ਸਾਈਂ ਗੁਲਾਮ ਸ਼ਾਹ ਜੀ ਲਾਡੀ ਸਾਈਂ ਜੀ ਪਵਿੱਤਰ ਦਰਬਾਰ ਸਾਈਂ ਬਾਬਾ ਮੁਰਾਦ ਸ਼ਾਹ ਨਕੋਦਰ ਵਾਲਿਆਂ ਦਾ ਜਨਮ ਦਿਹਾੜਾ ਸੁਲਤਾਨਪੁਰ ਲੋਧੀ ਵਿਖੇ ਯੁਵਾ ਪ੍ਰਬੰਧਕ ਅਤੇ ਮੁੱਖ ਸੇਵਾਦਾਰ ਰੋਹਿਤ ਸੂਦ ਦੇ ਪਰਿਵਾਰ ਅਤੇ ਸਮੂਹ ਸੰਗਤ ਦੇ ਸਹਿਯੋਗ ਨਾਲ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਸਮਾਗਮ 'ਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨ ਲਈ ਹਲਕਾ ਸੁਲਤਾਨਪੁਰ ਲੋਧੀ ਦੇ ਸਾਬਕਾ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਕੇਕ ਕੱਟ ਕੇ ਪੋ੍ਗਰਾਮ ਦੀ ਸ਼ੁਰੂਆਤ ਕੀਤੀ। ਪ੍ਰਰੋਗਰਾਮ ਮੌਕੇ ਮੁੱਖ ਮਹਿਮਾਨ ਸਾਬਕਾ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਸਮੂਹ ਸੰਗਤਾਂ ਅਤੇ ਮੇਲਾ ਪ੍ਰਬੰਧਕਾਂ ਨੂੰ ਸਾਈਂ ਲਾਡੀ ਸ਼ਾਹ ਜੀ ਦੇ ਜਨਮ ਦਿਹਾੜੇ ਦੀ ਵਧਾਈ ਦਿੰਦਿਆਂ ਕਿਹਾ ਕਿ ਸਾਡੀ ਧਰਤੀ ਨੂੰ ਪੀਰਾਂ ਪੈਗ਼ੰਬਰਾਂ ਦੀ ਧਰਤੀ ਹੋਣ ਦਾ ਵੱਡਾ ਸੁਭਾਗ ਪ੍ਰਰਾਪਤ ਹੋਇਆ ਹੈ ਅਤੇ ਪੀਰ ਪੈਗ਼ੰਬਰਾਂ ਦਾ ਸੱਚੇ ਮਨ ਨਾਲ ਸਤਿਕਾਰ ਕਰਨਾ ਚਾਹੀਦਾ ਹੈ।

ਲਖਵੀਰ ਸਿੰਘ ਲੱਖੀ, ਸੁਲਤਾਨਪੁਰ ਲੋਧੀ : ਸਾਈਂ ਗੁਲਾਮ ਸ਼ਾਹ ਜੀ ਲਾਡੀ ਸਾਈਂ ਜੀ ਪਵਿੱਤਰ ਦਰਬਾਰ ਸਾਈਂ ਬਾਬਾ ਮੁਰਾਦ ਸ਼ਾਹ ਨਕੋਦਰ ਵਾਲਿਆਂ ਦਾ ਜਨਮ ਦਿਹਾੜਾ ਸੁਲਤਾਨਪੁਰ ਲੋਧੀ ਵਿਖੇ ਯੁਵਾ ਪ੍ਰਬੰਧਕ ਅਤੇ ਮੁੱਖ ਸੇਵਾਦਾਰ ਰੋਹਿਤ ਸੂਦ ਦੇ ਪਰਿਵਾਰ ਅਤੇ ਸਮੂਹ ਸੰਗਤ ਦੇ ਸਹਿਯੋਗ ਨਾਲ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਸਮਾਗਮ 'ਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨ ਲਈ ਹਲਕਾ ਸੁਲਤਾਨਪੁਰ ਲੋਧੀ ਦੇ ਸਾਬਕਾ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਕੇਕ ਕੱਟ ਕੇ ਪੋ੍ਗਰਾਮ ਦੀ ਸ਼ੁਰੂਆਤ ਕੀਤੀ। ਪ੍ਰਰੋਗਰਾਮ ਮੌਕੇ ਮੁੱਖ ਮਹਿਮਾਨ ਸਾਬਕਾ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਸਮੂਹ ਸੰਗਤਾਂ ਅਤੇ ਮੇਲਾ ਪ੍ਰਬੰਧਕਾਂ ਨੂੰ ਸਾਈਂ ਲਾਡੀ ਸ਼ਾਹ ਜੀ ਦੇ ਜਨਮ ਦਿਹਾੜੇ ਦੀ ਵਧਾਈ ਦਿੰਦਿਆਂ ਕਿਹਾ ਕਿ ਸਾਡੀ ਧਰਤੀ ਨੂੰ ਪੀਰਾਂ ਪੈਗ਼ੰਬਰਾਂ ਦੀ ਧਰਤੀ ਹੋਣ ਦਾ ਵੱਡਾ ਸੁਭਾਗ ਪ੍ਰਰਾਪਤ ਹੋਇਆ ਹੈ ਅਤੇ ਪੀਰ ਪੈਗ਼ੰਬਰਾਂ ਦਾ ਸੱਚੇ ਮਨ ਨਾਲ ਸਤਿਕਾਰ ਕਰਨਾ ਚਾਹੀਦਾ ਹੈ। ਪੋ੍ਗਰਾਮ ਮੌਕੇ ਸ਼ਿਰਕਤ ਕਰਨ ਪਹੁੰਚਿਆ ਹਸਤੀਆਂ ਨੂੰ ਮੁੱਖ ਸੇਵਾਦਾਰ ਰੋਹਿਤ ਸੂਦ ਵੱਲੋਂ ਯਾਦਗਾਰੀ ਚਿੰਨ੍ਹ ਭੇਟ ਕਰ ਕੇ ਸਨਮਾਨਿਤ ਕੀਤਾ ਗਿਆ। ਪੋ੍ਗਰਾਮ ਦੌਰਾਨ ਪ੍ਰਸਿੱਧ ਕੱਵਾਲ ਹਰਮੇਸ਼ ਰੰਗੀਲਾ ਬੰਗੇ ਵਾਲੇ ਅਤੇ ਲਵਿਸ਼ ਚੌਹਾਨ ਫੋਕ ਫਿਊਜ਼ਨ ਪੋ੍ਡਕਸ਼ਨ ਜਲੰਧਰ ਵਾਲ਼ੇ ਮਹਿਫਿਲ-ਏ-ਕਵਾਲ ਨੇ ਆਪਣੇ ਸੰਗੀਤਕ ਜੌਹਰ ਦਿਖਾ ਕੇ ਸਮਾਂ ਬਤੀਤ ਕੀਤਾ। ਸਾਈਂ ਲਾਡੀ ਸ਼ਾਹ ਜੀ ਦਾ ਸੁੰਦਰ ਦਰਬਾਰ ਖਿੱਚ ਦਾ ਕੇਂਦਰ ਰਿਹਾ। ਇਸ ਮੌਕੇ ਜ਼ਿਲ੍ਹਾ ਪ੍ਰਰੀਸ਼ਦ ਚੇਅਰਮੈਨ ਹਰਜਿੰਦਰ ਸਿੰਘ ਜਿੰਦਾ, ਕਾਂਗਰਸ ਸ਼ਹਿਰੀ ਪ੍ਰਧਾਨ ਨਰਿੰਦਰ ਸਿੰਘ ਪੰਨੂ, ਸਾਬਕਾ ਕੌਂਸਲਰ ਕੁਲਭੂਸ਼ਨ ਪੁਰੀ, ਯੂਥ ਕਾਂਗਰਸੀ ਆਗੂ ਲੱਕੀ ਨਈਅਰ, ਯੂਥ ਆਗੂ ਮੋਨੂੰ ਭੰਡਾਰੀ, ਤਿਲਕ ਰਾਜ, ਜਤਿੰਦਰ ਰਾਜੂ, ਟਕਸਾਲੀ ਕਾਂਗਰਸੀ ਆਗੂ ਮਾਧਵ ਗੁਪਤਾ, ਕੁਲਦੀਪ ਸ਼ਰਮਾ, ਗੁਰਪ੍ਰਰੀਤ ਸਿੰਘ, ਬਲਜਿੰਦਰ ਕੁਮਾਰ, ਪੀਏ ਨਰਿੰਦਰ ਸਿੰਘ ਸਰਪੰਚ ਗਿੱਲਾ, ਯੂਥ ਆਗੂ ਕਾਂਗਰਸੀ ਸੁਖਮਨਪ੍ਰਰੀਤ ਸਿੰਘ, ਪਰਮਿੰਦਰ ਸਿੰਘ ਸਰਪੰਚ, ਰਾਮਪੁਰ ਜਗੀਰ, ਰਸ਼ਪਾਲ ਸਿੰਘ ਪਾਲਾ, ਨੀਰਜ ਅਰੋੜਾ, ਜਸਕਰਨ ਸਿੰਘ ਚੀਮਾ, ਉਦਯੋਗਪਤੀ ਕਨਵ ਧੀਰ, ਅਮਨ ਮਰਵਾਹਾ, ਮਾਸਟਰ ਸਾਗਰ ਚੰਦ ਠੁਕਰਾਲ, ਆਸ਼ਾ ਰਾਣੀ ਮੰਦਰ ਕਮੇਟੀ ਦੇ ਪ੍ਰਧਾਨ ਤਿਲਕ ਰਾਜ ਜੋਸ਼ੀ, ਪ੍ਰਰੈੱਸ ਕਲੱਬ ਦੇ ਚੇਅਰਮੈਨ ਬਲਵਿੰਦਰ ਸਿੰਘ ਲਾਡੀ, ਸੁਰੇਸ਼ ਕੁਮਾਰ ਸੂਦ, ਰਿੰਮੀ ਸੂਦ, ਕਮਲੇਸ਼ ਰਾਣੀ ਸੂਦ, ਰਵਿੰਦਰ ਕੁਮਾਰ ਮਰਵਾਹਾ, ਰਾਜੇਸ਼ ਅਰੋੜਾ ਰਾਜੂ, ਅਜੇ ਸ਼ੰਕਰ ਜੋਸ਼ੀ, ਵਿਕਾਸ ਅਰੋੜਾ, ਸੁਭਾਸ਼ ਚੰਦਰ ਠੁਕਰਾਲ, ਜੈ ਮਾਂ ਮਿਸ਼ਨ ਦੇ ਮੁਖੀ ਵਰਿੰਦਰ ਸਲਪੋਨਾ, ਕੇਵਲ ਕ੍ਰਿਸ਼ਨ ਬੰਧਵਾ, ਸੋਨੂੰ ਸ਼ਰਮਾ, ਗੁਲਸ਼ਨ ਕੁਮਾਰ ਧੀਰ, ਅਰੁਣ ਕੁਮਾਰ ਭਾਗੀ, ਨਰੇਸ਼ ਧਿਰ, ਚਰਨਜੀਤ ਸ਼ਰਮਾ, ਰਾਹੁਲ ਵਧਵਾ, ਬਲਰਾਮ ਪੁਰੀ,ਵਿਕਾਸ ਚੋਪੜਾ, ਜਸਵੰਤ ਅਰੋੜਾ, ਰਮਨ ਅਰੋੜਾ, ਕਾਕਾ ਠੁਕਰਾਲ, ਸ਼ਾਨੂ ਠੁਕਰਾਲ, ਸੱਤਿਆ ਸਨਾਤਨ ਸੇਵਾ ਸੰਮਤੀ ਦੇ ਸਮੂਹ ਮੈਂਬਰ, ਪ੍ਰਰੈੱਸ ਕਲੱਬ ਦੇ ਸਮੂਹ ਮੈਂਬਰ ਅਤੇ ਇਲਾਕਾ ਨਿਵਾਸੀ ਹਾਜ਼ਰ ਸਨ।