ਭਾਜਪਾ ਨੇ 25 ਉਮੀਦਵਾਰਾਂ ਦੀ ਸੂਚੀ ਕੀਤੀ ਜਾਰੀ
ਭਾਰਤੀ ਜਨਤਾ ਪਾਰਟੀ ਨੇ 25 ਉਮੀਦਵਾਰਾਂ ਦੀ ਸੂਚੀ ਕੀਤੀ ਜਾਰੀ
Publish Date: Thu, 14 May 2026 05:22 PM (IST)
Updated Date: Fri, 15 May 2026 04:04 AM (IST)

ਗਰਗ, ਪੰਜਾਬੀ ਜਾਗਰਣ, ਅਮਲੋਹ : ਮੰਡੀ ਗੋਬਿੰਦਗੜ੍ਹ ਦੀਆਂ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਵੱਲੋਂ 29 ਵਾਰਡਾਂ ਵਿੱਚੋਂ 25 ਵਾਰਡਾਂ ਵਿਚ ਆਪਣੇ ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਭਾਰਤੀ ਜਨਤਾ ਪਾਰਟੀ ਪੰਜਾਬ ਦੇ ਜਨਰਲ ਸੈਕਟਰੀ ਪਰਮਿੰਦਰ ਬਰਾੜ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਧਾਨ ਦੀਦਾਰ ਸਿੰਘ ਭੱਟੀ, ਜਗਦੀਪ ਸਿੰਘ ਚੀਮਾ ਅਤੇ ਕੰਵਰਵੀਰ ਸਿੰਘ ਟੌਹੜਾ ਵੱਲੋਂ ਜਾਰੀ ਸੂਚੀ ਵਿਚ ਵਾਰਡ ਨੰਬਰ 1 ਤੋਂ ਤਨੂੰ ਪਤਨੀ ਤੇਜਿੰਦਰ ਸਿੰਘ, ਵਾਰਡ ਨੰਬਰ 2 ਤੋਂ ਨੇਹਾ ਪਤਨੀ ਮਨਦੀਪ ਸਿੰਘ, ਵਾਰਡ ਨੰਬਰ 3 ਤੋਂ ਅਮਨਦੀਪ ਕੌਰ ਪਤਨੀ ਅਮਰਜੀਤ ਸਿੰਘ, ਵਾਰਡ ਨੰਬਰ 4 ਤੋਂ ਗੁਰਪ੍ਰੀਤ ਕੌਰ ਪਤਨੀ ਜਗਜੀਤ ਸਿੰਘ, ਵਾਰਡ ਨੰਬਰ 6 ਤੋਂ ਸੰਦੀਪ ਪੁੱਤਰ ਧਰਮਪਾਲ ਰਾਓ, ਵਾਰਡ ਨੰਬਰ 7 ਤੋਂ ਰਮਨਜੀਤ ਕੌਰ ਬੱਲ ਪਤਨੀ ਸੰਦੀਪ ਸਿੰਘ ਬੱਲ, ਵਾਰਡ ਨੰਬਰ 8 ਤੋਂ ਰਾਜੀਵ ਸਿੰਗਲਾ, ਵਾਰਡ ਨੰਬਰ 9 ਤੋਂ ਪ੍ਰਿਅੰਕਾ ਗੋਇਲ ਪਤਨੀ ਸਨੀ ਗੋਇਲ, ਵਾਰਡ ਨੰਬਰ 10 ਤੋਂ ਮੋਹਨ ਕੁਮਾਰ ਗੁਪਤਾ, ਵਾਰਡ ਨੰਬਰ 11 ਤੋਂ ਪਰਮਿੰਦਰ ਕੌਰ, ਵਾਰਡ ਨੰਬਰ 12 ਤੋਂ ਰਵਿੰਦਰ ਸਿੰਘ ਪਦਮ, ਵਾਰਡ ਨੰਬਰ 13 ਤੋਂ ਰੀਨਾ ਕੁਮਾਰੀ, ਵਾਰਡ ਨੰਬਰ 14 ਤੋਂ ਯਸ਼ਪਾਲ ਵਰਮਾ, ਵਾਰਡ ਨੰਬਰ 15 ਤੋਂ ਸਿਮਰਨ ਦੇਵੀ ਪਤਨੀ ਰਾਜੀਵ ਵਰਮਾ, ਵਾਰਡ ਨੰਬਰ 16 ਤੋਂ ਰਾਜੀਵ ਵਰਮਾ, ਵਾਰਡ ਨੰਬਰ 17 ਤੋਂ ਬੰਦਨਾ ਬੱਤਾ ਪਤਨੀ ਆਕਾਸ਼ ਬੱਤਾ, ਵਾਰਡ ਨੰਬਰ 19 ਤੋਂ ਰਵਿੰਦਰ ਕੌਰ, ਵਾਰਡ ਨੰਬਰ 20 ਤੋਂ ਲਵਪ੍ਰੀਤ ਸਿੰਘ, ਵਾਰਡ ਨੰਬਰ 21 ਤੋਂ ਰੇਨੂ ਬਾਲਾ, ਵਾਰਡ ਨੰਬਰ 22 ਤੋਂ ਜੋਰਾ ਸਿੰਘ, ਵਾਰਡ ਨੰਬਰ 23 ਤੋਂ ਲਾਲ ਸਿੰਘ ਲਾਲੀ, ਵਾਰਡ ਨੰਬਰ 25 ਪ੍ਰੇਮ ਲਤਾ ਕੱਕੜ, ਵਾਰਡ ਨੰਬਰ 26 ਤੋਂ ਪੁਨੀਤ ਗੋਇਲ ਵਾਰਡ ਨੰਬਰ 27 ਤੋਂ ਸ਼ਵੇਤਾ ਧੀਮਾਨ, ਵਾਰਡ ਨੰਬਰ 29 ਤੋਂ ਬਲਜੀਤ ਕੌਰ ਪਤਨੀ ਜਸਬੀਰ ਸਿੰਘ ਨੂੰ ਉਮੀਦਵਾਰ ਐਲਾਨਿਆ ਗਿਆ ਹੈ।