16ਵੀਂ ਪੰਜਾਬ ਵਿਧਾਨ ਸਭਾ ਦਾ 12ਵਾਂ ਬਜਟ ਇਜਲਾਸ ਸ਼ੁੱਕਰਵਾਰ 6 ਮਾਰਚ ਨੂੰ, ਰਾਜਪਾਲ ਨੇ ਸੱਦਿਆ ਬਜਟ ਇਜਲਾਸ
16ਵੀਂ ਪੰਜਾਬ ਵਿਧਾਨ ਸਭਾ ਦਾ 12ਵਾਂ (ਬਜਟ) ਇਜਲਾਸ ਸ਼ੁੱਕਰਵਾਰ ਛੇ ਮਾਰਚ ਨੂੰ ਸਵੇਰੇ 11 ਵਜੇ ਪੰਜਾਬ ਵਿਧਾਨ ਸਭਾ ਹਾਲ ਚੰਡੀਗੜ੍ਹ ’ਚ ਬੁਲਾਇਆ ਹੈ।
Publish Date: Fri, 27 Feb 2026 11:42 AM (IST)
Updated Date: Fri, 27 Feb 2026 11:48 AM (IST)
ਚੰਡੀਗੜ੍ਹ : ਪੰਜਾਬ ਦੇ ਰਾਜਪਾਲ ਗ਼ਲਾਬ ਚੰਦ ਕਟਾਰੀਆ ਨੇ ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਬੁਲਾ ਲਿਆ ਹੈ। ਉਨ੍ਹਾਂ 16ਵੀਂ ਪੰਜਾਬ ਵਿਧਾਨ ਸਭਾ ਦਾ 12ਵਾਂ (ਬਜਟ) ਇਜਲਾਸ ਸ਼ੁੱਕਰਵਾਰ ਛੇ ਮਾਰਚ ਨੂੰ ਸਵੇਰੇ 11 ਵਜੇ ਪੰਜਾਬ ਵਿਧਾਨ ਸਭਾ ਹਾਲ ਚੰਡੀਗੜ੍ਹ ’ਚ ਬੁਲਾਇਆ ਹੈ।