ਹੇਮਕੁੰਟ ਸਕੂਲ ਦੀ ਮਹਿਕਪ੍ਰੀਤ ਕੌਰ ਅਤੇ ਮੰਨਤ ਨਾਰੰਗ ਨੇ ਮਾਰੀ ਬਾਜ਼ੀ
ਹੇਮਕੁੰਟ ਸਕੂਲ ਦੀ ਮਹਿਕਪ੍ਰੀਤ ਕੌਰ ਅਤੇ ਮੰਨਤ ਨਾਰੰਗ ਨੇ ਮਾਰੀ ਬਾਜ਼ੀ
Publish Date: Fri, 17 Apr 2026 04:22 PM (IST)
Updated Date: Fri, 17 Apr 2026 04:24 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜ਼ੀਰਾ : ਸੀਬੀਐੱਸਈ ਬੋਰਡ ਵੱਲੋਂ ਮਾਰਚ 2026 ਦਸਵੀਂ ਕਲਾਸ ਦੇ ਇਮਤਿਹਾਨ ਵਿਚ ਸ੍ਰੀ ਹੇਮਕੁੰਟ ਸੀਨੀਅਰ ਸੈਕੰਡਰੀ ਸਕੂਲ ਕੋਟ-ਈਸੇ-ਖਾਂ ਦਾ ਨਤੀਜਾ 100 ਫੀਸਦੀ ਰਿਹਾ, ਜਿਸ ਵਿਚ ਮਹਿਕਪ੍ਰੀਤ ਕੌਰ ਜੀਂਦੜਾ ਅਤੇ ਮੰਨਤ ਨਾਰੰਗ ਨੇ 92.4 ਪ੍ਰਤੀਸ਼ਤ, ਹਰਮੀਤ ਕੌਰ ਨੇ 92 ਪ੍ਰਤੀਸ਼ਤ, ਸਤਨਾਮ ਕੌਰ ਨੇ 91.4 ਪ੍ਰਤੀਸ਼ਤ, ਰੀਆ ਸ਼ਰਮਾ ਨੇ 91.4 ਪ੍ਰਤੀਸ਼ਤ, ਪ੍ਰਭਜੋਤ ਕੌਰ ਨੇ 90.8 ਪ੍ਰਤੀਸ਼ਤ, ਰਵਨੀਤ ਕੌਰ ਨੇ 90.8 ਪ੍ਰਤੀਸ਼ਤ, ਹਰਮਨਪ੍ਰੀਤ ਕੌਰ ਨੇ 89.4 ਪ੍ਰਤੀਸ਼ਤ, ਰਾਜਦੀਪ ਸਿੰਘ ਨੇ 88.2 ਪ੍ਰਤੀਸ਼ਤ, ਸੁਖਮਨਪ੍ਰੀਤ ਕੌਰ ਨੇ 88 ਪ੍ਰਤੀਸ਼ਤ, ਏਕਮਪ੍ਰੀਤ ਕੌਰ ਸੰਧੂ ਨੇ 88 ਪ੍ਰਤੀਸ਼ਤ, ਮਹਿਕ ਨਾਰੰਗ ਨੇ 87.6 ਪ੍ਰਤੀਸ਼ਤ, ਖੁਸ਼ੀ ਨੇ 87.4 ਪ੍ਰਤੀਸ਼ਤ, ਪ੍ਰਤੀਸ਼ਤ, ਖੁਸ਼ਪ੍ਰੀਤ ਕੌਰ ਨੇ 86.4 ਪ੍ਰਤੀਸ਼ਤ, ਰੋਬਿਨਪ੍ਰੀਤ ਕੌਰ ਨੇ 86.4 ਪ੍ਰਤੀਸ਼ਤ, ਅੰਸ਼ਵੀਰ ਕੌਰ ਬਰਾੜ ਨੇ 86.2 ਪ੍ਰਤੀਸ਼ਤ, ਸੁਖਮਨਪ੍ਰੀਤ ਕੌਰ ਨੇ 85.8 ਪ੍ਰਤੀਸ਼ਤ, ਨਵਜੋਤ ਕੌਰ ਨੇ 85.8 ਪ੍ਰਤੀਸ਼ਤ, ਸਰਬਜੀਤ ਸਿੰਘ ਗਿੱਲ ਨੇ 85.2 ਪ੍ਰਤੀਸ਼ਤ ਅੰਕ ਪ੍ਰਾਪਤ ਕੀਤੇ। ਜਦਕਿ ਬਾਕੀ ਵਿਦਿਆਰਥੀਆਂ ਨੇ 80 ਪ੍ਰਤੀਸ਼ਤ ਤੋਂ ਵੱਧ ਅੰਕ ਪ੍ਰਾਪਤ ਕੀਤੇ। ਚੇਅਰਮੈਨ ਕੁਲਵੰਤ ਸਿੰਘ ਸੰਧੂ ਤੇ ਐੱਮਡੀ ਰਣਜੀਤ ਕੌਰ ਸੰਧੂ ਨੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਤਾ-ਪਿਤਾ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਇਸ ਦਾ ਸਿਹਰਾ ਪ੍ਰਿੰਸੀਪਲ ਰਮਨਜੀਤ ਕੌਰ, ਸੋਨੀਆ ਸ਼ਰਮਾ ਅਤੇ ਸਮੂਹ ਸਟਾਫ ਨੂੰ ਜਾਂਦਾ ਹੈ।