ਮੁਹਾਲੀ ਦੇ ਵਾਰਡ ਨੰਬਰ-6 (ਫੇਜ਼-3-ਏ) ਦੀਆਂ ਵੋਟਾਂ ਦੀ ਗਿਣਤੀ ਹੁਣ ਸ਼ੁਰੂ ਹੋ ਗਈ ਹੈ। ਉਚ ਅਦਾਲਤ ਵੱਲੋਂ ਨਿਯੁਕਤ ਚੋਣ ਆਬਜ਼ਰਵਰ ਗਿਣਤੀ ਕੇਂਦਰ ਵਿਚ ਪਹੁੰਚ ਗਏ ਅਤੇ ਹੁਣ ਉਨ੍ਹਾਂ ਦੀ ਨਿਗਰਾਨੀ ਹੇਠ ਮੁੜ ਗਿਣਤੀ ਸ਼ੁਰੂ ਹੋ ਗਈ ਹੈ।
.jpg)
ਮੁਹਾਲੀ ਦੇ ਵਾਰਡ ਨੰਬਰ ਪੰਜ ਤੋਂ ਆਪ ਦੀ ਉਮੀਦਵਾਰ ਅਰਵਿੰਦਰ ਕੌਰ ਚੋਣ ਜਿੱਤੇ। ਉਹ ਪੰਜਾਬ ਪੁਲਿਸ ਦੇ ਡੀਆਈਜੀ ਹਰਪ੍ਰੀਤ ਸਿੰਘ ਦੀ ਪਤਨੀ ਹੈ।
ਮੁਹਾਲੀ ਦੇ ਆਪ ਦੇ ਉਮੀਦਵਾਰ ਡਾਕਟਰ ਸੰਨੀ ਸਿੰਘ ਅਹਲੂਵਾਲੀਆ ਚੋਣ ਜਿੱਤੇ। ਡਾਕਟਰ ਸੰਨੀ ਅਹਲੂਵਾਲੀਆ ਨੇ ਸਾਬਕਾ ਡਿਪਟੀ ਮੇਅਰ ਮਨਜੀਤ ਸਿੰਘ ਸੇਠੀ (ਪੰਥਕ ਆਗੂ) ਨੂੰ ਹਰਾਇਆ ਹੈ। ਡਾਕਟਰ ਸੰਨੀ ਅਹਲੂਵਾਲੀਆ ਪੰਜਾਬ ਜਲ ਸਪਲਾਈ ਤੇ ਸੀਵਰੇਜ ਬੋਰਡ ਦੇ ਚੇਅਰਮੈਨ ਹਨ।
ਵਾਰਡ ਨੰਬਰ 39 ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਸ਼ਰਨਜੀਤ ਕੌਰ ਜੇਤੂ ਕਰਾਰ
ਵਾਰਡ ਨੰਬਰ 44 ਤੋਂ ਅਕਾਲੀ ਦਲ ਦੇ ਉਮੀਦਵਾਰ ਸੁਖਬੀਰ ਸਿੰਘ ਜੇਤੂ ਕਰਾਰ
ਮੁਹਾਲੀ ਦੇ ਵਾਰਡ ਨੰਬਰ 9 ਤੋਂ ਅਕਾਲੀ ਦਲ ਦੀ ਉਮੀਦਵਾਰ ਬੀਬੀ ਕੁਲਦੀਪ ਕੌਰ ਕੰਗ ਜੇਤੂ।
ਬੀਬੀ ਕੰਗ ਇਸਤਰੀ ਅਕਾਲੀ ਜ਼ਿਲ੍ਹਾ ਮੁਹਾਲੀ (ਸ਼ਹਿਰੀ) ਦੀ ਲੰਬਾ ਸਮਾਂ ਪ੍ਰਧਾਨ ਰਹੇ ਹਨ।
ਮੁਹਾਲੀ ਵਾਰਡ ਨੰ. 43 ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਰਮਨਦੀਪ ਕੌਰ ਜੇਤੂ
ਮੁਹਾਲੀ ਵਾਰਡ ਨੰਬਰ 8 ਤੋਂ ਆਪ ਦੇ ਉਮੀਦਵਾਰ ਗੁਰਮੁੱਖ ਸਿੰਘ ਸੋਹਲ ਜੇਤੂ
ਵਾਰਡ ਨੰਬਰ 2 ਤੋਂ ‘ਆਪ’ ਦੀ ਕਲਾਵਤੀ, ਵਾਰਡ ਨੰਬਰ 6 ਤੋਂ ਸੁਮਨ ਸੈਨ ਅਤੇ ਵਾਰਡ ਨੰਬਰ 12 ਤੋਂ ਵਰਿੰਦਰ ਕੌਰ ਜੇਤੂ ਰਹੇ ਹਨ।
ਇਸੇ ਤਰ੍ਹਾਂ ਵਾਰਡ ਨੰਬਰ 11 ਤੋਂ ਕਾਂਗਰਸ ਦੇ ਗੁਰਸੇਵਕ ਸਿੰਘ ਪੁਨਿਆ ਨੇ ਜਿੱਤ ਹਾਸਲ ਕੀਤੀ ਹੈ। ਬਾਕੀ ਵਾਰਡਾਂ ਦੇ ਨਤੀਜਿਆਂ ਦੀ ਉਡੀਕ ਕੀਤੀ ਜਾ ਰਹੀ ਹੈ।
ਮੁਹਾਲੀ ਵਾਰਡ ਨੰਬਰ 7
ਤੋਂ ਅਕਾਲੀ ਦਲ ਦੀ ਉਮੀਦਵਾਰ ਇੰਦਰਪ੍ਰੀਤ ਕੌਰ ਪ੍ਰਿੰਸ ਜੇਤੂ।
Mohali MC
Updated
Ward 26-50
Ward 26, 28, 29, 31, 32, 33, 34, 36, 38, 42 AAP
Ward 27, 30, 37 INC
Ward 35 Independent
ਮੁਹਾਲੀ ਵਾਰਡ ਨੰਬਰ 35 ਤੋਂ ਆਜ਼ਾਦ ਉਮੀਦਵਾਰ ਕੁਲਵਿੰਦਰ ਕੌਰ ਜੇਤੂ
ਮੁਹਾਲੀ ਦੇ ਵਾਰਡ ਨੰਬਰ 26 ਤੋਂ ਆਪ ਦੇ ਉਮੀਦਵਾਰ ਸਤਵਿੰਦਰ ਸਿੰਘ ਜੇਤੂ
ਮੁਹਾਲੀ ਦੇ ਵਾਰਡ ਨੰਬਰ-32 (ਸੈਕਟਰ-70) ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਜੀਤ ਸਿੰਘ ਉਰਫ ਮਾਮਾ ਮਟੌਰ ਜੇਤੂ।
ਮੁਹਾਲੀ ਦੇ ਵਾਰਡ ਨੰਬਰ 34 ਤੋਂ ਆਪ ਦੇ ਉਮੀਦਵਾਰ ਸੁਖਦੇਵ ਸਿੰਘ ਪਟਵਾਰੀ ਜੇਤੂ
ਮੁਹਾਲੀ ਵਾਰਡ ਨੰਬਰ-37 ਤੋਂ ਕਾਂਗਰਸੀ ਉਮੀਦਵਾਰ ਸ੍ਰੀਮਤੀ ਬਲਜੀਤ ਕੌਰ ਪਤਨੀ ਮਨਫੂਲ ਸਿੰਘ ਇੰਸਪੈਕਟਰ ਪੰਜਾਬ ਪੁਲਿਸ ਨੇ ਚੋਣ ਜਿੱਤੀ
ਵਾਰਡ ਨੰਬਰ 28 ਤੋਂ ਆਪ ਦੇ ਉਮੀਦਵਾਰ ਰਵਿੰਦਰ ਸਿੰਘ ਬਿੰਦਰਾ ਜੇਤੂ
ਵਾਰਡ 29 ਤੋਂ ਆਪ ਦੇ ਉਮੀਦਵਾਰ ਰਮਨਪ੍ਰੀਤ ਕੌਰ ਕੁੰਭੜਾ ਜੇਤੂ
ਵਾਰਡ 33 ਤੋਂ ਆਪ ਦੇ ਉਮੀਦਵਾਰ ਗੁਰਪ੍ਰੀਤ ਕੌਰ ਜੇਤੂ
ਵਾਰਡ ਨੰਬਰ ਤੋਂ 31 ਆਪ ਦੇ ਅਰੁਣਾ ਸ਼ਰਮਾ ਵਸ਼ਿਸ਼ਟ ਜੇਤੂ
ਵਾਰਡ ਨੰਬਰ 36 ਤੋਂ ਆਪ ਦੇ ਹਰਪਾਲ ਸਿੰਘ ਚੰਨਾ ਜੇਤੂ।
ਮੁਹਾਲੀ ਵਾਰਡ ਨੰਬਰ 38 ਤੋਂ ਆਪ ਦੇ ਉਮੀਦਵਾਰ ਬਚਨ ਸਿੰਘ ਬੋਪਾਰਾਏ ਜੇਤੂ।
ਵਾਰਡ ਨੰਬਰ 30 ਤੋਂ ਕਾਂਗਰਸ ਦੇ ਉਮੀਦਵਾਰ ਹਰਜੀਤ ਸਿੰਘ ਭੋਲੂ ਜੇਤੂ
