ਬਿਜਲੀ ਬੰਦ ਰਹੇਗੀ ਅੱਜ
ਪੀਐਸਪੀਸੀਐਲ ਦੇ ਵੱਡਮੁੱਲੇ ਖੱਪਤਕਾਰਾਂ
Publish Date: Sat, 09 May 2026 06:58 PM (IST)
Updated Date: Sun, 10 May 2026 04:12 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਪੀਐੱਸਪੀਸੀਐੱਲ ਦੇ ਵੱਡਮੁੱਲੇ ਖੱਪਤਕਾਰਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਮਿਤੀ 10 ਮਈ 2026 ਦਿਨ ਐਤਵਾਰ ਨੂੰ ਸਵੇਰੇ 9 ਵਜੇ ਤੋਂ ਦੁਪਹਿਰੇ 1 ਵਜੇ ਤੱਕ (5 ਘੰਟੇ ਲਈ) 11 ਕੇਵੀ ਸਿਟੀ ਫੀਡਰ ਤੋਂ ਚੱਲਦਾ ਏਰੀਆ ਓਵਰ ਬ੍ਰਿਜ ਤੋਂ ਲੈ ਕੇ ਮੁੱਖ ਫਾਟਕ ਤੱਕ, ਵੀਰ ਨਗਰ ਮੁਹੱਲਾ, ਗਊਸ਼ਾਲਾ ਰੋਡ, ਜੈਨ ਸਕੂਲ ਵਾਲੀ ਗਲੀ, ਆਰੀਆ ਸਮਾਜ ਗਲੀ, ਸੁੰਨੀ ਗਲੀ, ਮੂਸੇ ਵਾਲੀ ਗਲੀ, ਪਾਰਕ ਵਾਲਾ ਸਾਰਾ ਏਰੀਆ, ਮਾਲ ਗੁਦਾਮ ਚੌਕ, ਅਤੇ ਮੇਨ ਗੁਰਦੁਆਰਾ ਚੌਕ ਆਦਿ ਦੀ ਬਿਜਲੀ ਸਪਲਾਈ ਜ਼ਰੂਰੀ ਮੁਰੰਮਤ ਕਾਰਨ ਪ੍ਰਭਾਵਿਤ ਰਹੇਗੀ। ਇਸਦੀ ਸਾਰੀ ਜਾਣਕਾਰੀ ਇੰਜੀ: ਗੁਰਬਖ਼ਸ਼ ਸਿੰਘ ਐੱਸਡੀਓ ਸ਼ਹਿਰੀ ਮਾਨਸਾ ਅਤੇ ਇੰਜੀ. ਤਰਵਿੰਦਰ ਸਿੰਘ ਜੇਈ. ਨੇ ਦਿੱਤੀ।