ਮਾਤਾ ਭੱਦਰਕਾਲੀ ਮੇਲੇ ਸਬੰਧੀ ਵਿਧਾਇਕ ਰਾਣਾ ਨੂੰ ਦਿੱਤਾ ਸੱਦਾ ਪੱਤਰ
ਮਾਤਾ ਭੱਦਰਕਾਲੀ ਮੇਲੇ ਸਬੰਧੀ ਵਿਧਾਇਕ ਰਾਣਾ ਨੂੰ ਦਿੱਤਾ ਸੱਦਾ ਪੱਤਰ
Publish Date: Sun, 26 Apr 2026 09:14 PM (IST)
Updated Date: Sun, 26 Apr 2026 09:16 PM (IST)
ਕੈਪਸ਼ਨ : 26ਕੇਪੀਟੀ27 ਕਪੂਰਥਲਾ ਦੇ ਸ਼ੇਖੂਪੁਰ ਵਿਚ ਮਾਤਾ ਭੱਦਰਕਾਲੀ ਜੀ ਦੇ 79ਵੇਂ ਇਤਿਹਾਸਕ ਮੇਲੇ ਦੇ ਸਬੰਧ ਵਿਚ ਕਾਂਗਰਸ ਵਿਧਾਇਕ ਕਪੂਰਥਲਾ ਰਾਣਾ ਗੁਰਜੀਤ ਸਿੰਘ ਨੂੰ ਸੱਦਾ ਪੱਤਰ ਸੌਂਪਦੇ ਹੋਏ ਮਾਤਾ ਭੱਦਰਕਾਲੀ ਮੰਦਿਰ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਰਾਧੇ ਸ਼ਾਮ ਸ਼ਰਮਾ, ਪ੍ਰਧਾਨ ਪ੍ਰਸ਼ੋਤਮ ਪਾਸੀ, ਵਾਈਸ ਚੇਅਰਮੈਨ ਭੁਪਿੰਦਰ ਆਨੰਦ,ਜਨਰਲ ਸਕੱਤਰ ਬਿੰਨੀ ਆਨੰਦ, ਰਜਿੰਦਰ ਸ਼ਰਮਾ, ਹਨੀ ਪਾਸੀ,ਰਾਹੁਲ ਆਨੰਦ, ਮੀਡੀਆ ਇੰਚਾਰਜ ਸੋਨੂੰ ਪੰਡਿਤ, ਕਪਿਲ ਸ਼ਰਮਾ, ਸਰਪੰਚ ਬਬਲੂ ਤੇ ਹੋਰ । ਫੋਟੋ ਅਤੇ ਵੇਰਵਾ : ਗੁਰਵਿੰਦਰ ਕੌਰ, ਕਪੂਰਥਲਾ।