ਵਾਰਡ ਨੰਬਰ 27 ਤੋਂ ਕਾਂਗਰਸ ਦੀ ਉਮੀਦਵਾਰ ਪਰਵਿੰਦਰ ਕੌਰ ਜੇਤੂ
ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਦਾ ਬੇਟਾ ਸਰਬਜੀਤ ਸਿੰਘ ਸਮਾਣਾ ਵਾਰਡ ਨੰਬਰ-42, ਮੁਹਾਲੀ ਤੋਂ ਜੇਤੂ
ਡੇਰਾਬੱਸੀ ਨਗਰ ਕੌਂਸਲ ਚੋਣ 2026
ਪਹਿਲੇ ਰਾਊਂਡ ਦੇ ਰੁਝਾਨ ਜਾਰੀ
🗳️ ਕੁੱਲ ਵਾਰਡ – 8
📍 ਪਹਿਲਾ ਰਾਊਂਡ
✅ ਆਮ ਆਦਮੀ ਪਾਰਟੀ (AAP)
6 ਵਾਰਡਾਂ ਵਿੱਚ ਅੱਗੇ ਚੱਲ ਰਹੀ ਹੈ।
🔹 ਵਾਰਡ ਨੰ. 1 – AAP ਅੱਗੇ
🔹 ਵਾਰਡ ਨੰ. 2 – AAP ਅੱਗੇ
🔹 ਵਾਰਡ ਨੰ. 3 – AAP ਅੱਗੇ
🔹 ਵਾਰਡ ਨੰ. 4 – AAP ਅੱਗੇ
🔹 ਵਾਰਡ ਨੰ. 7 – AAP ਅੱਗੇ
🔹 ਵਾਰਡ ਨੰ. 8 – AAP ਅੱਗੇ
🔸 ਵਾਰਡ ਨੰ. 5 – BJP ਅੱਗੇ
🔸 ਵਾਰਡ ਨੰ. 6 – ਕਾਂਗਰਸ ਅੱਗੇ
📢 ਡੇਰਾਬੱਸੀ ਵਿੱਚ ਚੋਣੀ ਮਾਹੌਲ ਗਰਮ, ਅਗਲੇ ਰਾਊਂਡਾਂ ‘ਤੇ ਸਭ ਦੀ ਨਜ਼ਰ
ਪਹਿਲੇ ਰਾਊਂਡ ਦੇ ਰੁਝਾਨ
ਵਾਰਡ ਨੰਬਰ 1 ਤੋਂ ਆਪ ਦੀ ਉਮੀਦਵਾਰ ਗੁਰਮੀਤ ਕੌਰ ਅੱਗੇ
ਵਾਰਡ ਨੰਬਰ 2 ਤੋਂ ਆਪ ਦੇ ਉਮੀਦਵਾਰ ਆਰਪੀ ਸ਼ਰਮਾ ਅੱਗੇ
ਵਾਰਡ ਨੰਬਰ 14 ਤੋਂ ਭਾਜਪਾ ਦੀ ਉਮੀਦਵਾਰ ਸ੍ਰੀਮਤੀ ਪ੍ਰਕਾਸ਼ਵਤੀ ਅੱਗੇ
ਵਾਰਡ ਨੰਬਰ 12 ਤੋਂ ਕਾਂਗਰਸ ਦੀ ਉਮੀਦਵਾਰ ਸ੍ਰੀਮਤੀ ਅਨੁਰਾਧਾ ਅਨੰਦ ਅੱਗੇ
ਵਾਰਡ ਨੰਬਰ ਤੋਂ 9 ਅਕਾਲੀ ਦਲਦੀ ਉਮੀਦਵਾਰ ਕੁਲਦੀਪ ਕੌਰ ਕੰਗ ਅੱਗੇ
ਵਾਰਡ ਨੰਬਰ 8 ਤੋਂ ਆਪ ਦੇ ਉਮੀਦਵਾਰ ਗੁਰਮੁੱਖ ਸਿੰਘ ਸੋਹਲ ਅੱਗੇ
ਮੁਹਾਲੀ ਨਗਰ ਨਿਗਮ ਚੋਣ
26 ਤੋਂ 50 ਤੱਕ
ਗਿਣਤੀ ਕੇਂਦਰ ਸੈਕਟਰ 69 ਦੇ ਰੁਝਾਨ ਆਉਣੇ ਹੋਏ ਸ਼ੁਰੂ
14 ਵਾਰਡਾਂ ਦੇ ਰੁਝਾਨ ਆਏ ਸਾਹਮਣੇ
11 ਵਾਰਡਾਂ ਵਿੱਚ ਆਮ ਆਦਮੀ ਪਾਰਟੀ ਅੱਗੇ ਅਤੇ 3 ਵਾਰਡਾਂ ਵਿੱਚ ਕਾਂਗਰਸ ਅੱਗੇ