- 29 ਵਾਰਡਾਂ ’ਚੋਂ 21 ਉਮੀਦਵਾਰ ਆਮ ਆਦਮੀ ਪਾਰਟੀ, ਕਾਂਗਰਸ ਦੇ ਚਾਰ, ਅਕਾਲੀ ਦਲ ਦੇ ਦੋ ਉਮੀਦਵਾਰ ਜੇਤੂ ਹਰਪ੍ਰੀਤ ਸਿੰਘ ਚਾਨਾ, ਪੰਜਾਬੀ ਜਾਗਰਣ ਕੋਟਕਪੂਰਾ : ਨਗਰ ਕੌਂਸਲ ਦੀਆਂ 29 ਵਾਰਡਾਂ ਲਈ ਹੋਈਆਂ ਚੋਣਾਂ ਦੇ ਐਲਾਨੇ ਨਤੀਜਿਆਂ ਵਿਚ ਆਮ ਆਦਮੀ ਪਾਰਟੀ ਨੇ ਭਾਰੀ ਬਹੁਮਤ ਨਾਲ ਜਿੱਤ ਦਰਜ ਕਰਵਾਈ ਹੈ। ਨਗਰ ਕੌਂਸਲ ਕੋਟਕਪੂਰਾ ਦੇ ਨਤੀਜਿਆਂ ਮੁਤਾਬਿਕ ਵਾਰਡ ਨੰਬਰ 1 ਤੋਂ ‘ਆਪ’ ਦਲਜੀਤ ਕੌਰ (364), ਅਕਾਲੀ ਦਲ ਰਾਣੀ (294), ਕਾਂਗਰਸ ਪਾਰਟੀ ਦੇ ਉਮੀਦਵਾਰ ਸ਼ਰਨਜੀਤ ਕੌਰ ਨੂੰ 199 ਵੋਟਾਂ ਅਤੇ ਭਾਜਪਾ ਪਿੰਕੀ ਦੇਵੀ (107), ਵਾਰਡ ਨੰਬਰ 2 ਤੋਂ ਕਾਂਗਰਸ ਹਰਜਿੰਦਰ ਕੌਰ (671), ‘ਆਪ’ ਗੁਰਵਿੰਦਰ ਕੌਰ (480), ਅਕਾਲੀ ਦਲ ਰਮਨਦੀਪ ਕੌਰ (266) ਅਤੇ ਭਾਜਪਾ ਕਰਮਜੀਤ ਕੌਰ (39), ਵਾਰਡ ਨੰਬਰ 3 ਤੋਂ ‘ਆਪ’ ਅਨੀਤਾ ਅਰੋੜਾ (587) ਕਾਂਗਰਸ ਸ਼ੀਨਮ ਸਚਦੇਵਾ (483) ਅਤੇ ਅਕਾਲੀ ਦਲ ਸਰਬਜੀਤ ਕੌਰ (61), ਵਾਰਡ ਨੰਬਰ 4 ਤੋਂ ‘ਆਪ’ ਸਿਮਰਨਜੀਤ ਸਿੰਘ (883), ਕਾਂਗਰਸ ਗੁਰਨਿੰਦਰ ਪਾਲ ਸਿੰਘ ਲਾਲੀ ਸੋਥਾ (316), ਭਾਜਪਾ ਨਵਿਤ ਗੁਪਤਾ (81) ਅਤੇ ਅਕਾਲੀ ਦਲ ਪਰਮਜੀਤ ਸਿੰਘ (45), ਵਾਰਡ ਨੰਬਰ 5 ਤੋਂ ‘ਆਪ’ ਮਨਪ੍ਰੀਤ ਕੌਰ ਵਿਰਦੀ (842), ਕਾਂਗਰਸ ਰੀਤੂ ਰਾਣੀ (489), ਅਕਾਲੀ ਦਲ ਸੰਤੋਸ਼ ਰਾਣੀ (185), ਵਾਰਡ ਨੰਬਰ 6 ਤੋਂ ਕਾਂਗਰਸ ਰਜਿੰਦਰ ਸਿੰਘ ਰਾਜਾ (530), ‘ਆਪ’ ਪਿ੍ਸ ਬਹਿਲ (454), ਅਕਾਲੀ ਦਲ ਜਗਰੂਪ ਸਿੰਘ (372), ਅਜਾਦ ਜਸਵਿੰਦਰ ਸਿੰਘ (34) ਭਾਜਪਾ ਤਰਸੇਮ ਸਿੰਘ (12), ਵਾਰਡ ਨੰਬਰ 7 ਤੋਂ ਅਕਾਲੀ ਦਲ ਸੁਰਜੀਤ ਕੌਰ (417), ਕਾਂਗਰਸ ਪਲਵਿੰਦਰ ਕੌਰ (275), ‘ਆਪ’ ਅਮਰਜੀਤ ਕੌਰ (399), ਭਾਜਪਾ ਪਰਮਜੀਤ ਕੌਰ (237) ਅਤੇ ਵਾਰਡ ਨੰਬਰ 8 ਤੋਂ ‘ਆਪ’ ਅਨੰਤਦੀਪ ਸਿੰਘ ਰੋਮਾ ਬਰਾੜ (640), ਕਾਂਗਰਸ ਸੁਖਦੇਵ ਸਿੰਘ (515), ਅਕਾਲੀ ਦਲ ਰਾਜ ਕੁਮਾਰ (481), ਆਜਾਦ ਅਨੰਦ ਪਾਸੀ (12), ਪਰਮਜੀਤ ਕੌਰ (36), ਮਨਪ੍ਰੀਤ ਕੌਰ (0), ਵਾਰਡ ਨੰਬਰ 9 ਤੋਂ ‘ਆਪ’ ਜਸਵੀਰ ਕੌਰ (1128), ਅਕਾਲੀ ਦਲ ਰਾਜਵੀਰ ਕੌਰ (515) ਅਤੇ ਭਾਜਪਾ ਮਨਦੀਪ ਕੌਰ (19), ਵਾਰਡ ਨੰਬਰ 10 ਤੋਂ ‘ਆਪ’ ਸਵਤੰਤਰ ਜੋਸ਼ੀ (833) ਅਤੇ ਕਾਂਗਰਸ ਦੇ ਪ੍ਰਦੀਪ ਕੁਮਾਰ ਕੁੱਕੀ ਚੋਪੜਾ (692), ਵਾਰਡ ਨੰਬਰ 11 ਤੋਂ ‘ਆਪ’ ਦੇ ਵਿਜੈਪ੍ਰੀਤ ਜੋਸ਼ੀ (1107) ਅਤੇ ਕਾਂਗਰਸ ਕੈਲਾਸ਼ ਰਾਣੀ (451), ਵਾਰਡ ਨੰਬਰ 12 ਤੋਂ ‘ਆਪ’ ਦਲਜੀਤ ਸਿੰਘ ਗਿੱਲ (693), ਕਾਂਗਰਸ ਲਖਵਿੰਦਰ ਸਿੰਘ (379) ਅਤੇ ਅਕਾਲੀ ਦਲ ਗੁਰਮੁੱਖ ਸਿੰਘ ਭੁੱਲਰ (268), ਵਾਰਡ ਨੰਬਰ 13 ਤੋਂ ‘ਆਪ’ ਹਰਬੰਸ ਕੌਰ ਘੁਲਿਆਣੀ (840) ਅਤੇ ਅਕਾਲੀ ਦਲ ਪਰਮਜੀਤ ਕੌਰ ਭੁੱਲਰ (635), ਵਾਰਡ ਨੰਬਰ 14 ਤੋਂ ਆਜਾਦ ਆਸ਼ੂ ਕੁਮਾਰ ਗੱਪਾ (853), ਕਾਂਗਰਸ ਯੋਗੇਸ਼ ਗਰੋਵਰ ਬੰਟੀ (472), ‘ਆਪ’ ਬਿੱਟਾ ਨਰੂਲਾ (234) ਆਜਾਦ ਰੋਹਿਤ ਸ਼ਰਮਾ (1), ਵਾਰਡ ਨੰਬਰ 15 ਤੋਂ ‘ਆਪ’ ਕਮਲਜੀਤ ਕੌਰ ਸੰਧੂ (943), ਕਾਂਗਰਸ ਦਵਿੰਦਰ ਕੌਰ ਮਦਾਨ (436) ਅਤੇ ਅਕਾਲੀ ਦਲ ਸ਼ੀਲਾ ਦੇਵੀ (25), ਵਾਰਡ ਨੰਬਰ 16 ਤੋਂ ‘ਆਪ’ ਐਰਨ ਜੋਸ਼ੀ ਨਿੱਪੀ (1001) ਅਤੇ ਕਾਂਗਰਸ ਸ਼ੰਕਰ ਗੁਲਾਟੀ (302), ਵਾਰਡ ਨੰਬਰ 17 ਤੋਂ ‘ਆਪ’ ਰਣਜੀਤ ਕੌਰ (638), ਅਕਾਲੀ ਦਲ ਰਾਣੀ (414), ਕਾਂਗਰਸ ਜਸਵਿੰਦਰ ਕੌਰ (298) ਅਤੇ ਭਾਜਪਾ ਅਮਨਦੀਪ ਕੌਰ (96), ਵਾਰਡ ਨੰਬਰ 18 ਤੋਂ ਆਜਾਦ ਗੋਰਵ ਸਿੰਘ (749), ਕਾਂਗਰਸ ਗੁਰਦੇਵ ਸਿੰਘ (346), ਭਾਜਪਾ ਸੁਖਦੇਵ ਸਿੰਘ (151), ਅਕਾਲੀ ਦਲ ਰਣਬੀਰ ਸਿੰਘ (161) ਅਤੇ ਆਜਾਦ ਪਰਮਿੰਦਰ ਕੌਰ (3), ਵਾਰਡ ਨੰਬਰ 19 ਤੋਂ ਕਾਂਗਰਸ ਨਵਜੋਤ ਗੁਲਾਟੀ (497), ‘ਆਪ’ ਮਨਪ੍ਰੀਤ ਕੌਰ ਮਾਣਕ (483) ਅਤੇ ਅਕਾਲੀ ਦਲ ਮਨਪ੍ਰੀਤ ਕੌਰ (341), ਵਾਰਡ ਨੰਬਰ 20 ਤੋਂ ‘ਆਪ’ ਸਰਬਜੀਤ ਕੌਰ (551), ਅਕਾਲੀ ਦਲ ਦਰਸ਼ਨ ਸਿੰਘ (337), ਕਾਂਗਰਸ ਬਿੰਦਰ ਸਿੰਘ (244) ਅਤੇ ਭਾਜਪਾ ਹਰਜਿੰਦਰ ਸਿੰਘ 153), ਵਾਰਡ ਨੰਬਰ 21 ਤੋਂ ਅਕਾਲੀ ਦਲ ਅਰਜਨ ਸਿੰਘ (747), ‘ਆਪ’ ਸ਼ਮਸ਼ੇਰ ਸਿੰਘ ਭਾਨਾ (587), ਕਾਂਗਰਸ ਜਸਵੀਰ ਸਿੰਘ ਡਿਪਟੀ (434), ਭਾਜਪਾ ਜਗਜੀਤ ਸਿੰਘ (140), ਵਾਰਡ ਨੰਬਰ 24 ਤੋਂ ਕਾਂਗਰਸ ਚੰਚਲ ਕੁਮਾਰ ਅਰੋੜਾ (877), ‘ਆਪ’ ਸੰਜੀਵ ਕੁਮਾਰ ਕਾਲੜਾ (506), ਅਜਾਦ ਭੂਸ਼ਨ ਮਿੱਤਲ (300) ਅਤੇ ਭਾਜਪਾ ਮੁਕੇਸ਼ ਕੁਮਾਰ ਗਰਗ (193), ਵਾਰਡ ਨੰਬਰ 25 ਤੋਂ ਕਾਂਗਰਸ ਸੋਨੀਆ ਰਾਣੀ (883), ‘ਆਪ’ ਪੂਨਮ ਬਰਾੜ (431), ਆਜਾਦ ਸੁਰਿੰਦਰ ਕੌਰ ਬੰਗਾ (150), ਭਾਜਪਾ ਅੰਮ੍ਰਿਤਪਾਲ ਕੌਰ (30), ਆਜਾਦ ਊਸ਼ਾ ਰਾਣੀ (23), ਵਾਰਡ ਨੰਬਰ 26 ਤੋਂ ‘ਆਪ’ ਸੁਖਜਿੰਦਰ ਸਿੰਘ ਤੱਖੀ (962), ਕਾਂਗਰਸ ਰਾਜਵਿੰਦਰ ਕੌਰ (480), ਅਕਾਲੀ ਦਲ ਬਲਵੀਰ ਸਿੰਘ ਰਾਊ (436) ਅਤੇ ਭਾਜਪਾ ਸ਼ੇਰਜੰਗ ਸਿੰਘ (78), ਵਾਰਡ ਨੰਬਰ 27 ਤੋਂ ‘ਆਪ’ ਨਰਿੰਦਰ ਰਾਣੀ (614), ਕਾਂਗਰਸ ਰੋਸ਼ਨੀ ਰਾਣੀ (418), ਅਕਾਲੀ ਦਲ ਸੁਖਵਿੰਦਰ ਕੌਰ (209) ਅਤੇ ਭਾਜਪਾ ਮੀਰਾ ਦੇਵੀ (95), ਵਾਰਡ ਨੰਬਰ 28 ਤੋਂ ‘ਆਪ’ ਅਜੈ ਕੁਮਾਰ (835), ਆਜਾਦ ਦੀਪਕ ਕੁਮਾਰ (473), ਕਾਂਗਰਸ ਰਮੇਸ਼ ਕੁਮਾਰ (401), ਅਕਾਲੀ ਦਲ ਨਿਰਮਲਾ (184), ਭਾਜਪਾ ਜੈ ਪਾਲ (24), ਵਾਰਡ ਨੰਬਰ 29 ਤੋਂ ‘ਆਪ’ ਧਰਮ ਪਾਲ (632), ਕਾਂਗਰਸ ਤੋਂ ਮਹਾਂਵੀਰ (588), ਅਜਾਦ ਵਿਜੈ ਕੁਮਾਰ (162) ਅਤੇ ਅਕਾਲੀ ਦਲ ਅਸ਼ੋਕ ਕੁਮਾਰ 110 ਆਦਿ ਨੇ ਵੋਟਾਂ ਪ੍ਰਾਪਤ ਕੀਤੀਆਂ। ਜੇਤੂਆਂ ਨੇ ਪਟਾਕੇ ਅਤੇ ਆਤਿਸ਼ਬਾਜੀ ਸਮੇਤ ਇਕ ਦੂਜੇ ਉਪਰ ਗੁਲਾਲ ਪਾ ਕੇ ਅਤੇ ਲੱਡੂ ਵੰਡ ਕੇ ਖੁਸ਼ੀ ਸਾਂਝੀ ਕੀਤੀ।