ਬੀਆਰਸੀ ਕੌਨਵੈਂਟ ਸਕੂਲ ਦਾ ਨਤੀਜਾ ਸੌ ਫੀਸਦੀ ਰਿਹਾ
ਸੀਬੀਐੱਸਈ ਵੱਲੋਂ ਦਸਵੀਂ ਕਲਾਸ ਦਾ ਨਤੀਜਾ
Publish Date: Sat, 18 Apr 2026 04:20 PM (IST)
Updated Date: Sun, 19 Apr 2026 04:01 AM (IST)

ਪਵਨ ਗਰਗ ਪੰਜਾਬੀ ਜਾਗਰਣ ਬਾਘਾਪੁਰਾਣਾ : ਸੀਬੀਐੱਸਈ ਵੱਲੋਂ ਦਸਵੀਂ ਕਲਾਸ ਦਾ ਨਤੀਜਾ ਐਲਾਨਿਆ ਜਾ ਚੁੱਕਾ ਹੈ। ਬੀਆਰਸੀ ਕੌਨਵੈਂਟ ਸਕੂਲ ਸਮਾਧ ਭਾਈ ਦਾ ਦਸਵੀਂ ਕਲਾਸ ਦਾ ਨਤੀਜਾ ਸ਼ਾਨਦਾਰ ਰਿਹਾ। ਗੁਰਲੀਨ ਕੌਰ ਤੇ ਬੀਰਪ੍ਰਤਾਪ ਸਿੰਘ ਬਰਾੜ ਨੇ 95.8 ਫੀਸਦੀ ਅੰਕ ਖੁਸ਼ਲੀਨ ਕੌਰ ਨੇ 91.8 ਫੀਸਦੀ ਅੰਕ ਐਸ਼ਵੀਰ ਕੌਰ ਨੇ 91.6 ਫੀਸਦੀ ਅੰਕ ਕਮਲਪ੍ਰੀਤ ਨੇ 90.4 ਫੀਸਦੀ ਅੰਕ ਪ੍ਰਾਪਤ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ। ਅੰਗਰੇਜੀ ਞਿਸ਼ੇ ਵਿਚੋਂ ਬੀਰਪ੍ਰਤਾਪ ਸਿੰਘ ਬਰਾੜ (98) ਐਸ਼ਵੀਰ ਕੌਰ (95) ਵੀਰਪ੍ਰਤਾਪ ਸਿੰਘ ਗਿੱਲ (94) ਅਭੈਜੋਤ ਸਿੰਘ (94) ਖੁਸ਼ਲੀਨ ਕੌਰ (93) ਕਮਲਪ੍ਰੀਤ ਕੌਰ (92) ਪ੍ਰਭਨੂਰ ਕੌਰ (91) ਹਰਪ੍ਰੀਤ ਕੌਰ (91) ਰਣਵੀਰ ਸਿੰਘ (90) ਅੰਕ ਪ੍ਰਾਪਤ ਕੀਤੇ। ਹਿੰਦੀ ਞਿਸ਼ੇ ਵਿਚੋਂ ਬੀਰਪ੍ਰਤਾਪ ਸਿੰਘ ਬਰਾੜ (99) ਕਮਲਪ੍ਰੀਤ ਕੌਰ (95) ਐਸ਼ਵੀਰ ਕੌਰ (95) ਵੀਰਪ੍ਰਤਾਪ ਸਿੰਘ ਗਿੱਲ (93) ਗੁਰਲੀਨ ਕੌਰ (93) ਪ੍ਰਭਨੂਰ ਕੌਰ (92) ਖੁਸ਼ਲੀਨ ਕੌਰ (92) ਮਹਿਕਦੀਪ ਕੌਰ (91) ਦਮਨਪ੍ਰੀਤ ਕੌਰ (90) ਹਰਪ੍ਰੀਤ ਕੌਰ(90) ਮਨਸਿਮਰਨ ਕੌਰ (90) ਅੰਕ ਪ੍ਰਾਪਤ ਕੀਤੇ। ਆਈ.