ਕੋਕਰੀ ਫੂਲਾ ਸਿੰਘ ਤੋਂ 26 ਪਰਿਵਾਰ ਬੀਕੇਯੂ ਪੰਜਾਬ 'ਚ ਸ਼ਾਮਲ
ਸੂਬਾ ਪ੍ਰਧਾਨ ਫੁਰਮਾਨ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤੇ ਪਿੰਡ ਕੋਕਰੀ ਫੂਲਾ ਸਿੰਘ ਜ਼ਿਲ੍ਹਾ ਮੋਗਾ ਤੋਂ ਜਗਮੋਹਨ ਸਿੰਘ ਨੂੰ ਇਕਾਈ ਪ੍ਰਧਾਨ ਐੱਸਸੀ ਵਿੰਗ, ਵੈਟਨਰੀ ਡਾ. ਨਿਰਮਲ ਸਿੰਘ ਅਜੀਤਵਾਲ ਮੀਤ ਪ੍ਰਧਾਨ ਐੱਸਸੀ ਵਿੰਗ ਅਤੇ 26 ਪਰਿਵਾਰ ਭਾਰਤੀ ਕਿਸਾਨ ਯੂਨੀਅਨ ਪੰਜਾਬ ਚ ਗੁਰਮੁੱਖ ਸਿੰਘ ਪੰਡੋਰੀ ਦੇ ਸਹਿਯੋਗ ਨਾਲ ਅਤੇ ਸੁੱਖ ਗਿੱਲ ਤੋਤਾ ਸਿੰਘ ਵਾਲਾ ਜ਼ਿਲ੍ਹਾ ਪ੍ਰਧਾਨ ਯੂਥ ਵਿੰਗ ਅਤੇ ਕੌਮੀ ਜਨਰਲ ਸਕੱਤਰ ਪੰਜਾਬ ਦੀ ਅਗਵਾਈ ਚ ਸ਼ਾਮਿਲ ਹੋਏ।
Publish Date: Tue, 29 Aug 2023 04:01 PM (IST)
Updated Date: Tue, 29 Aug 2023 04:01 PM (IST)

ਮਨਪ੍ਰਰੀਤ ਸਿੰਘ ਮੱਲੇਆਣਾ, ਮੋਗਾ : ਸੂਬਾ ਪ੍ਰਧਾਨ ਫੁਰਮਾਨ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤੇ ਪਿੰਡ ਕੋਕਰੀ ਫੂਲਾ ਸਿੰਘ ਜ਼ਿਲ੍ਹਾ ਮੋਗਾ ਤੋਂ ਜਗਮੋਹਨ ਸਿੰਘ ਨੂੰ ਇਕਾਈ ਪ੍ਰਧਾਨ ਐੱਸਸੀ ਵਿੰਗ, ਵੈਟਨਰੀ ਡਾ. ਨਿਰਮਲ ਸਿੰਘ ਅਜੀਤਵਾਲ ਮੀਤ ਪ੍ਰਧਾਨ ਐੱਸਸੀ ਵਿੰਗ ਅਤੇ 26 ਪਰਿਵਾਰ ਭਾਰਤੀ ਕਿਸਾਨ ਯੂਨੀਅਨ ਪੰਜਾਬ ਚ ਗੁਰਮੁੱਖ ਸਿੰਘ ਪੰਡੋਰੀ ਦੇ ਸਹਿਯੋਗ ਨਾਲ ਅਤੇ ਸੁੱਖ ਗਿੱਲ ਤੋਤਾ ਸਿੰਘ ਵਾਲਾ ਜ਼ਿਲ੍ਹਾ ਪ੍ਰਧਾਨ ਯੂਥ ਵਿੰਗ ਅਤੇ ਕੌਮੀ ਜਨਰਲ ਸਕੱਤਰ ਪੰਜਾਬ ਦੀ ਅਗਵਾਈ ਚ ਸ਼ਾਮਿਲ ਹੋਏ। ਇਸ ਮੌਕੇ ਲਖਬੀਰ ਸਿੰਘ ਸੀਨੀਅਰ ਮੀਤ ਪ੍ਰਧਾਨ, ਮਨਦੀਪ ਸਿੰਘ ਖਜਾਨਚੀ, ਚੇਤਨ ਸਿੰਘ, ਲਵਪ੍ਰਰੀਤ ਸਿੰਘ, ਸੁਖਦੇਵ ਸਿੰਘ, ਕੁਲਵਿੰਦਰ ਸਿੰਘ, ਅੰਗਰੇਜ ਸਿੰਘ, ਬਲਕਰਨ ਸਿੰਘ, ਗੁਰਨਾਮ ਸਿੰਘ, ਮਨੋਹਰ ਸਿੰਘ, ਸਾਹਿਬ ਸਿੰਘ, ਸੰਨੀ ਸਿੰਘ, ਬਲਜੀਤ ਸਿੰਘ, ਠਾਣਾ ਸਿੰਘ, ਦਰਬਾਰਾ ਸਿੰਘ, ਨਛੱਤਰ ਸਿੰਘ, ਅਰਸ਼ਪ੍ਰਰੀਤ ਸਿੰਘ, ਇਕਬਾਲ ਸਿੰਘ, ਕਰਮਜੀਤ ਸਿੰਘ, ਸੁਖਪਾਲ ਸਿੰਘ, ਰਮਨਦੀਪ ਸਿੰਘ, ਨੈਬ ਸਿੰਘ, ਮਲਕੀਤ ਸਿੰਘ ਅਤੇ ਤਰਸੇਮ ਸਿੰਘ ਨੂੰ ਜੱਥੇਬੰਦੀ ਵਿਚ ਅਹੁਦੇ ਦੇ ਕੇ ਨਵਾਜਿਆ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਪੰਜਾਬ ਦੀ ਟੀਮ ਚ ਫਤਿਹ ਸਿੰਘ ਭਿੰਡਰ, ਮਨਦੀਪ ਸਿੰਘ ਮੰਨਾਂ, ਦਵਿੰਦਰ ਸਿੰਘ ਕੋਟ, ਭਿੰਦਾ ਜੱਟ, ਕਾਰਜ ਸਿੰਘ ਮਸੀਤਾਂ, ਲਖਬੀਰ ਸਿੰਘ, ਰਣਯੋਧ ਸਿੰਘ ਕੋਟ, ਲਾਲਜੀਤ ਸਿੰਘ, ਕੇਵਲ ਸਿੰਘ ਸਰਪੰਚ ਜ਼ਿਲ੍ਹਾ ਪ੍ਰਧਾਨ ਜਲੰਧਰ, ਨਿਰਮਲ ਸਿੰਘ, ਤਲਵਿੰਦਰ ਗਿੱਲ ਹਾਜ਼ਰ ਸਨ।