ਭਾਜਪਾ ਦਾ ਪੰਜਾਬ 'ਚ ਕੋਈ ਆਧਾਰ ਨਹੀਂ, ਪੰਜਾਬੀਆਂ ਨਾਲ ਸਦਾ ਕੀਤੀ ਹੈ ਗੱਦਾਰੀ : CM ਮਾਨ
ਇਸ ਬਾਰੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰੈਸ ਕਾਨਫਰੰਸ ਕਰ ਕੇ ਕਿਹਾ ਕਿ ਭਾਜਪਾ ਦਾ ਪੰਜਾਬ ਵਿਚ ਕੋਈ ਆਧਾਰ ਨਹੀਂ ਹੈ । ਇਹ ਬੰਦੇ ਖਾਣੀ ਪਾਰਟੀ ਹੈ । ਇਹ ਡਰਾ ਧਮਕਾ ਕੇ ਜੋੜ ਤੋੜ ਵਾਲੀ ਸਿਆਸਤ ਕਰਦੇ ਹਨ।
Publish Date: Fri, 24 Apr 2026 03:59 PM (IST)
Updated Date: Fri, 24 Apr 2026 04:48 PM (IST)
ਡਿਜੀਟਲ ਡੈਸਕ, ਚੰਡੀਗੜ੍ਹ : ਆਮ ਆਦਮੀ ਪਾਰਟੀ ਦੇ ਪੰਜਾਬ ਤੋਂ ਰਾਜ ਸਭਾ ਮੈਂਬਰ ਰਾਘਵ ਚੱਢਾ ਸਣੇ 6 ਰਾਜ ਸਭਾ ਮੈਂਬਰਾਂ ਨੇ ਪਾਰਟੀ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ। ਇਸ ਬਾਰੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰੈਸ ਕਾਨਫਰੰਸ ਕਰ ਕੇ ਕਿਹਾ ਕਿ ਭਾਜਪਾ ਦਾ ਪੰਜਾਬ ਵਿਚ ਕੋਈ ਆਧਾਰ ਨਹੀਂ ਹੈ । ਇਹ ਬੰਦੇ ਖਾਣੀ ਪਾਰਟੀ ਹੈ । ਇਹ ਡਰਾ ਧਮਕਾ ਕੇ ਜੋੜ ਤੋੜ ਵਾਲੀ ਸਿਆਸਤ ਕਰਦੇ ਹਨ।