ਸਵ. ਕੁਲਦੀਪ ਸਿੰਘ ਡਡਵਿੰਡੀ ਦੀ ਮੌਤ ’ਤੇ ਦੁੱਖ ਦਾ ਪ੍ਰਗਟਾਵਾ
ਸਵ. ਕੁਲਦੀਪ ਸਿੰਘ ਡਡਵਿੰਡੀ ਦੀ ਮੌਤ ਤੇ ਸਾਹਿਤ ਸਭਾ, ਲਾਈਨਜ਼ ਕਲੱਬ ਤੇ ਰਾਜਨੀਤਕ ਪਾਰਟੀਆਂ ਵਲੋ ਦੁੱਖ ਦਾ ਪ੍ਰਗਟਾਵਾ
Publish Date: Sat, 04 Apr 2026 07:22 PM (IST)
Updated Date: Sat, 04 Apr 2026 07:25 PM (IST)

ਸਾਹਿਤ ਸਭਾ, ਲਾਈਨਜ਼ ਕਲੱਬ ਤੇ ਰਾਜਨੀਤਿਕ ਪਾਰਟੀਆਂ ਜਤਾਇਆ ਦੁੱਖ ਪਰਮਜੀਤ ਸਿੰਘ, ਪੰਜਾਬੀ ਜਾਗਰਣ ਡਡਵਿੰਡੀ : ਬੀਤੇ ਦਿਨੀਂ ਸਾਬਕਾ ਅੰਤਰਾਸ਼ਟਰੀ ਕਬੱਡੀ ਖ਼ਿਡਾਰੀ ਤੇ ਸਰਪੰਚ ਕੁਲਦੀਪ ਸਿੰਘ ਡਡਵਿੰਡੀ ਦੀ ਮੌਤ ’ਤੇ ਸਰਪ੍ਰਸਤ ਨਰਿੰਦਰ ਸਿੰਘ ਸੋਨੀਆ ਸਾਹਿਤ ਸਭਾ ਸੁਲਤਾਨਪੁਰ ਲੋਧੀ, ਪ੍ਰਧਾਨ ਡਾ. ਸਵਰਨ ਸਿੰਘ, ਮੁੱਖ ਸਲਾਹਕਾਰ ਐਡਵੋਕੇਟ ਰਾਜਿੰਦਰ ਸਿੰਘ ਰਾਣਾ, ਸਕੱਤਰ ਮੁਖ਼ਤਾਰ ਸਿੰਘ ਚੰਦੀ, ਪ੍ਰਸਿੱਧ ਲੋਕ ਗਾਇਕ ਬਲਵੀਰ ਸ਼ੇਰਪੁਰੀ, ਸ਼ਾਇਰਾ ਤੇ ਲੇਖਕ ਲਾਡੀ ਭੁੱਲਰ, ਸ਼ਾਇਰਾ ਕੁਲਵਿੰਦਰ ਕੌਰ ਕੰਵਲ ਤੇ ਲਾਇਨਜ਼ ਕਲੱਬ ਸੁਲਤਾਨਪੁਰ ਲੋਧੀ ਦੇ ਅਹੁਦੇਦਾਰਾਂ ਲਾਇਨ ਕਲੱਬ ਪ੍ਰਧਾਨ ਕਸ਼ਮੀਰ ਸਿੰਘ, ਜ਼ਿਲ੍ਹਾ ਚੇਅਰਮੈਨ ਨਰਿੰਦਰ ਸਿੰਘ ਢਿੱਲੋਂ, ਚੇਅਰਮੈਨ ਮੈਂਬਰਸ਼ਿਪ ਲਾਇਨ ਮੁਖ਼ਤਾਰ ਸਿੰਘ ਚੰਦੀ, ਲਾਇਨ ਦਲਜੀਤ ਸਿੰਘ ਸਕੱਤਰ, ਲਾਇਨ ਸੁਖਵਿੰਦਰ ਸਿੰਘ, ਲਾਇਨ ਲਖਵਿੰਦਰ ਸਿੰਘ ਗਾਜੀਪੁਰ, ਲਾਇਨ ਮਨਜਿੰਦਰ ਸਿੰਘ, ਲਾਇਨ ਮੁਖਤਿਆਰ ਸਿੰਘ ਖਿੰਡਾ, ਲਾਇਨ ਜਗਜੀਤ ਸਿੰਘ ਕੁੱਲੀਆਂ ਤੇ ਸਰਪੰਚ ਅਵਤਾਰ ਸਿੰਘ ਭੌਰ, ਰਾਣਾ ਇੰਦਰਪ੍ਰਤਾਪ ਸਿੰਘ ਵਿਧਾਇਕ ਕਾਂਗਰਸ ਸੁਲਤਾਨਪੁਰ ਲੋਧੀ, ਈਓ ਰਣਦੀਪ ਸਿੰਘ ਵੜੈਚ, ਚੇਅਰਮੈਨ ਸੱਜਣ ਸਿੰਘ ਚੀਮਾ ਆਮ ਆਦਮੀ ਪਾਰਟੀ, ਜਥੇ. ਮੁਖਤਿਆਰ ਸਿੰਘ ਸੋਢੀ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਸਤਬੀਰ ਸਿੰਘ ਬੱਸੀ ਜ਼ਿਲ੍ਹਾ ਪ੍ਰਧਾਨ ਪ੍ਰੈੱਸ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਸੁਖਜਿੰਦਰ ਸਿੰਘ ਸੋਨੂੰ, ਹਰਜਿੰਦਰ ਸਿੰਘ ਮੈਕਸ ਗੈਸ, ਸੁੱਖਵਿੰਦਰ ਸਿੰਘ ਘੀਨ੍ਹਾ, ਰਣਜੀਤ ਸਿੰਘ ਸਾਬਕਾ ਬਲਾਕ ਸੰਮਤੀ ਮੈਂਬਰ, ਮੇਜਰ ਸਿੰਘ ਵਿਰਦੀ, ਬਲਵਿੰਦਰ ਸਿੰਘ ਬਿੰਦਾ, ਹਰਜਿੰਦਰ ਸਿੰਘ ਜਿੰਦਰ, ਸੇਵਾ ਸਿੰਘ ਜੰਮੂ, ਜਗੀਰ ਸਿੰਘ ਸਵੀਟ ਸ਼ਾਪ, ਬਲਦੇਵ ਸਿੰਘ ਸੰਧਾ ਖਾਦ ਸਟੋਰ, ਸੁਖਦੇਵ ਸਿੰਘ ਸੰਧਾ, ਪੂਰਨ ਸਿੰਘ ਸਾਬਕਾ ਪ੍ਰਧਾਨ ਸਹਿਕਾਰੀ ਸਭਾ ਡਡਵਿੰਡੀ, ਮੈਨੇਜਰ ਰਣਜੀਤ ਸਿੰਘ ਸੰਧਾ ਸਹਿਕਾਰੀ ਬੈਂਕ ਡਡਵਿੰਡੀ, ਲੇਖਕ ਬਲਬੀਰ ਸੰਧਾ ਡਡਵਿੰਡੀ, ਪਾਲ ਸਿੰਘ ਇੱਟਾਂ ਵਾਲਾ ਆਦਿ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ।