ਫੋਟੋ ਕੈਪਸ਼ਨ
ਫ਼ਾਜ਼ਿਲਕਾ ਦਾ ਬਾਰਵ੍ਹੀ ਬੋਰਡ ਪ੍ਰੀਖਿਆ ਦਾ ਨਤੀਜੇ ਵਾਲੀ ਖ਼ਬਰ ਫਾਈਲ ਨੰਬਰ 08 ਦੇ ਨਾਲ ਫੋਟੋ ਜੋੜ ਲਓ
Publish Date: Wed, 13 May 2026 06:55 PM (IST)
Updated Date: Wed, 13 May 2026 06:57 PM (IST)
ਫੋਟੋ 20 :ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਫਾਜ਼ਿਲਕਾ ਦੀ ਵਿਦਿਆਰਥਣ ਸਾਨੀਆ ਦਾ ਮੂੰਹ ਮੀਠਾ ਕਰਵਾਉਂਦੇ ਫਾਜ਼ਿਲਕਾ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਦੀ ਧਰਮਪਤਨੀ ਖੁਸ਼ਬੂ ਸਾਵਣ ਸੁੱਖਾ ਸਵਨਾ ਅਤੇ ਸਕੂਲ ਪ੍ਰਿੰਸਿਪਲ ਮੈਡਮ ਸੁਤੰਤਰ ਪਾਠਕ । ਫੋਟੋ 21 :ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਫਾਜ਼ਿਲਕਾ ਦੀ ਵਿਦਿਆਰਥਣ ਰੈਨਾ ਆਪਣੇ ਮਾਪਿਆਂ ਨਾਲ ਖੁਸ਼ੀ ਦਾ ਇਜਹਾਰ ਕਰਦੀ ਹੋਈ।