ਆਖਰੀ ਦਿਨ ਸਾਰੀਆਂ ਸਿਆਸੀ ਧਿਰਾਂ ਨੇ ਦਾਖਲ ਕਰਵਾਈਆਂ ਨਾਮਜ਼ਦਗੀਆਂ
ਸਾਰੀਆਂ ਸਿਆਸੀ ਧਿਰਾਂ ਨੇ ਦਾਖਲ ਕਰਵਾਈਆਂ ਨਾਮਜਦਗੀਆਂ
Publish Date: Sat, 16 May 2026 07:41 PM (IST)
Updated Date: Sat, 16 May 2026 07:42 PM (IST)

ਪਰਮਿੰਦਰ ਸਿੰਘ ਥਿੰਦ,ਪੰਜਾਬੀ ਜਾਗਰਣ ਫਿਰੋਜ਼ਪੁਰ : ਨਾਮਜਦਗੀਆਂ ਭਰਣ ਦੇ ਆਖਰੀ ਦਿਨ ਖ਼ਬਰ ਲਿਖੇ ਜਾਣ ਵੇਲੇ ਤੱਕ ਵੱਖ-ਵੱਖ ਸਿਆਸੀ ਧਿਰਾਂ ਦੇ ਉਮੀਦਵਾਰ ਕਤਾਰਾਂ ਵਿੱਚ ਲੱਗੇ ਹੋਏ ਸਨ।ਇਸ ਦੌਰਾਨ ਸਾਰੀਆਂ ਹੀ ਸਿਆਸੀ ਧਿਰਾਂ ਦੇ ਉੱਚ ਆਗੂ ਨਾਮਜਦਗੀ ਕੇਂਦਰਾਂ ਵਿੱਚ ਪਹੁੰਚ ਕੇ ਆਪਣੇ ਉਮੀਦਵਾਰਾਂ ਦੇ ਕਾਗਜ਼ ਦਾਖਲ ਕਰਵਾ ਰਹੇ ਸਨ। ਇਸ ਦੌਰਾਨ ਫਿਰੋਜ਼ਪੁਰ ਦੇ ਵਿਧਾਇਕ ਅਤੇ ਆਪ ਆਗੂ ਰਣਬੀਰ ਸਿੰਘ ਭੁੱਲਰ, ਕਾਂਗਰਸ ਦੇ ਸਾਬਕਾ ਵਿਧਾਇਕ ਪਰਮਿੰਦਰ ਸਿੰਘ ਪਿੰਕੀ, ਅਕਾਲੀ ਦਲ ਦੇ ਸੁਖਪਾਲ ਸਿੰਘ ਨੰਨੂੰ ,ਭਾਜਪਾ ਦੇ ਰਾਣਾ ਗੁਰਮੀਤ ਸਿੰਘ ਸੋਢੀ ਆਪੋ ਆਪਣੇ ਉਮੀਦਵਾਰਾਂ ਦੇ ਕਾਗਜ਼ ਭਰਵਾ ਰਹੇ ਸਨ ਤਾਂ ਆਜ਼ਾਦ ਉਮੀਦਵਾਰਾਂ ਦੇ ਕਾਗਜ਼ ਭਰਵਾਉਣ ਲਈ ਚੰਦੂ ਮੋਕੇ ’ਤੇ ਮੋਜੂਦ ਸੀ। ਨਾਮਜਦਗੀਆਂ ਖਤਮ ਹੋਣ ਵੇਲੇ ਤੱਕ ਆਮ ਆਦਮੀ ਪਾਰਟੀ ਵੱਲੋਂ 33, ਕਾਂਗਰਸ ਵੱਲੋਂ 33, ਸ਼੍ਰੋਮਣੀ ਅਕਾਲੀ ਦਲ ਵੱਲੋਂ 19 ਅਤੇ ਭਾਰਤੀ ਜਨਤਾ ਪਾਰਟੀ ਵੱਲੋਂ 30 ਉਮੀਦਵਾਰਾਂ ਵੱਲੋਂ ਨਾਮਜਦਗੀ ਪੱਤਰ ਦਾਖਲ ਕਰਵਾਏ ਗਏ ਸਨ। ਇਸ ਦੌਰਾਨ ਵੱਖ ਵੱਖ ਪਾਰਟੀਆਂ ਦੇ ਜ਼ਿਲ੍ਹਾ ਪ੍ਰਧਾਨ ਵੀ ਨਾਮਜਦਗੀ ਕੇਂਦਰ ਵਿੱਚ ਨਜ਼ਰ ਆ ਰਹੇ ਸਨ। ਸ਼੍ਰੋਅਦ ਦੇ 19 ਵਾਰਡਾਂ ਦੇ ਉਮੀਦਵਾਰਾਂ ਦੀ ਸੂਚੀ ਵਾਰਡ ਨੰਬਰ 2 ਪਰਮਜੀਤ ਸਿੰਘ ਕਲਸੀ ਜਨਰਲ ਵਾਰਡ ਨੰਬਰ 4 ਪੂਨਮ ਪਤਨੀ ਵਿਕਰਮ ਭੰਡਾਰੀ ਜਨਰਲ ਵਾਰਡ ਨੰਬਰ 9 ਮੀਨੂੰ ਪਤਨੀ ਸੰਜੀਵ ਕੁਮਾਰ ਜਨਰਲ ਇਸਤਰੀਆਂ ਵਾਰਡ ਨੰਬਰ 10 ਜਨਰਲ ਰਣਧੀਰ ਸਿੰਘ (ਧੀਰਾ) ਜਨਰਲ ਵਾਰਡ ਨੰਬਰ 12 ਚਰਨਜੀਤ ਪਤਨੀ ਨਵਨੀਤ ਗੋਰਾ ਜਨਰਲ ਵਾਰਡ ਨੰਬਰ 13 ਸਾਕਸ਼ੀ ਖੁਰਾਣਾ ਪਤਨੀ ਰਾਜੇਸ਼ ਖੁਰਾਣਾ ਜਨਰਲ ਇਸਤਰੀਆਂ ਵਾਰਡ ਨੰਬਰ 16 ਹਰਪ੍ਰੀਤ ਸਿੰਘ ਜਨਰਲ ਵਾਰਡ ਨੰਬਰ 18 ਬਲਦੇਵ ਸਿੰਘ ਭੁੱਲਰ ਜਨਰਲ ਵਾਰਡ ਨੰਬਰ 19 ਸੰਤੋਸ਼ ਕੁਮਾਰੀ ਪਤਨੀ ਵਰਿੰਦਰ ਕੁਮਾਰ ਜਨਰਲ ਇਸਤਰੀਆਂ ਵਾਰਡ ਨੰਬਰ 20 ਅਨਿਲ ਕੁਮਾਰ ਜੈਲੀ ਅਨੁਸੂਚਿਤ ਜਾਤੀ ਵਾਰਡ ਨੰਬਰ 22 ਸੋਨੂੰ ਭੱਟੀ ਅਨੁਸੂਚਿਤ ਜਾਤੀ ਵਾਰਡ ਨੰਬਰ 25 ਰੀਤੂ ਧਵਨ ਪਤਨੀ ਰੋਹਿਤ ਜਨਰਲ ਇਸਤਰੀਆਂ ਵਾਰਡ ਨੰਬਰ 26 ਜਗਨਦੀਪ ਸਿੰਘ ਜਨਰਲ ਵਾਰਡ ਨੰਬਰ 27 ਰਸ਼ਮੀ ਪਤਨੀ ਪ੍ਰਮੋਦ ਕੁਮਾਰ ਜਨਰਲ ਇਸਤਰੀਆਂ ਵਾਰਡ ਨੰਬਰ 29 ਸੁਰਿੰਦਰ ਕੁਮਾਰ ਅਨੁਸੂਚਿਤ ਜਾਤੀ ਵਾਰਡ ਨੰਬਰ 30 ਲਕਸ਼ਮੀ ਪਤਨੀ ਜਗਤਾਰ ਇਸਤਰੀਆਂ ਵਾਰਡ ਨੰਬਰ 31 ਕਾਂਤਾ ਪਤਨੀ ਜਸਪਾਲ ਇਸਤਰੀਆਂ ਵਾਰਡ ਨੰਬਰ 32 ਚਰਨਜੀਤ ਸਿੰਘ ਪੱਛੜੀਆਂ ਸ੍ਰੇਣੀਆਂ ਵਾਰਡ ਨੰਬਰ 33 ਜਗਤਾਰ ਸਿੰਘ ਅਨੁਸੂਚਿਤ ਜਾਤੀ ----------------------------------------------------- ਕਾਂਗਰਸੀ ਉਮੀਦਵਾਰਾਂ ਦੀ ਸੂਚੀ ਵਾਰਡ ਨੰਬਰ 1 ਮਨਜੀਤ ਕੌਰ ਵਾਰਡ ਨੰਬਰ 2 ਕਸ਼ਮੀਰ ਭੁੱਲਰ ਵਾਰਡ ਨੰਬਰ 3 ਪਵਨਪ੍ਰੀਤ ਕੌਰ ਮਹਿਲਾ ਵਾਰਡ ਨੰਬਰ 4 ਯਾਕੂਬ ਭੱਟੀ ਵਾਰਡ ਨੰਬਰ 5 ਸੀਮਾ ਕੌਰ ਮਹਿਲਾ ਵਾਰਡ ਨੰਬਰ 6 ਰਿਸ਼ੀ ਸ਼ਰਮਾ ਵਾਰਡ ਨੰਬਰ 7 ਪ੍ਰਵੀਨ ਕੁਮਾਰ ਮਹਿਲਾ ਵਾਰਡ ਨੰਬਰ 8 ਐਡਵੋਕੇਟ ਅਵਤਾਰ ਸਿੰਘ ਵਾਰਡ ਨੰਬਰ ਈਸ਼ਾ ਸ਼ਰਮਾ ਮਹਿਲਾ ਵਾਰਡ ਨੰਬਰ 10 ਜੁਗਰਾਜ ਸਿੰਘ ਵਾਰਡ ਨੰਬਰ 11 ਪਰਮਜੀਤ ਕੌਰ ਹੋਂਡਾ ਵਾਰਡ ਨੰਬਰ 12 ਗੁਰਮੀਤ ਸਿੰਘ ਬੇਦੀ ਵਾਰਡ ਨੰਬਰ 13 ਰੀਟਾ ਰਾਣੀ ਮਹਿਲਾ ਵਾਰਡ ਨੰਬਰ 14 ਅਜੈ ਵਾਰਡ ਨੰਬਰ 15 ਸੁਖਵਿੰਦਰ ਮਹਿਲਾ ਵਾਰਡ ਨੰਬਰ 16 ਅਸ਼ੋਕ ਕੁਮਾਰ ਸਚਦੇਵਾ ਵਾਰਡ ਨੰਬਰ 17 ਊਸ਼ਾ ਰਾਣੀ ਮਹਿਲਾ ਵਾਰਡ ਨੰਬਰ 18 ਅਮਰਜੀਤ ਨਾਰੰਗ ਵਾਰਡ ਨੰਬਰ 19 ਸੁਮਨ ਬਾਲਾ ਮਹਿਲਾ ਵਾਰਡ ਨੰਬਰ 20 ਮਿਸ਼ਲ ਗਲਾਸ਼ੀ ਮਹਿਲਾ ਵਾਰਡ ਨੰਬਰ 21 ਕੀਨਾ ਰਾਣੀ ਮਹਿਲਾ ਵਾਰਡ ਨੰਬਰ 22 ਮਨੀ ਖੋਖਰ ਵਾਰਡ ਨੰਬਰ 23 ਕ੍ਰਿਸ਼ਨ ਸ਼ਾਂਤਾ ਵਾਰਡ ਨੰਬਰ 24 ਸੁਖਵਿੰਦਰ ਪਾਲ ਸਿੰਘ ਵਾਰਡ ਨੰਬਰ 25 ਪ੍ਰੇਮ ਸ਼ਰਮਾ ਮਹਿਲਾ ਵਾਰਡ ਨੰਬਰ 26 ਸਤਨਾਮ ਸਿੰਘ ਵਾਰਡ ਨੰਬਰ 27 ਰਚਨਾ ਮਲਹੋਤਰਾ ਮਹਿਲਾ ਵਾਰਡ ਨੰਬਰ 28 ਪਰਵਿੰਦਰ ਕੌਰ ਵਾਰਡ ਨੰਬਰ 29 ਰਾਜਿੰਦਰ ਕੁਮਾਰ ਵਾਰਡ ਨੰਬਰ 30 ਮਨਪ੍ਰੀਤ ਕੌਰ ਮਹਿਲਾ ਵਾਰਡ ਨੰਬਰ 31 ਪ੍ਰੇਮ ਰਾਣੀ ਮਹਿਲਾ ਵਾਰਡ ਨੰਬਰ 32 ਬਹਾਰ ਸਿੰਘ ਵਾਰਡ ਨੰਬਰ 33 ਦਰਸ਼ਨਾ ਰਾਣੀ ਮਹਿਲਾ ----------------------------------------------------- ਭਾਜਪਾ ਵੱਲੋਂ ਐਲਾਨੇ ਗਏ ਉਮੀਦਵਾਰ ਵਾਰਡ ਨੰਬਰ 1 ਸੀਤਾ ਵਾਰਡ ਨੰਬਰ 2 ਦਵਿੰਦਰ ਸਿੰਘ ਵਾਰਡ ਨੰਬਰ 3 ਮਨਦੀਪ ਕੌਰ ਵਾਰਡ ਨੰਬਰ 4 ਹਰੀਸ਼ ਕੁਮਾਰ ਵਾਰਡ ਨੰਬਰ 5 ਮਨਜੀਤ ਕੌਰ ਵਾਰਡ ਨੰਬਰ 6 ਗਰੋਵਰ ਕੁਮਾਰ ਵਾਰਡ ਨੰਬਰ 8 ਸੋਹਨ ਸਿੰਘ ਚੋਪੜਾ ਵਾਰਡ ਨੰਬਰ 9 ਸਿਮਰਨਜੀਤ ਵਾਰਡ ਨੰਬਰ 10 ਸੁਖਪਾਲ ਸਿੰਘ ਟਿੰਕਾ ਵਾਰਡ ਨੰਬਰ 11 ਗੀਤਾ ਰਾਣੀ ਵਾਰਡ ਨੰਬਰ 12 ਨਰਿੰਦਰ ਕੁਮਾਰ ਵਾਰਡ ਨੰਬਰ 13 ਮਮਤਾ ਵਾਰਡ ਨੰਬਰ 14 ਨਿਸ਼ਾਨ ਸਿੰਘ ਵਾਰਡ ਨੰਬਰ 15 ਵੀਨਾ ਵਾਰਡ ਨੰਬਰ 16 ਮੋਹਿਤ ਦਿਆਲ ਵਾਰਡ ਨੰਬਰ 17 ਪ੍ਰੇਮ ਪੁਸ਼ਪਾ ਬਹਿਲ ਵਾਰਡ ਨੰਬਰ 18 ਕਮਲਪ੍ਰੀਤ ਸਿੰਘ ਵਾਰਡ ਨੰਬਰ 19 ਰਵਨੀਤ ਕੌਰ ਵਾਰਡ ਨੰਬਰ 20 ਵਕਿਲ ਵਾਰਡ ਨੰਬਰ 22 ਪੱਪੂ ਵਾਰਡ ਨੰਬਰ 23 ਸਵਿਤਾ ਕਪੂਰ ਵਾਰਡ ਨੰਬਰ 24 ਸਰਬਜੀਤ ਸ਼ਰਮਾ ਵਾਰਡ ਨੰਬਰ 25 ਮੋਨਿਕਾ ਰਾਣੀ ਵਾਰਡ ਨੰਬਰ 26 ਦਵਿੰਦਰ ਬਜਾਜ ਵਾਰਡ ਨੰਬਰ 27 ਕਿਰਨਾ ਵਾਰਡ ਨੰਬਰ 28 ਵਾਰਡ ਨੰਬਰ 29 ਮਿੰਦੋ ਵਾਰਡ ਨੰਬਰ 30 ਗੁਰਮੀਤ ਕੌਰ ਵਾਰਡ ਨੰਬਰ 31 ਓਮਾ ਰਾਣੀ ਵਾਰਡ ਨੰਬਰ 32 ਕਰਤਾਰ ਸਿੰਘ ਵਾਰਡ ਨੰਬਰ 33 ਰਾਜ ਸਿੰਘ ---------------------------------------------------- ਆਮ ਆਦਮੀ ਪਾਰਟੀ ਦੇ ਉਮਦੀਵਾਰਾਂ ਦੀ ਸੂਚੀ ਵਾਰਡ ਨੰਬਰ 14 ਵਰਸ਼ਾ ਵਾਰਡ ਨੰਬਰ 16 ਰੂਪਾ ਰਾਣੀ ਵਾਰਡ ਨੰਬਰ 18 ਸੋਮਾ ਰਾਣੀ ਵਾਰਡ ਨੰਬਰ 19 ਭਗਵਾਨ ਸਿੰਘ ਵਾਰਡ ਨੰਬਰ 21 ਦੀਪਕ ਸ਼ਰਮਾ ਵਾਰਡ ਨੰਬਰ 25 ਸੰਦੀਪ ਕੁਮਾਰ ਵਾਰਡ ਨੰਬਰ 2 ਸੰਦੀਪ ਕੁਮਾਰ ਵਾਰਡ ਨੰਬਰ 11 ਕੁਲਵੰਤ ਕੌਰ ਵਾਰਡ ਨੰਬਰ 4 ਲਖਵਿੰਦਰ ਸਿੰਘ ਵਾਰਡ ਨੰਬਰ 11 ਨੀਤੂ ਸ਼ਰਮਾ ਵਾਰਡ ਨੰਬਰ 12 ਸੁਖਦੀਪ ਸਿੰਘ ਵਾਰਡ ਨੰਬਰ 14 ਅਜੈ ਵਾਰਡ ਨੰਬਰ 15 ਅਨੂ ਵਾਰਡ ਨੰਬਰ 19 ਸੋਨੀਆ ਵਾਰਡ ਨੰਬਰ 20 ਜਤਿੰਦਰ ਸਿੰਘ ਵਾਰਡ ਨੰਬਰ 22 ਸਲਵਿੰਦਰ ਵਾਰਡ ਨੰਬਰ 28 ਮੇਜਰ ਸਿੰਘ ਵਾਰਡ ਨੰਬਰ 32 ਅਮਰੀਕ ਸਿੰਘ