ਗੁਡ ਮਾਰਨਿੰਗ
ਗੁਡ ਮਾਰਨਿੰਗ ਗੁਰਦੀਪ ਸਿੰਘ ਕੰਗ
Publish Date: Tue, 12 May 2026 06:41 PM (IST)
Updated Date: Tue, 12 May 2026 06:42 PM (IST)
12ਪੀਐਚਜੀ12 ਗੁਡ ਮਾਰਨਿੰਗ ਗੁਰਦੀਪ ਸਿੰਘ ਕੰਗ, ਸਟੇਟ ਸੈਕਟਰੀ ਹਿਉਮਨ ਰਾਇਟਸ ਕੌਂਸਲ ਆਫ ਇੰਡੀਆ ਅੱਜ ਦੇ ਸਮੇਂ ਵਿਚ ਕਈ ਲੋਕ ਹੋਰਨਾਂ ਨੂੰ ਹਰ ਵੇਲੇ ਨਿਯਮਾਂ ਤੇ ਗਲਤੀਆਂ ਦੀ ਯਾਦ ਦਿਵਾਉਣ ਵਿਚ ਲੱਗੇ ਰਹਿੰਦੇ ਹਨ, ਪਰ ਅਸਲ ਮਹਾਨਤਾ ਉਨ੍ਹਾਂ ਨੂੰ ਮਿਲਦੀ ਹੈ ਜੋ ਆਪਣੇ ਵਿਹਾਰ ਵਿਚ ਨਿਮਰਤਾ ਤੇ ਪਿਆਰ ਨੂੰ ਜਗ੍ਹਾ ਦਿੰਦੇ ਹਨ। ਸਮਾਜ ਵਿਚ ਸਤਿਕਾਰ ਉਸੇ ਵਿਅਕਤੀ ਨੂੰ ਮਿਲਦਾ ਹੈ ਜੋ ਸਭ ਨਾਲ ਸਹਿਜਤਾ, ਇੱਜ਼ਤ ਤੇ ਮਿੱਠੇ ਬੋਲ ਨਾਲ ਪੇਸ਼ ਆਉਂਦਾ ਹੈ। ਵਿਦਵਾਨਾਂ ਦਾ ਮੰਨਣਾ ਹੈ ਕਿ ਸਿਰਫ਼ ਦੂਜਿਆਂ ਨੂੰ ਸਿੱਖਿਆ ਦੇਣ ਨਾਲ ਨਹੀਂ, ਸਗੋਂ ਆਪਣੇ ਚੰਗੇ ਚਾਲ-ਚਲਣ ਨਾਲ ਹੀ ਇਨਸਾਨ ਉੱਚਾ ਬਣਦਾ ਹੈ।