ਡੋਪ ਟੈਸਟ ਪਾਜ਼ੇਟਿਵ ਆਉਣ ’ਤੇ 5 ਗ੍ਰਿਫ਼ਤਾਰ
ਡੋਪ ਟੈਸਟ ਪਾਜੇਟਿਵ ਆਉਣ ’ਤੇ 5 ਗ੍ਰਿਫ਼ਤਾਰ
Publish Date: Tue, 05 May 2026 06:11 PM (IST)
Updated Date: Tue, 05 May 2026 06:14 PM (IST)
ਪੰਜਾਬੀ ਜਾਗਰਣ ਰਿਪੋਰਟਰ, ਫਤਹਿਗੜ੍ਹ ਸਾਹਿਬ : ਪੁਲਿਸ ਨੇ ਡੋਪ ਟੈਸਟ ਪਾਜ਼ੇਟਿਵ ਆਉਣ ਤੇ 5 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਵਿਚ ਮੰਡੀ ਗੋਬਿੰਦਗੜ੍ਹ ਪੁਲਿਸ ਵੱਲੋਂ ਕਾਬੂ ਕਰਨੈਲ ਸਿੰਘ, ਸਰਹਿੰਦ ਪੁਲਿਸ ਵੱਲੋਂ ਜਗਜੀਵਨ ਸਿੰਘ, ਫਤਹਿਗੜ੍ਹ ਸਾਹਿਬ ਪੁਲਿਸ ਵੱਲੋਂ ਜੁਗਰਾਜ ਸਿੰਘ, ਬਡਾਲੀ ਆਲਾ ਸਿੰਘ ਪੁਲਿਸ ਵੱਲੋਂ ਦਲਬੀਰ ਸਿੰਘ ਅਤੇ ਖਮਾਣੋਂ ਪੁਲਿਸ ਵੱਲੋਂ ਪਵਨਜੋਤ ਸਿਘ ਸ਼ਾਮਲ ਹਨ।