ਸਪੀਕਰ ਸੰਧਵਾਂ ਨੇ ਵਰਕਰਾਂ ਨਾਲ ਕੀਤੀ ਚਰਚਾ
ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਵਿਧਾਨ ਸਭਾ ਹਲਕਾ ਕੋਟਕਪੂਰਾ ਦੇ ਵਰਕਰਾਂ ਨਾਲ ਬਲਾਕ ਪ੍ਰਧਾਨ ਮਾ. ਕੁਲਦੀਪ ਸਿੰਘ ਮੌੜ ਦੇ ਬਲਾਕ ਅਧੀਨ ਆਉਂਦੇ ਪਿੰਡਾਂ ਮੌੜ, ਖਾਰਾ, ਹਰੀਨੌ, ਠਾੜਾ, ਭੈਰੋਂ ਭੱਟੀ ਅਤੇ ਵਾੜਾਦਰਾਕਾ ਦੇ ਵਰਕਰਾਂ, ਅਹੁਦੇਦਾਰਾਂ ਨਾਲ ਮੀਟਿੰਗ ਬਲਾਕ ਪ੍ਰਧਾਨ ਮਾ. ਕੁਲਦੀਪ ਸਿੰਘ ਮੌੜ ਦੇ ਗ੍ਹਿ ਪਿੰਡ ਮੌੜ ਵਿਖੇ ਕੀਤੀ।
Publish Date: Sun, 07 Apr 2024 05:01 PM (IST)
Updated Date: Sun, 07 Apr 2024 05:01 PM (IST)

ਪੱਤਰ ਪੇ੍ਰਰਕ, ਕੋਟਕਪੂਰਾ : ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਵਿਧਾਨ ਸਭਾ ਹਲਕਾ ਕੋਟਕਪੂਰਾ ਦੇ ਵਰਕਰਾਂ ਨਾਲ ਬਲਾਕ ਪ੍ਰਧਾਨ ਮਾ. ਕੁਲਦੀਪ ਸਿੰਘ ਮੌੜ ਦੇ ਬਲਾਕ ਅਧੀਨ ਆਉਂਦੇ ਪਿੰਡਾਂ ਮੌੜ, ਖਾਰਾ, ਹਰੀਨੌ, ਠਾੜਾ, ਭੈਰੋਂ ਭੱਟੀ ਅਤੇ ਵਾੜਾਦਰਾਕਾ ਦੇ ਵਰਕਰਾਂ, ਅਹੁਦੇਦਾਰਾਂ ਨਾਲ ਮੀਟਿੰਗ ਬਲਾਕ ਪ੍ਰਧਾਨ ਮਾ. ਕੁਲਦੀਪ ਸਿੰਘ ਮੌੜ ਦੇ ਗ੍ਹਿ ਪਿੰਡ ਮੌੜ ਵਿਖੇ ਕੀਤੀ। ਇਸ ਮੌਕੇ ਸਵਰਨਜੀਤ ਸਿੰਘ ਮੌੜ, ਹਰਚਰਨ ਸਿੰਘ ਹਰੀਨੌਂ, ਗੁਰਬੰਸ ਸਿੰਘ ਹਰੀਨੌਂ, ਪ੍ਰਦੀਪ ਸਿੰਘ ਠਾੜਾ, ਜਸਪ੍ਰਰੀਤ ਸਿੰਘ ਠਾੜਾ, ਖੁਸ਼ਦੀਪ ਸਿੰਘ ਬਾਜਾਖਾਨਾ, ਜਗਸੀਰ ਸਿੰਘ ਮੌੜ, ਬੇਅੰਤ ਸਿੰਘ ਠਾੜਾ, ਗੁਰਚਰਨ ਸਿੰਘ ਮੌੜ, ਰਾਮ ਸਿੰਘ ਢੀਮਾਂਵਾਲੀ, ਜਗਤਾਰ ਸਿੰਘ ਮੌੜ, ਜਗਸੀਰ ਸਿੰਘ ਮੌੜ, ਗੁਰਚਰਨ ਸਿੰਘ ਮੌੜ, ਗੁਰਤੇਜ ਸਿੰਘ ਵਾੜਾਦਰਾਕਾ, ਨਿਰਮਲ ਸਿੰਘ ਵਾੜਾਦਰਾਕਾ, ਮਨਪ੍ਰਰੀਤ ਸਿੰਘ ਵਾੜਾਦਰਾਕਾ, ਸੁਰਜੀਤ ਸਿੰਘ ਜੀਵਨਵਾਲਾ, ਹੈਪੀ ਦੁਆਰੇਆਣਾ, ਰਾਜਪਾਲ ਸਿੰਘ ਭੈਰੋ ਭੱਟੀ, ਜਸਵਿੰਦਰ ਸਿੰਘ ਮੌੜ, ਸੁਖਮੰਦਰ ਸਿੰਘ ਮੌੜ, ਮਨਪ੍ਰਰੀਤ ਸਿੰਘ ਵਾੜਾਦਰਾਕਾ, ਕੁਲਦੀਪ ਸਿੰਘ ਸਿੱਧੂ ਮੌੜ, ਮਾ. ਕੁਲਦੀਪ ਸਿੰਘ ਮੌੜ, ਨਿਰਭੈ ਸਿੰਘ ਹਰੀਨੌਂ, ਜਗਸੀਰ ਸਿੰਘ ਹਰੀਨੌਂ, ਸੁਰਜੀਤ ਸਿੰਘ ਹਰੀ ਨੌਂ, ਗੁਰਚਰਨ ਸਿੰਘ ਹਰੀਨੌਂ, ਗੁਰਪੇ੍ਮ ਸਿੰਘ ਕੋਹਾਰਵਾਲਾ, ਅਮਨਾ ਕੋਹਾਰਵਾਲਾ, ਜਰਨੈਲ ਸਿੰਘ ਮੌੜ, ਜਸਵਿੰਦਰ ਸਿੰਘ ਹਰੀਨੌਂ, ਸ਼ਮਿੰਦਰ ਸਿੰਘ ਮੌੜ, ਸੁਖਮੰਦਰ ਸਿੰਘ ਮੌੜ, ਅਮਨਦੀਪ ਸਿੰਘ ਖਾਰਾ, ਭਿੰਦਰ ਸਿੰਘ ਮੌੜ, ਗੁਰਪ੍ਰਤਾਪ ਸਿੰਘ ਕੈਰੀ ਖਾਰਾ, ਹੈਪੀ ਸਿੰਘ ਖਾਰਾ, ਨਿਰਮਲ ਸਿੰਘ ਖਾਲਸਾ, ਤੇਜਿੰਦਰ ਸਿੰਘ ਖਾਰਾ, ਅਮਨ ਸਿੰਘ ਖਾਰਾ, ਗਿੱਲ ਸਿੰਘ ਖਾਰਾ, ਸੁਖਜਿੰਦਰ ਸਿੰਘ ਖਾਰਾ, ਕਾਕਾ ਸਿੰਘ ਬਰਾੜ, ਅਮਨ ਸਿੰਘ ਕੋਹਾਰਵਾਲਾ, ਅਰੁਣ ਸਿੰਗਲਾ, ਕੁਲਜੀਤ ਸਿੰਘ ਖਾਰਾ, ਕੁਲਵਿੰਦਰ ਸਿੰਘ ਖਾਰਾ ਆਦਿ ਹਾਜ਼ਰ ਸਨ।