ਭਾਜਪਾ ਵੱਲੋਂ ਨਗਰ ਕੌਂਸਲ ਚੋਣਾਂ 25 ਉਮੀਦਵਾਰਾਂ ਦੀ ਸੂਚੀ ਜਾਰੀ
ਭਾਜਪਾ ਨੇ ਨਗਰ ਕੌਂਸਲ ਚੋਣਾਂ 25 ਉਮੀਦਵਾਰਾਂ ਦਾ ਐਲਾਨ ਕੀਤਾ
Publish Date: Fri, 15 May 2026 05:40 PM (IST)
Updated Date: Fri, 15 May 2026 05:42 PM (IST)

ਰਿਤਿਸ਼ ਕੁੱਕੜ.ਪੰਜਾਬੀ ਜਾਗਰਣ ਫਾਜ਼ਿਲਕਾ : ਭਾਰਤੀ ਜਨਤਾ ਪਾਰਟੀ ਵੱਲੋਂ ਫਾਜ਼ਿਲਕਾ ਨਗਰ ਕੌਂਸਲ ਚੋਣਾਂ ਲਈ ਆਪਣੇ 25 ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਗਈ ਹੈ। ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਸਿੰਘ ਕਾਕਾ ਕੰਬੋਜ ਨੇ ਪਾਰਟੀ ਉਮੀਦਵਾਰਾਂ ਦੇ ਨਾਮਾਂ ਦਾ ਐਲਾਨ ਕੀਤਾ।ਪਾਰਟੀ ਵੱਲੋਂ ਜਾਰੀ ਕੀਤੀ ਗਈ ਸੂਚੀ ਅਨੁਸਾਰ, ਵਾਰਡ ਨੰਬਰ 1 (ਐਸੀ ) ਤੋਂ ਲਾਲ ਸਿੰਘ ਦੇ ਪੁੱਤਰ ਜਸਵਿੰਦਰ ਸਿੰਘ, ਵਾਰਡ ਨੰਬਰ 3 (ਜਨਰਲ) ਤੋਂ ਸੁਰਿੰਦਰ ਕੁਮਾਰ ਦੇ ਪੁੱਤਰ ਸੰਦੀਪ ਬਜਾਜ, ਵਾਰਡ ਨੰਬਰ 6 (ਜਨਰਲ) ਤੋਂ ਅਸ਼ੋਕ ਜੈਰਥ ਦੀ ਪਤਨੀ ਅਨੀਤਾ ਜੈਰਥ, ਅਤੇ ਵਾਰਡ ਨੰਬਰ ਸੱਤ (ਐਸੀ ) ਤੋਂ ਵਿਨੋਦ ਕੁਮਾਰ ਪੁੱਤਰ ਸੁਰਜਾਰਾਮ, ਵਾਰਡ ਨੰਬਰ 8 (ਐਸੀ ਔਰਤ) ਤੋਂ ਅਸ਼ੋਕ ਨਾਗਵੰਸ਼ੀ ਦੀ ਪਤਨੀ ਸੋਨਮ, ਵਾਰਡ ਨੰਬਰ 9 (ਜਨਰਲ) ਤੋਂ ਸੁਰੇਸ਼ ਕੁਮਾਰ ਨਰੂਲਾ ਪੁੱਤਰ ਕੁੰਦਨ ਲਾਲ, ਵਾਰਡ ਨੰਬਰ 11 (ਐਸੀ ) ਤੋਂ ਅੰਮ੍ਰਿਤ ਪਾਲ ਪੁੱਤਰ ਗਿਆਨ ਚੰਦ, ਵਾਰਡ ਨੰਬਰ 12 (ਜਨਰਲ ਔਰਤ) ਤੋਂ ਨਿਰਮਲਾ ਰਾਣੀ ਪਤਨੀ ਪੂਰਨਾ ਚੰਦ, ਵਾਰਡ ਨੰਬਰ 14 (ਐਸੀ ਔਰਤ) ਤੋਂ ਮਮਤਾ ਰਾਣੀ ਸੋਲੰਕੀ, ਵਾਰਡ ਨੰਬਰ 16 (ਐਸੀ ਔਰਤ) ਤੋਂ ਪ੍ਰਿਯੰਕਾ ਰਾਣੀ ਪਤਨੀ ਗੁਰਪ੍ਰੀਤ ਸਿੰਘ, ਵਾਰਡ ਨੰਬਰ 18 (ਐਸੀ ਔਰਤ) ਤੋਂ ਸੁਭਾਸ਼ ਦੀ ਪਤਨੀ ਮਾਇਆਦੇਵੀ, ਵਾਰਡ ਨੰਬਰ 19 (ਐਸੀ ) ਤੋਂ ਬਲਵੀਰ ਸਿੰਘ ਪੁੱਤਰ ਵਿਰਸਾ ਸਿੰਘ, ਵਾਰਡ ਨੰਬਰ 20 (ਜਨਰਲ ਔਰਤ) ਤੋਂ ਸੁਰਕਸ਼ਾ ਗੁਪਤਾ ਪਤਨੀ ਵਾਰਡ ਨੰਬਰ 22 (ਜਨਰਲ ਔਰਤ) ਤੋਂ ਰੋਕੇਸ਼ ਗੁਪਤਾ ਦੀ ਪਤਨੀ ਰਾਜਰਾਣੀ ਮੋਗਾ, ਵਾਰਡ ਨੰਬਰ 23 (ਜਨਰਲ ਔਰਤ) ਤੋਂ ਸੁਰਿੰਦਰ ਪਾਲ ਸਿੰਘ ਘੋਂਘਾ ਪੁੱਤਰ ਨੰਦ ਸਿੰਘ, ਵਾਰਡ ਨੰਬਰ 25 (ਜਨਰਲ) ਤੋਂ ਰਮੇਸ਼ ਕਟਾਰੀਆ ਪੁੱਤਰ ਰਾਮ ਚੰਦ,ਵਾਰਡ ਨੰ. 2 (ਜਨਰਲ ਲੇਡੀਜ਼) – ਪੂਜਾ ਰਾਣੀ ਪਤਨੀ ਰਮੇਸ਼ ਗੁੰਬਰ,ਵਾਰਡ ਨੰ. 10 (ਜਨਰਲ ਲੇਡੀਜ਼) ,ਬਬਲੀ ਪਤਨੀ ਦੇਸ਼ ਰਾਜ ਉਦੇਕਰਾਂ,ਵਾਰਡ ਨੰ. 13 (ਓ ਬੀ ਸੀ ),ਅਸ਼ੋਕ ਸੋਨੀ ਪੁੱਤਰ ਤਿਲੋਕ ਚੰਦ,ਵਾਰਡ ਨੰ. 15 (ਜਨਰਲ),ਅੰਕੁਸ਼ ਫੁਟੇਲਾ ਪੁੱਤਰ ਵਿਜੈ ਕੁਮਾਰ,ਵਾਰਡ ਨੰ. 17 (ਜਨਰਲ) – ਰੀਗਲ ਗੋਇਲ ਪੁੱਤਰ ਗੌਰਵ ਗੋਇਲ,ਵਾਰਡ ਨੰ. 24 (ਜਨਰਲ ਲੇਡੀਜ਼) ਅਨੀਤਾ ਰਾਣੀ ਪਤਨੀ ਰਾਕੇਸ਼ ਕੁਮਾਰ,ਵਾਰਡ ਨੰ. 21 ਨਰਿੰਦਰ ਪ੍ਰਨਾਮੀ ਪੁੱਤਰ ਮਦਨ ਲਾਲ ,ਵਾਰਡ ਨੰ. 4 ਨੀਰਜ ਬਾਲਾ ਪਤਨੀ ਕੇਵਲ ਕ੍ਰਿਸ਼ਨ ,ਵਾਰਡ ਨੰ. 4 ਰਮੇਸ਼ ਕੁਮਾਰ ਪੁੱਤਰ ਓਮ ਪ੍ਰਕਾਸ਼ ਨੂੰ ਚੋਣ ਮੈਦਾਨ ਚ ਉਤਾਰਿਆ ।