ਫ਼ਾਜ਼ਿਲਕਾ 'ਚ ਸਿਆਸੀ ਸਰਗਰਮੀ ਤੇਜ਼, ਪਹਿਲੇ ਪੜਾਅ ਦੇ ਆਏ ਨਤੀਜੇ; ਜਾਣੋ ਕਿੰਨੇ ਮਾਰੀ ਬਾਜ਼ੀ ਤੇ ਕੌਣ ਰਿਹੈ ਪਿੱਛੇ
ਨਗਰ ਕੌਂਸਲ ਚੋਣਾਂ ਨੂੰ ਲੈਕੇ ਫ਼ਾਜ਼ਿਲਕਾ ਵਿਖੇ ਅੱਜ ਸਵੇਰੇ ਵੋਟਾਂ ਦੀ ਗਿਣਤੀ ਲਈ ਪਹਿਲੇ ਰਾਊਂਡ ਦੀ ਸ਼ੁਰੂਆਤ ਹੋਈ। ਗਿਣਤੀ ਕੇਂਦਰਾਂ ਦੇ ਬਾਹਰ ਸੁਰੱਖਿਆ ਦੇ ਕੜੇ ਪ੍ਰਬੰਧ ਕੀਤੇ ਗਏ ਹਨ ਅਤੇ ਪੁਲਿਸ ਫੋਰਸ ਤੈਨਾਤ ਕੀਤੀ ਗਈ ਹੈ। ਮੰਡੀ ਅਰਨੀਵਾਲਾ ਅਤੇ ਫਾਜ਼ਿਲਕਾ ਦੇ ਵੱਖ-ਵੱਖ ਵਾਰਡਾਂ ਦੇ ਉਮੀਦਵਾਰਾਂ ਅਤੇ ਸਮਰਥਕਾਂ ਵਿੱਚ ਨਤੀਜਿਆਂ ਨੂੰ ਲੈਕੇ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਪ੍ਰਸ਼ਾਸਨ ਵੱਲੋਂ ਗਿਣਤੀ ਪ੍ਰਕਿਰਿਆ ਨੂੰ ਪਾਰਦਰਸ਼ੀ ਅਤੇ ਸ਼ਾਂਤੀਪੂਰਨ ਢੰਗ ਨਾਲ ਨੇਪਰੇ ਚੜ੍ਹਾਉਣ ਲਈ ਪੂਰੇ ਇੰਤਜ਼ਾਮ ਕੀਤੇ ਗਏ ਹਨ।
Publish Date: Fri, 29 May 2026 10:24 AM (IST)
Updated Date: Fri, 29 May 2026 11:16 AM (IST)

ਰਿਤਿਸ਼ ਕੁੱਕੜ, ਪੰਜਾਬੀ ਜਾਗਰਣ, ਫ਼ਾਜ਼ਿਲਕਾ : ਨਗਰ ਕੌਂਸਲ ਚੋਣਾਂ ਨੂੰ ਲੈਕੇ ਫ਼ਾਜ਼ਿਲਕਾ ਵਿਖੇ ਅੱਜ ਸਵੇਰੇ ਵੋਟਾਂ ਦੀ ਗਿਣਤੀ ਲਈ ਪਹਿਲੇ ਰਾਊਂਡ ਦੀ ਸ਼ੁਰੂਆਤ ਹੋਈ। ਗਿਣਤੀ ਕੇਂਦਰਾਂ ਦੇ ਬਾਹਰ ਸੁਰੱਖਿਆ ਦੇ ਕੜੇ ਪ੍ਰਬੰਧ ਕੀਤੇ ਗਏ ਹਨ ਅਤੇ ਪੁਲਿਸ ਫੋਰਸ ਤੈਨਾਤ ਕੀਤੀ ਗਈ ਹੈ। ਮੰਡੀ ਅਰਨੀਵਾਲਾ ਅਤੇ ਫਾਜ਼ਿਲਕਾ ਦੇ ਵੱਖ-ਵੱਖ ਵਾਰਡਾਂ ਦੇ ਉਮੀਦਵਾਰਾਂ ਅਤੇ ਸਮਰਥਕਾਂ ਵਿੱਚ ਨਤੀਜਿਆਂ ਨੂੰ ਲੈਕੇ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਪ੍ਰਸ਼ਾਸਨ ਵੱਲੋਂ ਗਿਣਤੀ ਪ੍ਰਕਿਰਿਆ ਨੂੰ ਪਾਰਦਰਸ਼ੀ ਅਤੇ ਸ਼ਾਂਤੀਪੂਰਨ ਢੰਗ ਨਾਲ ਨੇਪਰੇ ਚੜ੍ਹਾਉਣ ਲਈ ਪੂਰੇ ਇੰਤਜ਼ਾਮ ਕੀਤੇ ਗਏ ਹਨ।
ਸ਼ੁਰੂਆਤੀ ਰੁਝਾਨ ਆਉਣ ਨਾਲ ਹੀ ਉਮੀਦਵਾਰਾਂ ਦੀਆਂ ਧੜਕਣਾਂ ਤੇਜ਼ ਹੋ ਗਈਆਂ ਹਨ। ਨਤੀਜਿਆਂ ਨੂੰ ਲੈਕੇ ਲੋਕਾਂ ਦੀ ਨਿਗਾਹ ਗਿਣਤੀ ਕੇਂਦਰਾਂ ’ਤੇ ਟਿਕੀ ਹੋਈ ਹੈ।
ਪਹਿਲੇ ਰਾਊਂਡ ਦੌਰਾਨ ਵਾਰਡ ਨੰਬਰ ਇਕ ਤੋਂ ਛੇ ਤੱਕ
ਵਾਰਡ 1 ਕਾਂਗਰਸ ਭਜਨ ਲਾਲ
ਵਾਰਡ 2 ਕਾਂਗਰਸ ਗੁਰਬਖਸ਼ੀਸ਼ ਕੌਰ
ਵਾਰਡ 3 ਆਮ ਆਦਮੀ ਪਾਰਟੀ ਸੁਨੀਲ ਮੈਨੀ
ਵਾਰਡ ਨੰਬਰ 4 ਵਿਨਾ ਰਾਣੀ
ਵਾਰਡ ਨੰਬਰ 5 ਕਾਂਗਰਸ ਰੋਮੀ
ਵਾਰਡ 6 ਬੀਜੇਪੀ ਅਨੀਤਾ ਜੈਰਥ
ਵਾਰਡ ਨੰਬਰ 1
ਵਾਰਡ ਨੰਬਰ 5
ਵਾਰਡ ਨੰਬਰ 7 ਕਾਂਗਰਸ ਮਹਾਂਵੀਰ ਪਾਰਸ਼ਦ,
ਵਾਰਡ ਨੰਬਰ 8 ਕਾਂਗਰਸ ਬਾਬੂ ਰਾਮ
ਵਾਰਡ ਨੰਬਰ 9 ਬੀਜੇਪੀ ਟੋਨੀ ਨਰੂਲਾ
ਵਾਰਡ ਨੰਬਰ 12 ਬੀਜੇਪੀ ਪੂਰਨ ਚੰਦ
ਵਾਰਡ ਨੰਬਰ 1
ਵਾਰਡ ਨੰਬਰ 5
ਵਾਰਡ ਨੰਬਰ 10 ਆਪ ਸੰਦੀਪ ਚਲਾਣਾ