ਜੁਗਰਾਜ ਸਿੰਘ ਭੂਈ ਨੂੰ ਸਦਮਾ, ਭਰਾ ਦਾ ਦੇਹਾਂਤ
ਪ੍ਰਕਿਰਤੀ ਕਲੱਬ ਦੇ ਮੈਂਬਰ ਜੁਗਰਾਜ ਸਿੰਘ ਭੂਈ ਨੂੰ ਸਦਮਾ-ਭਰਾ ਦਾ ਦੇਹਾਂਤ
Publish Date: Mon, 20 Apr 2026 06:09 PM (IST)
Updated Date: Mon, 20 Apr 2026 06:12 PM (IST)
ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ, ਜ਼ੀਰਾ: ਪ੍ਰਕਿਰਤੀ ਕਲੱਬ ਜ਼ੀਰਾ ਦੇ ਬਾਨੀ ਮੈਂਬਰ ਜੁਗਰਾਜ ਸਿੰਘ ਭੂਈ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ,ਜਦੋਂ ਉਨ੍ਹਾਂ ਦੇ ਛੋਟੇ ਭਰਾ ਗੁਰਮੀਤ ਸਿੰਘ ਭੂਈ ਦੀ ਅਚਾਨਕ ਮੌਤ ਹੋ ਗਈ। ਇਸ ਮੌਕੇ ਪ੍ਰਕਿਰਤੀ ਕਲੱਬ ਜ਼ੀਰਾ ਦੇ ਪ੍ਰਧਾਨ ਜਰਨੈਲ ਸਿੰਘ ਭੁੱਲਰ,ਅਵਤਾਰ ਸਿੰਘ ਜ਼ੀਰਾ ਸੀਨੀਅਰ ਆਗੂ ਭਾਰਤੀ ਜਨਤਾ ਪਾਰਟੀ, ਗੁਰਤੇਜ ਸਿੰਘ ਗਿੱਲ ਪ੍ਰਧਾਨ ਸਹਾਰਾ ਕਲੱਬ ਜ਼ੀਰਾ, ਜਸਵੰਤ ਸਿੰਘ ਨਾਮਦੇਵ ,ਮੇਜਰ ਸਿੰਘ ਗਿੱਲ,ਬਲਜਿੰਦਰ ਸਿੰਘ ਗਿੱਲ ,ਹਰਪਾਲ ਸਿੰਘ ਗਿੱਲ,ਰਾਜਵਿੰਦਰ ਸਿੰਘ ਮਾਨਸਾ,ਅੰਗਰੇਜ਼ ਸਿੰਘ ਅਟਵਾਲ ,ਹਰਜੀਤ ਸਿੰਘ ਸਚਦੇਵਾ ,ਗੁਰਚਰਨ ਸਿੰਘ ਢਿੱਲੋਂ ਆਦਿ ਨੇ ਪਰਿਵਾਰ ਨਾਲ ਗਹਿਰੇ ਦੁੱਖ ਦਾ ਇਜ਼ਹਾਰ ਕੀਤਾ ।