਮਦ,
ਵਾਰਡ ਨੰਬਰ 24 ਤੋਂ ‘ਆਪ’ ਦੇ ਹਰਚੰਦ ਸਿੰਘ,
ਵਾਰਡ ਨੰਬਰ 25 ਤੋਂ ‘ਆਪ’ ਦੀ ਦਿਲਰਾਜ ਸੋਫਤ,
ਵਾਰਡ ਨੰਬਰ 26 ਤੋਂ ਭਾਜਪਾ ਦੇ ਪੁਨੀਤ ਗੋਇਲ ਨੇ 400 ਵੋਟਾਂ ਦੇ ਫਰਕ ਨਾਲ,
ਵਾਰਡ ਨੰਬਰ 27 ਤੋਂ ਕਾਂਗਰਸ ਦੀ ਰਾਧਾ ਗੋਇਲ,
ਵਾਰਡ ਨੰਬਰ 28 ਤੋਂ ‘ਆਪ’ ਦੇ ਹਰਪ੍ਰੀਤ ਸਿੰਘ ਪ੍ਰਿੰਸ ਨੇ ਵੱਡੇ ਫਰਕ 844 ਵੋਟਾਂ ਨਾਲ,
ਵਾਰਡ ਨੰਬਰ 29 ਤੋਂ ‘ਆਪ’ ਦੀ ਬਲਜੀਤ ਕੌਰ ਨੇ ਚੋਣ ਜਿੱਤ ਲਈ ਹੈ।
ਬਸੀ ਪਠਾਣਾ, ਪੰਜਾਬੀ ਜਾਗਰਣ, ਪੱਤਰ ਪ੍ਰੇਰਕ। ਬਸੀ ਪਠਾਣਾ ਸ਼ਹਿਰ ਦੇ 15 ਵਾਰਡਾਂ ਲਈ 26 ਮਈ ਨੂੰ ਹੋਈਆਂ ਸਥਾਨਕ ਸਰਕਾਰ ਚੋਣਾਂ ਦਾ ਕੰਮ ਸਵੇਰੇ 8 ਵਜੇ ਸ਼ੁਰੂ ਹੋ ਗਿਆ। ਵੋਟਾਂ ਦੀ ਗਿਣਤੀ ਲਈ ਸ਼ਹਿਰ 15 ਵਾਰਡਾਂ ਨੂੰ 3 ਰਾਉਂਡ ’ਚ ਵੰਡਿਆ ਗਿਆ ਹੈ। ਜਿਨ੍ਹਾਂ ਵਿਚੋਂ ਪਹਿਲੇ 6 ਵਾਰਡਾਂ ਦੇ ਨਤੀਜੇ ਆ ਗਏ ਹਨ।
06 ਆਪ, 02 ਕਾਂਗਰਸ, 02 ਸ਼੍ਰੋਮਣੀ ਅਕਾਲੀ ਦਲ , 03 ਅਜ਼ਾਦ