ਵਰਿੰਦਾਵਨ ਹਾਦਸੇ ਦੇ ਮ੍ਰਿਤਕਾਂ ਦੀਆਂ ਦੇਹਾਂ ਜਗਰਾਓਂ ਪਹੁੰਚਣ 'ਤੇ ਹਰ ਅੱਖ ਹੋਈ ਨਮ, ਸ਼ੋਕ 'ਚ ਬਾਜ਼ਾਰ ਬੰਦ
ਵਰਿੰਦਾਵਨ ਤੋਂ ਮ੍ਰਿਤਕ ਦੇਹਾਂ ਜਗਰਾਉਂ ਲਿਆਂਦੀਆਂ ਗਈਆਂ ਹਨ । ਗਮਗੀਨ ਮਾਹੌਲ ਅਤੇ ਪਰਿਵਾਰ ਦੇ ਵਿਰਲਾਪ ਦੇ ਵਿੱਚ ਹਰ ਅੱਖ ਨਮ ਹੈ।
Publish Date: Sat, 11 Apr 2026 09:58 AM (IST)
Updated Date: Sat, 11 Apr 2026 12:52 PM (IST)
ਸੰਜੀਵ ਗੁਪਤਾ, ਪੰਜਾਬੀ ਜਾਗਰਣ, ਜਗਰਾਓਂ: ਬੀਤੇ ਕੱਲ੍ਹ ਵਰਿੰਦਾਵਨ 'ਚ ਵਾਪਰੇ ਕਿਸ਼ਤੀ ਹਾਦਸੇ ਦੇ ਦਰਦ ਅਤੇ ਸ਼ੋਕ ਵਿੱਚ ਅੱਜ ਜਗਰਾਉਂ ਪੂਰੀ ਤਰ੍ਹਾਂ ਬੰਦ ਹੈ। ਵਰਿੰਦਾਵਨ ਤੋਂ ਮ੍ਰਿਤਕ ਦੇਹਾਂ ਜਗਰਾਉਂ ਲਿਆਂਦੀਆਂ ਗਈਆਂ ਹਨ । ਗਮਗੀਨ ਮਾਹੌਲ ਅਤੇ ਪਰਿਵਾਰ ਦੇ ਵਿਰਲਾਪ ਦੇ ਵਿੱਚ ਹਰ ਅੱਖ ਨਮ ਹੈ।