ਅੰਮਿ੍ਤਪਾਲ ਬਰਾੜ ਨੇ ਬੀਪੀਈਓ ਘੱਲਖੁਰਦ ਦਾ ਅਹੁਦਾ ਸੰਭਾਲਿਆ
ਅੰਮਿ੍ਤਪਾਲ ਸਿੰਘ ਬਰਾੜ ਵੱਲੋਂ ਬੀਪੀਈਓ ਘੱਲ ਖੁਰਦ ਵਜੋਂ ਅਹੁਦਾ ਸੰਭਾਲਣ ਤੋਂ ਬਾਅਦ ਪਹਿਲੀ ਵਾਰ ਸਰਕਾਰੀ ਪ੍ਰਰਾਇਮਰੀ ਸਕੂਲ ਕੁੱਲਗੜ੍ਹੀ ਪਹੁੰਚਣ 'ਤੇ ਸੈਂਟਰ ਫਰੀਦੇਵਾਲਾ ਤੇ ਸੈਂਟਰ ਕਾਦਾ ਬੋੜਾ ਦੇ ਸਮੂਹ ਅਧਿਆਪਕਾਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ । ਇਸ ਮੋਕੇ ਅਧਿਆਪਕ ਵਰਗ ਨੇ ਵਿਸ਼ਵਾਸ ਦੁਆਇਆ ਕਿ ਹਰੇਕ ਕੰਮ ਵਿਚ ਪੂਰਨ ਸਹਿਯੋਗ ਕਰਨਗੇ। ਇਸ ਮੋਕੇ ਅਧਿਆਪਕਾਂ ਨੇ ਨਵੇਂ ਬੀਪੀਈੳ ਦੇ ਵਿਅੱਕਤੀਤੱਵ 'ਤੇ ਚਾਨਣਾ ਪਾਉਂਦਿਆਂ ਉਨ੍ਹਾਂ ਨੂੰ ਬਹੁਤ ਹੀ ਮਿਹਨਤੀ ਅਤੇ ਨੇਕਦਿਨ ਇਨਸਾਨ ਦੱਸਿਆ।
Publish Date: Tue, 18 May 2021 04:53 PM (IST)
Updated Date: Tue, 18 May 2021 04:53 PM (IST)
ਪਰਮਿੰਦਰ ਸਿੰਘ ਥਿੰਦ, ਫਿਰੋਜ਼ਪੁਰ : ਅੰਮਿ੍ਤਪਾਲ ਸਿੰਘ ਬਰਾੜ ਵੱਲੋਂ ਬੀਪੀਈਓ ਘੱਲ ਖੁਰਦ ਵਜੋਂ ਅਹੁਦਾ ਸੰਭਾਲਣ ਤੋਂ ਬਾਅਦ ਪਹਿਲੀ ਵਾਰ ਸਰਕਾਰੀ ਪ੍ਰਰਾਇਮਰੀ ਸਕੂਲ ਕੁੱਲਗੜ੍ਹੀ ਪਹੁੰਚਣ 'ਤੇ ਸੈਂਟਰ ਫਰੀਦੇਵਾਲਾ ਤੇ ਸੈਂਟਰ ਕਾਦਾ ਬੋੜਾ ਦੇ ਸਮੂਹ ਅਧਿਆਪਕਾਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ । ਇਸ ਮੋਕੇ ਅਧਿਆਪਕ ਵਰਗ ਨੇ ਵਿਸ਼ਵਾਸ ਦੁਆਇਆ ਕਿ ਹਰੇਕ ਕੰਮ ਵਿਚ ਪੂਰਨ ਸਹਿਯੋਗ ਕਰਨਗੇ। ਇਸ ਮੋਕੇ ਅਧਿਆਪਕਾਂ ਨੇ ਨਵੇਂ ਬੀਪੀਈੳ ਦੇ ਵਿਅੱਕਤੀਤੱਵ 'ਤੇ ਚਾਨਣਾ ਪਾਉਂਦਿਆਂ ਉਨ੍ਹਾਂ ਨੂੰ ਬਹੁਤ ਹੀ ਮਿਹਨਤੀ ਅਤੇ ਨੇਕਦਿਨ ਇਨਸਾਨ ਦੱਸਿਆ। ਉਧਰ ਅੰਮਿ੍ਤਪਾਲ ਸਿੰਘ ਬਰਾੜ ਬੀਪੀਈਓ ਘੱਲਖੁਰਦ ਨੇ ਅਧਿਆਪਕਾਂ ਦੀਆਂ ਹਰ ਤਰ੍ਹਾਂ ਦੀਆਂ ਮੁਸ਼ਕਲਾਂ ਅਤੇ ਦਫਤਰੀ ਕੰਮਾਂ ਦਾ ਹੱਲ ਕਰਨ ਦਾ ਭਰੋਸਾ ਦੁਆਇਆ। ਇਸ ਸਮੇਂ ਭੁਪਿੰਦਰ ਸਿੰਘ ਸੀਐੱਚਟੀ ਸੈਂਟਰ ਫਰੀਦੇਵਾਲਾ, ਸ਼੍ਰੀਮਤੀ ਅਮਰਜੀਤ ਕੌਰ ਐੱਚਟੀ ਸਰਕਾਰੀ ਪ੍ਰਰਾਇਮਰੀ ਸਕੂਲ ਸੁਰ ਸਿੰਘ ਵਾਲਾ, ਲਖਵਿੰਦਰ ਸਿੰਘ ਹਾਂਡਾ, ਨਿਸ਼ਾਨ ਸਿੰਘ, ਨੀਰੂ ਹਾਂਡਾ, ਅਮਰਜੀਤ ਕੌਰ, ਜਸਵੀਰ ਕੌਰ, ਜਸਪਾਲ, ਰਾਕੇਸ਼ ਕੁਮਾਰ, ਹਰਪ੍ਰਰੀਤ ਸਿੰਘ ਸੇਖੋਂ, ਮਨਜੀਤ ਸਿੰਘ ਸੇਖੋਂ, ਬਲਰਾਜ ਸਿੰਘ, ਸਵਰਨ ਸਿੰਘ, ਲਖਵਿੰਦਰ ਸਿੰਘ, ਸਵਰਨ ਕੌਰ, ਕੁਲਵੀਰ ਕੌਰ, ਜਤਿੰਦਰ ਸਿੰਘ, ਰਜਿੰਦਰ ਕੁਮਾਰ ਅਤੇ ਬਲਜਿੰਦਰ ਸਿੰਘ ਵੱਲੋਂ ਮੁਬਾਰਕਾਂ ਦਿੱਤੀਆਂ ਗਈਆਂ।