ਮਾਤਾ ਭੱਦਰਕਾਲੀ ਮੇਲੇ ਸਬੰਧੀ ਦਿੱਤੇ ਸੱਦੇ ਪੱਤਰ
ਮਾਤਾ ਭੱਦਰਕਾਲੀ ਮੇਲੇ ਸਬੰਧੀ ਦਿੱਤੇ ਸੱਦੇ ਪੱਤਰ
Publish Date: Mon, 27 Apr 2026 09:57 PM (IST)
Updated Date: Mon, 27 Apr 2026 10:01 PM (IST)
ਕੈਪਸ਼ਨ: 27ਕੇਪੀਟੀ47 ਕੈਪਸ਼ਨ: 27ਕੇਪੀਟੀ48 ਕਪੂਰਥਲਾ ਦੇ ਸ਼ੇਖੂਪੁਰ ਵਿਚ ਮਾਤਾ ਭੱਦਰਕਾਲੀ ਜੀ ਦੇ 79ਵੇਂ ਇਤਿਹਾਸਕ ਮੇਲੇ ਦੇ ਸਬੰਧ ਵਿਚ ਥਾਣਾ ਸਦਰ ਐੱਸਐੱਚਓ ਰਣਜੀਤ ਸਿੰਘ ਤੇ (ਸੱਜੇ) ਥਾਣਾ ਸਿਟੀ ਐੱਸਐੱਚਓ ਅਮਨਦੀਪ ਨਾਹਰ ਨੂੰ ਸੱਦਾ ਪੱਤਰ ਸੌਂਪਦੇ ਹੋਏ ਮਾਤਾ ਭੱਦਰਕਾਲੀ ਮੰਦਿਰ ਪ੍ਰਬੰਧਕ ਕਮੇਟੀ ਦੇ ਮੀਡੀਆ ਇੰਚਾਰਜ ਸੋਨੂੰ ਪੰਡਿਤ, ਸੰਜੀਵ ਕੁਮਾਰ ਤੇ ਸੋਨੂੰ ਬਾਵਾ।