ਦਬੰਗ ਪੁਲਿਸ ਅਫ਼ਸਰ ਏਸੀਪੀ ਖੁਸ਼ਬੀਰ ਕੌਰ ਨੂੰ ਡੀਜੀਪੀ ਡਿਸਕ ਨਾਲ ਕੀਤਾ ਸਨਮਾਨਿਤ
ਦਬੰਗ ਪੁਲਿਸ ਅਫ਼ਸਰ ਏਸੀਪੀ ਖੁਸ਼ਬੀਰ ਕੌਰ
Publish Date: Sun, 23 Jun 2024 03:55 PM (IST)
Updated Date: Sun, 23 Jun 2024 03:57 PM (IST)
ਦਬੰਗ ਪੁਲਿਸ ਅਫ਼ਸਰ ਏਸੀਪੀ ਖੁਸ਼ਬੀਰ ਕੌਰ ਨੂੰ ਡੀਜੀਪੀ ਡਿਸਕ ਨਾਲ ਕੀਤਾ ਸਨਮਾਨਿਤ
ਧਰਮਿੰਦਰ ਸਿੰਘ ਬਾਠ, ਫਤਹਿਗੜ੍ਹ ਚੂੜੀਆਂ : ਲੋਕ ਸਭਾ ਚੋਣਾਂ ’ਚ ਵਿਚ ਨਿਭਾਈਆਂ ਗਈਆਂ ਸ਼ਾਨਦਾਰ ਸੇਵਾਵਾਂ ਬਦਲੇ ਦਬੰਗ ਪੁਲਿਸ ਅਫ਼ਸਰ ਏਸੀਪੀ ਖੁਸ਼ਬੀਰ ਕੌਰ ਨੂੰ ਡੀਜੀਪੀ ਡਿਸਕ ਨਾਲ ਸਨਮਾਨਿਤ ਕੀਤਾ ਗਿਆ। ਏਸੀਪੀ ਖੁਸ਼ਬੀਰ ਕੌਰ ਨੂੰ ਲੋਕ ਸਭਾ ਚੋਣਾਂ ’ਚ ਅਮਨ ਕਾਨੂੰਨ ਕੰਟੋਰਲ ਵਿਚ ਸ਼ਾਨਦਾਰ ਕੰਮ ਕਰਨ ਲਈ ਡੀਜੀਪੀ ਦੀ ਡਿਸਕ ਨਾਲ ਐੱਸਐੱਸਪੀ ਅਸ਼ਵਨੀ ਗੋਟਾਇਲ ਵੱਲੋਂ ਸਨਮਾਨਿਤ ਕੀਤਾ ਗਿਆ।