ਅਬੁਲ ਖੁਰਾਣਾ ਦੇ ਸਰਪੰਚ ਵਿੱਕੀ ਦੀ ਮਾਤਾ ਦਾ ਦੇਹਾਂਤ
ਪਿੰਡ ਅਬੁਲ ਖੁਰਾਣਾ ਦੇ ਸਰਪੰਚ ਵਿੱਕੀ ਦੀ ਮਾਤਾ ਦਾ ਦੇਹਾਂਤ
Publish Date: Fri, 20 Mar 2026 05:18 PM (IST)
Updated Date: Fri, 20 Mar 2026 05:22 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਲੋਟ : ਪਿੰਡ ਅਬੁਲ ਖਰਾਣਾ ਦੇ ਸਰਪੰਚ ਵਿੱਕੀ ਦੇ ਮਾਤਾ ਮਨਜੀਤ ਕੌਰ ਪਤਨੀ ਸਤਨਾਮ ਸਿੰਘ ਦਾ ਦਿਹਾਂਤ ਹੋ ਗਿਆ ਹੈ। ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ, ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ, ਵਿਧਾਨ ਸਭਾ ਹਲਕਾ ਲੰਬੀ ਦੇ ਇੰਚਾਰਜ ਤੇ ਸੀਨੀਅਰ ਕਾਂਗਰਸੀ ਆਗੂ ਬਾਈ ਜਗਪਾਲ ਸਿੰਘ ਅਬੁਲ ਖੁਰਾਣਾ, ਚੇਅਰਮੈਨ ਰਸਪਾਲ ਸਿੰਘ ਖੁੱਡੀਆਂ, ਗੁਰਬਾਜ ਸਿੰਘ ਵਨਵਾਲਾ, ਰਾਜਾ ਮਾਹੂਆਣਾ, ਕਾਕਾ ਬਰਾੜ ਅਬੁਲ ਖੁਰਾਣਾ, ਬੱਬੀ ਬਰਾੜ ਅਬੁਲਖਰਾਣਾ, ਬਲਕੌਰ ਸਿੰਘ ਸਾਬਕਾ ਸਰਪੰਚ, ਜਸਕਰਨ ਸਿੰਘ ਸਾਬਕਾ ਸਰਪੰਚ, ਚੇਤਨ ਭੂਰਾ ਤੇ ਹੋਰ ਵੱਖ ਵੱਖ ਪਾਰਟੀਆਂ ਦੇ ਆਗੂਆਂ ਨੇ ਵਿੱਕੀ ਸਰਪੰਚ ਤੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਹੈ।