ਫੋਟੋ ਕੈਪਸ਼ਨਾਂ ਫਾਈਲ ਨੰਬਰ 12 ਨਾਲ :
ਫੋਟੋ ਕੈਪਸ਼ਨਾਂ ਫਾਈਲ ਨੰਬਰ 12 ਨਾਲ :
Publish Date: Sat, 16 May 2026 09:07 PM (IST)
Updated Date: Sat, 16 May 2026 09:09 PM (IST)
ਕੈਪਸ਼ਨ: 16ਕੇਪੀਟੀ19 ਵਾਰਡ ਨੰਬਰ 17 ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਨਰੈਣ ਵਸ਼ਿਸ਼ਟ ਵੱਲੋਂ ਅੱਜ ਨੌਮੀਨੇਸ਼ਨ ਫਾਰਮ ਭਰੇ ਗਏ। ਇਸ ਮੌਕੇ ਨਰੇਸ਼ ਗੋਸਾਈਂ ਸ਼੍ਰੀਮਤੀ ਦੀਪਿਕਾ ਸ਼ਰਮਾ ਆਦਿ ਹਾਜ਼ਰ ਸਨ। ਕੈਪਸ਼ਨ: 16ਕੇਪੀਟੀ20 ਵਾਰਡ ਨੰਬਰ 50 ਤੋਂ ਕਾਂਗਰਸ ਪਾਰਟੀ ਦੀ ਉਮੀਦਵਾਰ ਸ਼ਵੇਤਾ ਸੱਭਰਵਾਲ ਪਤਨੀ ਨਵੀਨ ਸੱਭਰਵਾਲ ਵੱਲੋਂ ਅੱਜ ਨੌਮੀਨੇਸ਼ਨ ਫਾਰਮ ਭਰੇ ਗਏ। ਇਸ ਮੌਕੇ ਸ਼੍ਰੀਮਤੀ ਕਮਲੇਸ਼ ਸ਼ਰਮਾ, ਨਵੀਨ ਸਭਰਵਾਲ, ਡਾ. ਰਾਜੇਸ਼ ਸ਼ਰਮਾ, ਸੁਨੀਲ ਸੱਭਰਵਾਲ, ਜਾਗ੍ਰਿਤੀ ਸੱਭਰਵਾਲ, ਕਨਵ ਪਾਸੀ ਜ਼ਿਲ੍ਹਾ ਵਾਈਸ ਪ੍ਰਧਾਨ ਯੂਥ ਕਾਂਗਰਸ ਕਪੂਰਥਲਾ ਆਦਿ ਹਾਜ਼ਰ ਸਨ। ਕੈਪਸ਼ਨ:16ਕੇਪੀਟੀ21 ਵਾਰਡ ਨੰਬਰ 43 ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਤਜਿੰਦਰ ਭੰਡਾਰੀ ਵੱਲੋਂ ਅੱਜ ਨੌਮੀਨੇਸ਼ਨ ਫਾਰਮ ਭਰੇ ਗਏ। ਇਸ ਮੌਕੇ ਰੇਣੂ ਭੰਡਾਰੀ ਜੀ ਸਾਬਕਾ ਕੌਂਸਲਰ ਵਾਰਡ 43 ਮੌਜੂਦ ਸਨ। ਕੈਪਸ਼ਨ:16ਕੇਪੀਟੀ22 ਵਾਰਡ ਨੰਬਰ 6 ਤੋਂ ਕਾਂਗਰਸ ਉਮੀਦਵਾਰ ਜੋਤੀ ਧੀਰ ਨਾਮਜ਼ਦਗੀ ਪੱਤਰ ਦਾਖਲ ਕਰਨ ਮੌਕੇ ਸਮਰਥਕਾਂ ਤੇ ਪਾਰਟੀ ਆਗੂਆਂ ਨਾਲ।