ਨਗਰ ਕੌਂਸਲ ਫਿਰੋਜ਼ਪੁਰ ਚੋਣਾਂ ਅੱਜ ਫਸਣਗੇ ‘ਕੁੰਢੀਆਂ ਦੇ ਸਿੰਙ’
ਨਗਰ ਕੌਂਸਲ ਫਿਰੋਜ਼ਪੁਰ ਚੋਣਾਂ ਅੱਜ ਫਸਣਗੇ ‘ਕੁੰਢੀਆਂ ਦੇ ਸਿੰਗ’
Publish Date: Mon, 25 May 2026 07:34 PM (IST)
Updated Date: Mon, 25 May 2026 07:37 PM (IST)

ਪਰਮਿੰਦਰ ਸਿੰਘ ਥਿੰਦ,ਪੰਜਾਬੀ ਜਾਗਰਣ ਫਿਰੋਜ਼ਪੁਰ : ਨਗਰ ਕੌਂਸਲ ਅਤੇ ਨਗਰ ਪੰਚਾਇਤ ਚੋਣਾਂ ਅੱਜ ਮੰਗਲਵਾਰ ਨੂੰ ਵੋਟਾਂ ਪਾਈਆਂ ਜਾਣਗੀਆਂ। ਇਸ ਸਬੰਧੀ ਜਿਥੇ ਪ੍ਰਸ਼ਾਸਨ ਵੱਲੋਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਤਾਂ ਮੈਦਾਨ ਵਿੱਚ ਉਤਰੇ ਉਮੀਦਵਾਰਾਂ ਵੀ ਆਪਣੀ ਤਿਆਰੀ ਦਾ ਇਮਤਿਹਾਨ ਦੇਣ ਲਈ ਤਿਆਰ ਬੈਠੇ ਹਨ। ਇੰਨ੍ਹਾਂ ਚੋਣਾਂ ਵਿੱਚ ਜਿਥੇ ‘ਆਪ’, ਭਾਜਪਾ, ਕਾਂਗਰਸ ਤੇ ਅਕਾਲੀ ਦਲ ਦੇ ਉਮੀਦਵਾਰ ਮੈਦਾਨ ਵਿੱਚ ਹਨ ਤਾਂ ਇਸ ਵਾਰ ਮੈਦਾਨ ਵਿੱਚ ਉੱਤਰੇ‘ਆਰਗੇਨਾਈਜ਼ਡ ਅਜਾਦ ਉਮੀਦਵਾਰ’ ਕਈਆਂ ਦੀ ਖੇਡ ਖ਼ਰਾਬ ਕਰ ਸੱਕਦੇ ਹਨ। ਕੁੱਲ ਮਿਲਾ ਕੇ ਇਸ ਵਾਰ ਮੁਕਾਬਲੇ ਬੜੇ ਦਿਲਚਸਪ ਹੋਣ ਦੀ ਸੰਭਾਵਨਾ ਹੈ। ਨਵੇਂ ਵਾਰਡਾਂ ਅਤੇ ਮਹਿਲਾ ਰਾਖਵੇਂਕਰਣ ਕਾਰਣ ਕਈ ਸੀਟਾਂ ਤੋਂ ਹੋਈ ਉਲਟ ਪੁਲਟ ਨਾਲ ਜਿਥੇ ਕਾਂਗਰਸ ਦੇ ਲਗਭਗ ਸਾਰੇ ਹੀ ਸਾਬਕਾ ਕੌਂਸਲਰ ਖੁੱਦ ਜਾਂ ਉਨ੍ਹਾਂ ਦੇ ਪਰਿਵਾਰਕ ਮੈਂਬਰ ਮੈਦਾਨ ਵਿੱਚ ਹਨ ਤਾਂ ਹਾਕਮ ਧਿਰ ਆਪ ਆਦਮੀ ਪਾਰਟੀ ਆਪਣੇ ਚਾਰ ਸਾਲਾਂ ਦੇ ਰਿਪੋਰਟ ਕਾਰਡ ਨਾਲ ਮੈਦਾਨ ਵਿੱਚ ਉੱਤਰੀ ਹੈ। ਬੀਤੇ 25-30 ਸਾਲਾਂ ਵਿੱਚ ਗਠਜੋੜ ਨਾਲ ਸ਼ਹਿਰੀ ਚੋਣਾਂ ਵਿੱਚ ਘੱਟ ਭਾਗੀਦਾਰੀ ਨਾਲ ਚੋਣ ਲੜਦੇ ਆ ਰਹੇ ਸ਼੍ਰੋਅਦ ਵੱਲੋਂ ਵੀ ਇਸ ਵਾਰ 19 ਉਮੀਦਵਾਰ ਮੈਦਾਨ ਵਿੱਚ ਉਤਾਰੇ ਹਨ। ਦੂਜੇ ਪਾਸੇ ਭਾਰਤੀ ਜਨਤਾ ਪਾਰਟੀ ਉਮੀਦਵਾਰਾਂ ਦੀ ‘ਪਰਫਾਰਮੈਂਸ’ ਭਾਜਪਾ ਦੀ 2027 ਦੀ ਦਾਅਵੇਦਾਬੀ ਤੈਅ ਕਰੇਗੀ। ਉਧਰ ਇਸ ਸਬੰਧੀ ਜ਼ਿਲ੍ਹਾ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ ਦੀਪਸ਼ਿਖਾ ਸ਼ਰਮਾ ਨੇ ਦੱਸਿਆ ਕਿ ਇਨ੍ਹਾਂ ਚੋਣਾਂ ਲਈ ਕੁੱਲ 281 ਉਮੀਦਵਾਰ ਚੋਣ ਮੈਦਾਨ ਵਿੱਚ ਹਨ, ਜਿਨ੍ਹਾਂ ਵਿੱਚੋਂ ਨਗਰ ਕੌਂਸਲ ਫ਼ਿਰੋਜ਼ਪੁਰ ਤੋਂ 138, ਜ਼ੀਰਾ ਤੋਂ 87 ਅਤੇ ਤਲਵੰਡੀ ਭਾਈ ਤੋਂ 56 ਉਮੀਦਵਾਰ ਸ਼ਾਮਲ ਹਨ। ਵਾਰਡ ਨੰਬਰ 1 ‘ਆਪ’ ;; ਬਲਵਿੰਦਰ ਕੌਰ ਪਤਨੀ ਜਸਪਾਲ ਸਿੰਘ ਭਾਜਪਾ ; ਸੀਤਾ ਪਤਨੀ ਸਵਿੰਦਰ ਸਿੰਘ ਵਾਰਡ ਨੰਬਰ 2 ‘ਆਪ’ : ਪਰਮਵੀਰ ਸਿੰਘ ਵੜੈਚ ਭਾਜਪਾ : ਦਵਿੰਦਰ ਸਿੰਘ ਕਾਂਗਰਸ : ਕਸ਼ਮੀਰ ਸਿੰਘ ਸ਼੍ਰੋਅਦ : ਪਰਮਜੀਤ ਸਿੰਘ ਕਲਸੀ ਆਜ਼ਾਦ : ਕੁਲਵੰਤ ਸਿੰਘ, ਸ਼ਮਸ਼ੇਰ ਸਿੰਘ ਵਾਰਡ ਨੰਬਰ 3 ਭਾਜਪਾ : ਮਨਦੀਪ ਕੌਰ ਪਤਨੀ ਕਿਰਪਾ ਕਾਂਗਰਸ : ਪਵਨਪ੍ਰੀਤ ਕੌਰ ਪਤਨੀ ਰਸ਼ਪਾਲ ਸਿੰਘ ਆਜ਼ਾਦ : ਏਕਤਾ ਪਤਨੀ ਕਿੱਕਰ ਸਿੰਘ ਸੁਖਵਿੰਦਰ ਕੌਰ ਪਤਨੀ ਸ਼ਮਸ਼ੇਰ ਸਿੰਘ ਪ੍ਰਵੀਨ ਸਹੋਤਾ ਪਤਨੀ ਜੋਗਿੰਦਰ ਸਹੋਤਾ ਵਾਰਡ ਨੰਬਰ 4 ‘ਆਪ’ : ਲਖਵਿੰਦਰ ਸਿੰਘ ਭਾਜਪਾ : ਹਰੀਸ਼ ਕੁਮਾਰ ਕਾਂਗਰਸ :ਯਾਕੂਬ ਮਸੀਹ ਭੱਟੀ ਸ਼੍ਰੋਅਦ : ਦਰਸ਼ਨਾ ਪਤਨੀ ਬਿੰਦਰ ਅਜ਼ਾਦ : ਪਿੰਕੀ , ਅੰਗਰੇਜ਼ ਵਾਰਡ ਨੰਬਰ 5 ‘ਆਪ’ : ਦੀਪਕ ਰਾਣੀ ਪਤਨੀ ਜਰਨੈਲ ਸਿੰਘ ਭਾਜਪਾ :ਮਨਜੀਤ ਕੌਰ ਪਤਨੀ ਪਾਲ ਸਿੰਘ ਕਾਂਗਰਸ : ਗੁਰਮੀਤ ਕੌਰ ਪਤਨੀ ਸੇਵਾ ਸਿੰਘ ਆਜ਼ਾਦ : ਕਮਲੇਸ਼ ਕੌਰ ਪਤਨੀ ਜੋਗਾ ਸਿੰਘ ਹਰਜਿੰਦਰ ਕੌਰ ਪਤਨੀ ਹੈਪੀ ਵਾਰਡ ਨੰਬਰ 6 ‘ਆਪ’ : ਗੁਲਸ਼ਨ ਗੱਖੜ ਭਾਜਪਾ : ਗੌਰਵ ਕਾਂਗਰਸ : ਰਿਸ਼ੀ ਸ਼ਰਮਾ ਆਜ਼ਾਦ : ਸੰਦੀਪ ਕੌਰ ਵਾਰਡ ਨੰਬਰ 7 ‘ਆਪ’ : ਬਿੰਦੂ ਸ਼ਰਮਾ ਆਜ਼ਾਦ : ਆਸ਼ਾ ਕਾਲੀਆ ਪਤਨੀ ਦਿਆਲ ਸਰੂਪ ਕਾਲੀਆ ਵਾਰਡ ਨੰਬਰ 8 ‘ਆਪ’ : ਕੁਲਵੰਤ ਸਿੰਘ ਭਾਜਪਾ : ਸੋਹਣ ਸਿੰਘ ਚੋਪੜਾ ਆਜ਼ਾਦ : ਦਿਨੇਸ਼ ਕੁਮਾਰ ਵਾਰਡ ਨੰਬਰ 9 ਭਾਜਪਾ : ਸਿਮਰਜੀਤ ਕੌਰ ਪਤਨੀ ਕਰਨੈਲ ਸਿੰਘ ਕਾਂਗਰਸ : ਈਸ਼ਾ ਸ਼ਰਮਾ ਪਤਨੀ ਰਿਸ਼ੀ ਸ਼ਰਮਾ ਸ਼੍ਰੋਅਦ : ਮੀਨੂੰ ਪਤਨੀ ਸੰਜੀਵ ਕੁਮਾਰ ਆਜ਼ਾਦ : ਸਤਵੰਤ ਕੌਰ ਪਤਨੀ ਰਵਿੰਦਰ ਸਿੰਘ ਵਾਰਡ ਨੰਬਰ 10 ‘ਆਪ’ : ਵਨਜੀਤ ਸਿੰਘ ਭਾਜਪਾ : ਸੁਖਪਾਲ ਸਿੰਘ ਕਾਂਗਰਸ : ਜੁਗਰਾਜ ਸਿੰਘ ਸ੍ਰੋਅਦ : ਰਣਧੀਰ ਸਿੰਘ ............................ ਵਾਰਡ ਨੰਬਰ 11 ‘ਆਪ’ : ਨੀਤੂ ਸ਼ਰਮਾ ਪਤਨੀ ਵਿਕਾਸ਼ ਸ਼ਰਮਾ ਭਾਜਪਾ : ਗੀਤਾ ਰਾਣੀ ਪਤਨੀ ਬਲਦੇਵ ਰਾਜ ਕਾਂਗਰਸ : ਪਰਮਜੀਤ ਕੌਰ ਪਤਨੀ ਪਰਮਿੰਦਰ ਸਿੰਘ ਹਾਂਡਾ ਆਜ਼ਾਦ : ਜਸਵਿੰਦਰ ਕੌਰ ਪਤਨੀ ਕੁਲਬੀਰ ਸਿੰਘ ............................ ਵਾਰਡ ਨੰਬਰ 12 ‘ਆਪ’: ਸੁਖਦੀਪ ਸਿੰਘ ਭਾਜਪਾ : ਨਤਿੰਦਰ ਕੁਮਾਰ ਮੁਖੀਜਾ ਕਾਂਗਰਸ : ਗਗਨਦੀਪ ਸਿੰਘ ਸ਼੍ਰੋਅਦ : ਚਰਨਜੀਤ ਪਤਨੀ ਨਵਨੀਤ ਕੁਮਾਰ ਗੋਰਾ ਆਜ਼ਾਦ : ਦੀਪਕ ਕੁਮਾਰ ਗੁਪਤਾ .................................... ਵਾਰਡ ਨੰਬਰ 13 ਭਾਜਪਾ : ਮਮਤਾ ਪਤਨੀ ਨਾਨਕ ਚੰਦ ਕਾਂਗਰਸ : ਰੀਟਾ ਪਤਨੀ ਰਾਮ ਪਾਲ ਸ੍ਰੋਅਦ : ਸਾਕਸ਼ੀ ਪਤਨੀ ਰਾਜੇਸ਼ ਖੁਰਾਣਾ ............................. ਵਾਰਡ ਨੰਬਰ 14 ਭਾਜਪਾ : ਨਿਸ਼ਾਨ ਸਿੰਘ ਕਾਂਗਰਸ : ਮਨੂ ਪਤਨੀ ਅਜੈ ਸ੍ਰੋਅਦ : ਬੱਬੂ .............................. ਵਾਰਡ ਨੰਬਰ 15 ‘ਆਪ’ : ਸ਼ਾਖਾ ਪਤਨੀ ਯਸ਼ਪਾਲ ਭਾਜਪਾ : ਵੀਨਾ ਪਤਨੀ ਰਾਜ ਕੁਮਾਰ ਕਾਂਗਰਸ : ਸੁਖਵਿੰਦਰ ਸ੍ਰੋਅਦ : ਆਸ਼ਾ ................................ ਵਾਰਡ ਨੰਬਰ 16 ‘ਆਪ’ : ਰਾਜਬੀਰ ਸਿੰਘ ਭਾਜਪਾ : ਮੋਹਿਤ ਕੁਮਾਰ ਕਾਂਗਰਸ : ਅਸ਼ੋਕ ਸ੍ਰੋਅਦ : ਹਰਪ੍ਰੀਤ ਸਿੰਘ ............................ ਵਾਰਡ ਨੰਬਰ 17 ‘ਆਪ’ : ਸਨੇਹ ਗੋਇਲ ਕਾਂਗਰਸ : ਊਸ਼ਾ ਰਾਣੀ ਜੋਤੀ ........................... ਵਾਰਡ ਨੰਬਰ 18 ‘ਆਪ’ : ਹਰਜਿੰਦਰ ਸਿੰਘ ਸਿੱਧੂ ਭਾਜਪਾ : ਕਮਲਪ੍ਰੀਤ ਸਿੰਘ ਕਾਂਗਰਸ :ਅਮਰਜੀਤ ਸ਼੍ਰੋਅਦ : ਇੰਦਰ ਪ੍ਰਕਾਸ਼ ਆਜ਼ਾਦ : ਸੋਨੀਆ ........................... ਵਾਰਡ ਨੰਬਰ 19 ‘ਆਪ’ : ਕਾਂਤਾ ਪਤਲੀ ਕੇਵਲ ਕ੍ਰਿਸ਼ਨ ਭਾਜਪਾ : ਰਵਨੀਤ ਕੌਰ ਪਤਨੀ ਸੁਰਿੰਦਰ ਸਿੰਘ ਕਾਂਗਰਸ : ਸੁਮਨ ਪਤਨੀ ਮੁਕੇਸ਼ ਸਚਾਨ ਸ਼੍ਰੋਅਦ : ਸੰਤੋਸ਼ ਪਤਨੀ ਵਰਿੰਦਰ ਕੁਮਾਰ ਆਜ਼ਾਦ : ਸ਼ਿਵਾਨੀ ਪਤਨੀ ਅਮਰਜੀਤ ਨਾਰੰਗ .............................. ਵਾਰਡ ਨੰਬਰ 20 ‘ਆਪ’ : ਜਤਿੰਦਰ ਸਿੰਘ ਭਾਜਪਾ : ਵਕੀਲ ਸਹੋਤਾ ਕਾਂਗਰਸ : ਮਿਸ਼ਲ ਗਾਛਲੀ ਪਤਨੀ ਮਰਕਸ ਸ਼੍ਰੋਅਦ : ਰੋਹਿਤ ਆਜ਼ਾਦ : ਰਾਜੇਸ਼ ਕੁਮਾਰ ......................... ਵਾਰਡ ਨੰਬਰ 21 ਆਜ਼ਾਦ : ਰਾਣੀ ਪਤਨੀ ਗੁਰਮੇਜ ਸਿੰਘ .................................... ਵਾਰਡ ਨੰਬਰ 22 ‘ਆਪ’ : ਸਲਵਿੰਦਰ ਭਾਜਪਾ : ਪੱਪੂ ਕਾਂਗਰਸ : ਸਟੈਲਾ ਪਤਨੀ ਮੰਗਤ ਮਸੀਹ ਸ਼੍ਰੋਅਦ : ਸੋਨੂੰ ਆਜ਼ਾਦ : ਰਾਕੇਸ਼ ਕੁਮਾਰ, ਰਾਹੁਲ ......................... ਵਾਰਡ ਨੰਬਰ 23 ਭਾਜਪਾ : ਸਵਿਤਾ ਕਪੂਰ ਪਤਨੀ ਦਵਿੰਦਰ ਕਪੂਰ ਕਾਂਗਰਸ :ਡੌਲੀ ਪਤਨੀ ਸੁਨੀਲ ਆਜ਼ਾਦ : ਰਾਧਾ ਰਾਣੀ ਪਤਨੀ ਕਿਸ਼ੋਰ ਕੁਮਾਰ ................................ ਵਾਰਡ ਨੰਬਰ 24 ‘ਆਪ’ : ਨਰੇਸ਼ ਕੁਮਾਰ ਭਾਜਪਾ : ਸਰਬਜੀਤ ਸ਼ਰਮਾ ਕਾਂਗਰਸ : ਸੁਖਵਿੰਦਰ ਪਾਲ ਆਜ਼ਾਦ : ਪਵਨ ਕੁਮਾਰ, ਅਤੇਸ਼ ਕੁਮਾਰ .......................... ਵਾਰਡ ਨੰਬਰ 25 ‘ਆਪ’ : ਇੰਦੂ ਮਹਿਤਾ ਪਤਨੀ ਰਾਜਨ ਮਹਿਤਾ ਭਾਜਪਾ : ਮੋਨਿਕਾ ਰਾਣੀ ਪਤਨੀ ਮੁਕੇਸ਼ ਕੁਮਾਰ ਕਾਂਗਰਸ : ਪ੍ਰੇਮ ਸ਼ਰਮਾ ਪਤਨੀ ਸਤੀਸ਼ ਸ਼ਰਮਾ ਸ਼੍ਰੋਅਦ : ਰੀਤੂ ਧਵਨ ਪਤਨੀ ਰੋਹਿਤ ਧਵਨ .......................... ਵਾਰਡ ਨੰਬਰ 26 ‘ਆਪ’ : ਸ਼ਾਮ ਲਾਲ ਸ਼ਰਮਾ ਭਾਜਪਾ : ਦਵਿੰਦਰ ਕੁਮਾਰ ਬਜਾਜ ਕਾਂਗਰਸ : ਸਤਨਾਮ ਸਿੰਘ ਸ਼੍ਰੋਅਦ : ਜਗਨਦੀਪ ਸਿੰਘ ਆਜ਼ਾਦ : ਅਮਿਤਾਭ ਸ਼ਾਰਦਾ ............................ ਵਾਰਡ ਨੰਬਰ 27 ‘ਆਪ’ : ਗੀਤਾ ਰਾਣੀ ਪਤਨੀ ਪ੍ਰਮੋਦ ਕੁਮਾਰ ਕਾਂਗਰਸ : ਰਚਨਾ ਪਤਨੀ ਵਰਿੰਦਰ ਕੁਮਾਰ ਸ਼੍ਰੋਅਦ : ਰਸ਼ਮੀ ਕੁਮਾਰੀ ਪਤਨੀ ਪ੍ਰਮੋਦ ਕੁਮਾਰ ਚੌਧਰੀ ਆਜ਼ਾਦ : ਚੰਨਪ੍ਰੀਤ ............................. ਵਾਰਡ ਨੰਬਰ 28 ‘ਆਪ’ : ਮੇਜਰ ਸਿੰਘ ਕਾਂਗਰਸ : ਪਰਵਿੰਦਰ ਕੁਮਾਰ ਆਜ਼ਾਦ : ਅਸ਼ਵਨੀ ਗਰੋਵਰ ............................. ਵਾਰਡ ਨੰਬਰ 29 ‘ਆਪ’ : ਵਿੱਕੀ ਭਾਜਪਾ : ਮਿੰਦੋ ਕਾਂਗਰਸ :ਰਾਜਿੰਦਰ ਕੁਮਾਰ ਸ਼੍ਰੋਅਦ : ਸੁਰਿੰਦਰ ਕੁਮਾਰ ਆਜ਼ਾਦ: ਅਸ਼ਵਨੀ ਗਰੋਵਰ ................................ ਵਾਰਡ ਨੰਬਰ 30 ‘ਆਪ’ : ਨੀਲਮ ਰਾਣੀ ਪਤਨੀ ਬੂਟਾ ਸਿੰਘ ਭਾਜਪਾ : ਗੁਰਮੀਤ ਕੌਰ ਪਤਨੀ ਬਖਸ਼ੀਸ਼ ਸਿੰਘ ਕਾਂਗਰਸ : ਮਨਪ੍ਰੀਤ ਕੌਰ ਪਤਨੀ ਨਵਜੋਤ ਸਿੰਘ ਸ਼੍ਰੋਅਦ : ਲਕਸ਼ਮੀ ਪਤਨੀ ਜਗਤਾਰ ਸਿੰਘ ਆਜ਼ਾਦ: ਸਿਮਰਜੀਤ ਕੌਰ ਪਤਨੀ ਗੁਰਚਰਨ ਸਿੰਘ .......................... ਵਾਰਡ ਨੰਬਰ 31 ‘ਆਪ’ : ਚਰਨਜੀਤ ਕੌਰ ਪਤਨੀ ਰਣਜੀਤ ਸਿੰਘ ਭਾਜਪਾ : ਓਮਾ ਰਾਣੀ ਪਤਨੀ ਚਰਨਜੀਤ ਰਾਏ ਹਾਂਡਾ ਕਾਂਗਰਸ :ਪ੍ਰੇਮ ਰਾਣੀ ਪਤਨੀ ਸਤੀਸ਼ ਕੁਮਾਰ ਸ਼੍ਰੋਅਦ : ਕਾਂਤਾ ਪਤਨੀ ਯਸ਼ਪਾਲ ਆਜ਼ਾਦ : ਪ੍ਰੀਤ ਪੁੱਤਰ ਸੁਰਜੀਤ ....................... ਵਾਰਡ ਨੰਬਰ 32 ‘ਆਪ’ : ਅਮਰੀਕ ਸਿੰਘ ਭਾਜਪਾ : ਕਰਤਾਰ ਸਿੰਘ ਕਾਂਗਰਸ : ਬੋਹੜ ਸਿੰਘ ਸ਼੍ਰੋਅਦ : ਚਰਨਜੀਤ ਸਿੰਘ ਆਜ਼ਾਦ : ਨਿਸ਼ੂ ਪਤਨੀ ਮਨਪ੍ਰੀਤ ਸਿੰਘ ......................... ਵਾਰਡ ਨੰਬਰ 33 ‘ਆਪ’ : ਮਲਕੀਤ ਸਿੰਘ ਭਾਜਪਾ : ਰਾਜ ਸਿੰਘ ਕਾਂਗਰਸ : ਦਰਸ਼ਨਾ ਪਤਨੀ ਜੋਗਿੰਦਰ ਸਿੰਘ ਸ਼੍ਰੋਅਦ : ਜਗਤਾਰ ਸਿੰਘ