ਬਾਬਾ ਵਡਭਾਗ ਸਿੰਘ ਜੀ ਦਾ ਜਨਮ ਦਿਹਾੜਾ 2 ਨੂੰ ਮਨਾਇਆ ਜਾਵੇਗਾ
ਜ਼ੀਰਾ ਦੇ ਨੇੜਲੇ ਪਿੰਡ ਕਿਲੀ ਨੌਂ ਅਬਾਦ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਬਾਬਾ ਗੁਰਮੁਖ ਸਿੰਘ ਕਿਲੀ ਨੌਂ ਅਬਾਦ ਵਾਲਿਆਂ ਨੇ ਕਿਹਾ ਕਿ ਧੰਨ ਧੰਨ ਸੋਢੀ ਪਾਤਸ਼ਾਹ ਬਾਬਾ ਵਡਭਾਗ ਸਿੰਘ ਜੀ ਮਹਾਰਾਜ ਜੀ ਦਾ ਜਨਮ ਦਿਹਾੜਾ ਦਿਨ ਵੀਰਵਾਰ ਨੂੰ ਕਿਲੀ ਨੌਂ ਅਬਾਦ ਵਿਖੇ ਸੰਗਤਾਂ ਵਲੋਂ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਜਿਸ ਵਿਚ ਸ੍ਰੀ ਸਹਿਜ ਪਾਠ ਜੀ ਦੇ ਭੋਗ ਪੈਣਗੇ ਅਤੇ ਉਪਰੰਤ ਨਿਸ਼ਾਨ ਸਾਹਿਬ ਜੀ ਦਾ ਚੋਲ਼ਾਂ ਬਦਲਿਆ ਜਾਵੇਗਾ ਅਤੇ ਰਾਤ ਨੂੰ 7 ਵਜੇ ਤੋਂ 10 ਵਜੇ ਤੱਕ ਵਜੇ ਤੱਕ ਸਮਾਗਮ ਚੱਲੇਗਾ। ਜਿਸ ਵਿਚ ਰਾਗੀ, ਢਾਡੀ ਜਥੇ ਹਾਜ਼ਰੀ ਲਵਾਉਣਗੇ ਅਤੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਜਾਵੇਗਾ।
Publish Date: Tue, 31 Aug 2021 05:04 PM (IST)
Updated Date: Tue, 31 Aug 2021 05:04 PM (IST)
ਤੀਰਥ ਸਨੇਰ, ਜ਼ੀਰਾ, ਫਿਰੋਜ਼ਪੁਰ : ਜ਼ੀਰਾ ਦੇ ਨੇੜਲੇ ਪਿੰਡ ਕਿਲੀ ਨੌਂ ਅਬਾਦ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਬਾਬਾ ਗੁਰਮੁਖ ਸਿੰਘ ਕਿਲੀ ਨੌਂ ਅਬਾਦ ਵਾਲਿਆਂ ਨੇ ਕਿਹਾ ਕਿ ਧੰਨ ਧੰਨ ਸੋਢੀ ਪਾਤਸ਼ਾਹ ਬਾਬਾ ਵਡਭਾਗ ਸਿੰਘ ਜੀ ਮਹਾਰਾਜ ਜੀ ਦਾ ਜਨਮ ਦਿਹਾੜਾ ਦਿਨ ਵੀਰਵਾਰ ਨੂੰ ਕਿਲੀ ਨੌਂ ਅਬਾਦ ਵਿਖੇ ਸੰਗਤਾਂ ਵਲੋਂ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਜਿਸ ਵਿਚ ਸ੍ਰੀ ਸਹਿਜ ਪਾਠ ਜੀ ਦੇ ਭੋਗ ਪੈਣਗੇ ਅਤੇ ਉਪਰੰਤ ਨਿਸ਼ਾਨ ਸਾਹਿਬ ਜੀ ਦਾ ਚੋਲ਼ਾਂ ਬਦਲਿਆ ਜਾਵੇਗਾ ਅਤੇ ਰਾਤ ਨੂੰ 7 ਵਜੇ ਤੋਂ 10 ਵਜੇ ਤੱਕ ਵਜੇ ਤੱਕ ਸਮਾਗਮ ਚੱਲੇਗਾ। ਜਿਸ ਵਿਚ ਰਾਗੀ, ਢਾਡੀ ਜਥੇ ਹਾਜ਼ਰੀ ਲਵਾਉਣਗੇ ਅਤੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਜਾਵੇਗਾ।