ਵੇਦ ਪ੍ਰਕਾਸ਼ ਚੱਡਾ ਤਹਿਤ ਨਮਿਤ ਰਸਮ ਪਗੜੀ 19 ਨੂੰ
ਵੇਦ ਪ੍ਰਕਾਸ਼ ਚੱਡਾ ਤਹਿਤ ਨਮਿਤ ਰਸਮ ਪਗੜੀ 19 ਫਰਵਰੀ ਨੂੰ
Publish Date: Tue, 17 Feb 2026 08:51 PM (IST)
Updated Date: Tue, 17 Feb 2026 08:54 PM (IST)
ਪੱਤਰ ਪ੍ਰੇਰਕ ਪੰਜਾਬੀ ਜਾਗਰਣ ਫਗਵਾੜਾ : ਫਗਵਾੜਾ ਸ਼ਹਿਰ ਦੇ ਉੱਘੇ ਸਮਾਜ ਸੇਵਕ ਸਵ. ਵੇਦ ਪ੍ਰਕਾਸ਼ ਚੱਢਾ ਜੀ ਬੀਤੇ ਦਿਨੀ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਕੇ ਪ੍ਰਭੂ ਸ਼੍ਰੀ ਰਾਮ ਦੇ ਚਰਨਾਂ ਵਿਚ ਵਿਲੀਨ ਹੋ ਗਏ। ਉਨ੍ਹਾਂ ਦੇ ਨਮਿੱਤ ਭੋਗ ਸ੍ਰੀ ਗਰੂੜ ਪਾਠ ਤੇ ਰਸਮ ਪਗੜੀ ਮਿਤੀ 19 ਫਰਵਰੀ ਦਿਨ ਵੀਰਵਾਰ ਦੁਪਹਿਰ 1 ਵਜੇ ਤੋਂ 2 ਵਜੇ ਤੱਕ ਦੁੱਗਲਾ ਜਠੇਰੇ ਨਜ਼ਦੀਕ ਬਿੱਲੂ ਰਾਣਾ ਮੰਦਿਰ ਹਦੀਆਬਾਦ ਫਗਵਾੜਾ ਵਿਖੇ ਹੋਵੇਗੀ।