- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਉਨ੍ਹਾਂ ਨੇ ਸ਼ਾਇਰਾਨਾ ਅੰਦਾਜ਼ 'ਚ ਭਾਜਪਾ 'ਤੇ ਤਨਜ਼ ਕੱਸਿਆ ਹੈ। ਉਨ੍ਹਾਂ ਸੋਸ਼ਲ ਮੀਡੀਆ ਐਕਸ ਅਕਾਉਂਟ 'ਤੇ ਲਿਖਿਆ ਕਿ ਭਾਜਪਾ ਵੱਲੋਂ ਪੰਜਾਬ ਚੋਣਾਂ ਦੀ ਤਿਆਰੀ ਸ਼ੁਰੂ ਕਰ ਦਿੱਤੀ ਗਈ ਹੈ...ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਅਸ਼ੋਕ ਮਿੱਤਲ ਦੇ ਘਰ ਤੇ ਯੂਨੀਵਰਸਿਟੀ 'ਚ ਆਅ ਦੀ ਰੇਡ...Typical ਮੋਦੀ ਸਟਾਈਲ...

ਆਨਲਾਈਨ ਡੈਸਕ, ਜਲੰਧਰ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਅਸ਼ੋਕ ਮਿੱਤਲ ਦੇ ਘਰ ਈਡੀ ਦੀ ਰੇਡ 'ਤੇ ਰਿਐਕਸ਼ਨ ਦਿੱਤਾ ਹੈ। ਉਨ੍ਹਾਂ ਨੇ ਸ਼ਾਇਰਾਨਾ ਅੰਦਾਜ਼ 'ਚ ਭਾਜਪਾ 'ਤੇ ਤਨਜ਼ ਕੱਸਿਆ ਹੈ। ਉਨ੍ਹਾਂ ਸੋਸ਼ਲ ਮੀਡੀਆ ਐਕਸ ਅਕਾਉਂਟ 'ਤੇ ਲਿਖਿਆ ਕਿ ਭਾਜਪਾ ਵੱਲੋਂ ਪੰਜਾਬ ਚੋਣਾਂ ਦੀ ਤਿਆਰੀ ਸ਼ੁਰੂ ਕਰ ਦਿੱਤੀ ਗਈ ਹੈ...ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਅਸ਼ੋਕ ਮਿੱਤਲ ਦੇ ਘਰ ਤੇ ਯੂਨੀਵਰਸਿਟੀ 'ਚ ਆਅ ਦੀ ਰੇਡ...Typical ਮੋਦੀ ਸਟਾਈਲ...
ਹਮ ਵੋ ਪੱਤੇ ਨਹੀਂ
ਜੋ ਸ਼ਾਖ ਸੇ ਟੂਟ ਕਰ
ਗਿਰ ਯਾਏਂਗੇ
ਆਂਧੀਓਂ ਕੋ ਕਹਿ ਦੋ ਅਪਨੀ ਔਕਾਤ ਮੇਂ ਰਹੇਂ
ਕੈਬਨਿਟ ਮੰਤਰੀ ਰਵਜੋਤ ਸਿੰਘ ਨੇ ਭਾਜਪਾ 'ਤੇ ਕੱਸਿਆ ਤਨਜ਼
BJP knows it can't fight elections on good governance, so it hides behind ED.
Now BJP is targeting our RS MP Ashok Mittal.
BJP's desperation is showing... Looks like they've conceded defeat one year before the elections! https://t.co/tYytovzHlc
— Ravjot Singh (@Ravjot_hsp) April 15, 2026
ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ED ਦੀ ਰੇਡ ਕਰਵਾਉਣ 'ਤੇ ਭਾਜਪਾ 'ਤੇ ਕੱਸਿਆ ਤਨਜ਼
Unconstitutional misuse of agencies is BJP’s go-to tactic against Aam Aadmi Party.
ED has now been unleashed on our RS MP Ashok Mittal.
Previous raids? No proof, no case, just pressure tactics.
If anything, Modi should've atleast learned by now that we will not back down.… https://t.co/JGs9ifEUwY
— Harjot Singh Bains (@harjotbains) April 15, 2026
ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ED ਦੀ ਰੇਡ ਕਰਵਾਉਣ 'ਤੇ ਭਾਜਪਾ 'ਤੇ ਕੱਸਿਆ ਤਨਜ਼
Can the BJP not fight a single election on its own merit anymore? Has the party become so redundant in the eyes of the public that its entire campaign strategy now begins and ends with ED and CBI raids? https://t.co/K8AmklXOQC
— Lal Chand Kataruchak (@LC_Kataruchak) April 15, 2026