ਫੋਟੋ ਕੈਪਸ਼ਨਾਂ :
ਫੋਟੋ ਕੈਪਸ਼ਨਾਂ : ਕਪੂਰਥਲਾ ’ਚ ਮਾਤਾ
Publish Date: Sat, 02 May 2026 09:19 PM (IST)
Updated Date: Sat, 02 May 2026 09:20 PM (IST)
ਕਪੂਰਥਲਾ ’ਚ ਮਾਤਾ ਭੱਦਰਕਾਲੀ ਜੀ ਦੇ 79ਵੇਂ ਇਤਿਹਾਸਕ ਮੇਲੇ ਦੇ ਸਬੰਧ ਵਿਚ ਨਗਰ ਨਿਗਮ ਦੇ ਸਾਬਕਾ ਸੀਨੀਅਰ ਡਿਪਟੀ ਮੇਅਰ ਰਾਹੁਲ ਕੁਮਾਰ ਤੇ ਸਾਬਕਾ ਕੌਂਸਲਰ ਨਰਿੰਦਰ ਮੰਨਸੂ ਨੂੰ ਸੱਦਾ ਪੱਤਰ ਦਿੰਦੇ ਹੋਏ ਮਾਤਾ ਭੱਦਰਕਾਲੀ ਮੰਦਿਰ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰਸ਼ੋਤਮ ਵਾਸੀ, ਚੇਅਰਮੈਨ ਰਾਧੇ ਸ਼ਾਮ ਸ਼ਰਮਾ ਤੇ ਹੋਰ।
ਕੈਪਸ਼ਨ:2ਕੇਪੀਟੀ23
ਮਾਤਾ ਭੱਦਰਕਾਲੀ ਜੀ ਦੇ ਇਤਿਹਾਸਕ ਮੇਲੇ ਦੇ ਸਬੰਧ ਵਿਚ ਭਜਨ ਸਿੰਘ ਵਿਰਦੀ ਨੂੰ ਸੱਦਾ ਪੱਤਰ ਦਿੰਦੇ ਹੋਏ ਮਾਤਾ ਭੱਦਰਕਾਲੀ ਮੰਦਿਰ ਪ੍ਰਬੰਧਕ ਕਮੇਟੀ ਦੇ ਮੀਡੀਆ ਇੰਚਾਰਜ ਸੋਨੂੰ ਪੰਡਿਤ, ਸੰਜੀਵ ਕੁਮਾਰ ਬਾਵਾ।