ਜ਼ਰੂਰੀ ਮੁਰੰਮਤ ਕਾਰਨ ਅੱਜ ਬਿਜਲੀ ਬੰਦ ਰਹੇਗੀ
ਜ਼ਰੂਰੀ ਮਰੰਮਤ ਕਾਰਨ ਮੰਗਲਵਾਰ ਨੂੰ ਸੈਕਟਰ-25, ਪੰਜਾਬ ਯੂਨੀਵਰਸਿਟੀ ਕੈਂਪਸ ਵਿਚ ਕੁਝ ਸਥਾਨਾਂ ’ਤੇ ਸਵੇਰੇ ਸੱਤ ਤੋਂ ਨੌਂ ਵਜੇ ਤੱਕ ਪਾਵਰ ਕੱਟ ਰਹੇਗਾ।
Publish Date: Mon, 25 May 2026 11:24 PM (IST)
Updated Date: Mon, 25 May 2026 11:58 PM (IST)
ਜਾ.ਸ., ਚੰਡੀਗੜ੍ਹ : ਜ਼ਰੂਰੀ ਮਰੰਮਤ ਕਾਰਨ ਮੰਗਲਵਾਰ ਨੂੰ ਸੈਕਟਰ-25, ਪੰਜਾਬ ਯੂਨੀਵਰਸਿਟੀ ਕੈਂਪਸ ਵਿਚ ਕੁਝ ਸਥਾਨਾਂ ’ਤੇ ਸਵੇਰੇ ਸੱਤ ਤੋਂ ਨੌਂ ਵਜੇ ਤੱਕ ਪਾਵਰ ਕੱਟ ਰਹੇਗਾ। ਅੰਮ੍ਰਿਤ ਸਰੋਵਰ ਧਨਾਸ ਖੇਤਰ ਵਿਚ ਕਈ ਸਥਾਨਾਂ ’ਤੇ 9 ਤੋਂ 12 ਵਜੇ ਤੱਕ ਬਿਜਲੀ ਕੱਟ ਰਹੇਗਾ। ਸੀਪੀਡੀਐੱਲ ਦੇ ਅਸਿਸਟੈਂਟ ਪਾਵਰ ਕੰਟਰੋਲਰ ਨੇ ਇਹ ਜਾਣਕਾਰੀ ਦਿੱਤੀ ਹੈ।