ਪੰਜਾਬ ਨੈਸ਼ਨਲ ਬੈਂਕ ਦੇ ਗ੍ਰਾਹਕ ਸੇਵਾ ਕੇਂਦਰ ਦਾ ਉਦਘਾਟਨ
ਪੰਜਾਬ ਨੈਸ਼ਨਲ ਬੈਂਕ ਦੇ ਗ੍ਰਾਹਕ ਸੇਵਾ ਕੇਂਦਰ ਦਾ ਉਦਘਾਟਨ
Publish Date: Fri, 03 Apr 2026 05:10 PM (IST)
Updated Date: Fri, 03 Apr 2026 05:13 PM (IST)
ਜ਼ਿਲ੍ਹੇ ਸਿੰਘ.ਪੰਜਾਬੀ ਜਾਗਰਣ, ਮੰਡੀ ਲਾਦੁਕਾ : ਪੰਜਾਬ ਨੈਸ਼ਨਲ ਬੈਂਕ ਵਲੋ ਗ੍ਰਾਹਕ ਸੇਵਾ ਕੇਂਦਰ ਦਾ ਉਦਘਾਟਨ ਬੱਸ ਸਟੈਂਡ ਮੰਡੀ ਲਾਧੂਕਾਂ ਵਿਖੇ ਕੀਤਾ ਗਿਆ। ਇਸ ਮੌਕੇ ਬੈਂਕ ਮਨੇਜਰ ਸ਼ੀਸ਼ ਕੰਬੋਜ ਨੇ ਆਪਣੇ ਕਰ ਕਮਲਾ ਨਾਲ ਕੀਤਾ। ਉਹਨਾ ਦੱਸਿਆ ਕਿ ਇਸ ਸੇਵਾ ਕੇਂਦਰ ਤੇ ਨਵਾਂ ਖਾਤਾ ਖੋਲਨਾ, ਪੈਸੇ ਜਆ, ਨਕਦੀ ਕਢਵਾਉਣਾ ,ਫੰਡ ਟਗਸਟਰ, ਐਫ.ਡੀ, ਆਰ.ਡੀ, ਲੋਨ ਆਦਿ ਕਰਵਾਉਣ ਲਈ ਦੀ ਸੁਵਿਧਾ ਵੀ ਉਪਲਤਦ ਹੈ। ਇਸ ਤੋ ਇਲਾਵਾ ਪ੍ਰਧਾਨ ਮੰਤਰੀ ਬੀਆਂ ਸੁਰਖਨਾ ਯੋਜਨਾ, ਪ੍ਰਧਾਨ ਮੰਤਰੀ ਜੀਵਨ ਜੋਤੀ ਦੀਆ ਯੋਜਨਾ, ਅਟਲ ਪੈਨਲਲ ਯੋਜਨਾ ਦਾ ਲਾਭ ਵੀ ਮਿਲ ਸਕਦਾ ਹੈ।ਹਰ ਪ੍ਰਕਾਰ ਦੇ ਆਨਲਾਇਨ ਕੰਮ ਤੇ ਸੀ, ਐਸ, ਸੀ ਦੀ ਸਾਰੀਆਂ ਸੇਵਾਵਾ ਪ੍ਰਦਾਨ ਕਰਨ ਲਈ ਗਾਹਕ ਸੇਵਾ ਸੰਗਨਕ ਰਮੇਸ਼ ਕੁਆਰ ਸਵੇਰੇ 9 ਵਜੇ ਤੋ ਲਾਮ 7 ਵਜੇ ਤੱਕ ਹਾਜਰ ਰਹਿਣ ਹੈ। ਇਸ ਮੌਕੇ ਵਿਨੋਦ ਕੁਆਰ, ਵਿਕਾਸ ਟੰਡਨ,ਓਮ ਪ੍ਰਕਾਸ਼ ਹਾਜਰ ਸਨ।