ਟੀ ਕੰਪਿਊਟਰ ਵਿਸ਼ੇ ਵਿੱਚੋਂ ਬੀਰਪ੍ਰਤਾਪ ਸਿੰਘ ਬਰਾੜ (95) ਗੁਰਲੀਨ ਕੌਰ (94) ਖੁਸ਼ਲੀਨ ਕੌਰ (93) ਐਸ਼ਵੀਰ ਕੌਰ (93) ਅਭਿਜੋਤ ਸਿੰਘ (92) ਗੁਰਲੀਨ ਕੌਰ (91) ਸੁਖਮਨਜੀਤ ਸਿੰਘ (90) ਪੰਜਾਬੀ ਵਿਸ਼ੇ ਵਿਚੋਂ ਖੁਸ਼ਲੀਨ ਕੌਰ (99) ਗੁਰਲੀਨ ਕੌਰ (98)ਸੁਮਨਪ੍ਰੀਤ ਕੌਰ (95) ਚਹਿਲਪ੍ਰੀਤ ਕੌਰ (95) ਬੀਰਪ੍ਰਤਾਪ ਸਿੰਘ ਬਰਾੜ (94)ਮਹਿਕਦੀਪ ਕੌਰ (94) ਐਸ਼ਵੀਰ ਕੌਰ (94) ਕਮਲਪ੍ਰੀਤ ਕੌਰ (94) ਮਨਸਿਮਰਨ ਕੌਰ (94) ਗੁਰਲੀਨ ਕੌਰ (93) ਪ੍ਰਭਨੂਰ ਕੌਰ (93) ਹਰਕੀਰਤ ਕੌਰ ਨੇ (92) ਹਰਪ੍ਰੀਤ ਕੌਰ (92) ਰਣਵੀਰ ਸਿੰਘ (91) ਹਰਵਿੰਦਰ ਸਿੰਘ (91) ਹਰਮਨਜੀਤ ਕੌਰ (91) ਅਮੋਲਪ੍ਰੀਤ ਕੌਰ (90) ਤਰਨਪ੍ਰੀਤ ਸਿੰਘ (90) ਸਮਾਜਿਕ ਸਿੱਖਿਆ ਵਿਸ਼ੇ ਵਿੱਚੋਂ ਬੀਰਪ੍ਰਤਾਪ ਸਿੰਘ ਬਰਾੜ (93) ਗੁਰਲੀਨ ਕੌਰ (92) ਸਾਇੰਸ ਵਿਸ਼ੇ ਵਿੱਚੋਂ ਗੁਰਲੀਨ ਕੌਰ ਨੇ (97) ਅੰਕ ਪ੍ਰਾਪਤ ਕੀਤੇ। ਹਿਸਾਬ ਵਿਸ਼ੇ ਵਿਚੋਂ ਗੁਰਲੀਨ ਕੌਰ ਨੇ (98) ਤੇ ਵੀਰਪ੍ਰਤਾਪ ਸਿੰਘ ਗਿੱਲ ਨੇ 87 ਅੰਕ ਪ੍ਰਾਪਤ ਕੀਤੇ। ਸਕੂਲ ਪ੍ਰਿੰਸੀਪਲ ਕਿਰਨਾ ਰਾਣੀ ਵਿਦਿਆਰਥੀਆ ਦੀ ਇਸ ਕਾਰਜਗੁਜ਼ਾਰੀ ਤੋਂ ਬਹੁਤ ਖੁਸ਼ ਹੋਏ। ਵਿਦਿਆਰਥੀਆ ਦੀ ਅਤੇ ਅਧਿਆਪਕ ਸਾਹਿਬਾਨਾ ਦੀ ਸਖ਼ਤ ਮਿਹਨਤ ਦੀ ਸਲਾਘਾ ਕਰਦੇ ਹੋਏ ਉਨ੍ਹਾਂ ਨੂੰ ਬਹੁਤ-ਬਹੁਤ ਵਧਾਈ ਦਿੱਤੀ। ਵਿਦਿਆਰਥੀਆ ਨੂੰ ਅੱਗੇ ਤੋਂ ਹੋਰ ਸਖ਼ਤ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ। ਸਕੂਲ ਚੇਅਰਮੈਨ ਲਾਭ ਸਿੰਘ ਖੋਖਰ ਅਤੇ ਮੈਨੇਜਿੰਗ ਡਾਇਰੈਕਟਰ ਜਗਜੀਤ ਸਿੰਘ ਨੇ ਵੀ ਵਿਦਿਆਰਥੀਆ ਨੂੰ ਬਹੁਤ-ਬਹੁਤ ਵਧਾਈ ਦਿੱਤੀ। ਉਨ੍ਹਾਂ ਨੇ ਅਧਿਆਪਕ ਸਹਿਬਾਨਾਂ ਦੀ ਸਖ਼ਤ ਦੀ ਮਿਹਨਤ ਦੀ ਪ੍ਰਸੰਸਾ ਕਰਦਿਆ ਹੋਇਆ ਉਨ੍ਹਾਂ ਨੂੰ ਵੀ ਵਧਾਈ ਦਿੱਤੀ।