ਕੇਂਦਰ ਸਰਕਾਰ ਵੱਲੋਂ ਹੱਦਬੰਦੀ ਦੀ ਤਜਵੀਜ਼ 'ਤੇ ਮੁੱਖ ਮੰਤਰੀ ਮਾਨ ਨੇ ਦਿੱਤੀ ਸਲਾਹ, ਕਿਹਾ- ਇਸ ਲਈ ਰਾਜਨੀਤੀ ਨਹੀਂ ਹੋਣੀ ਚਾਹੀਦੀ
ਉਨ੍ਹਾਂ ਕਿਹਾ ਕਿ ਇਸ ਵਿੱਚ ਕੋਈ ਰਾਜਨੀਤੀ ਨਹੀਂ ਹੋਣੀ ਚਾਹੀਦੀ ਕਿ ਇਸ ਇਲਾਕੇ ਵਿਚ ਜਿੱਤੇ ਹਾਂ, ਉੱਥੇ ਵਧਾ ਦਿਓ, ਅਤੇ ਜਿੱਥੇ ਅਸੀਂ ਨਹੀਂ ਜਿੱਤੇ, ਉੱਥੇ ਉਨ੍ਹਾਂ ਨੂੰ ਇਹ ਕਹਿ ਦਿਓ ਕਿ ਉਨ੍ਹਾਂ ਦੀ ਆਬਾਦੀ ਨੂੰ ਕੰਟਰੋਲ ਵਿਚ ਹੈ, ਇਸ ਲਈ ਉਨ੍ਹਾਂ ਨੂੰ ਸ਼ਾਬਸ਼ੀ ਦਿੰਦੇ ਹੋਏ ਨੁਕਸਾਲ ਕਰ ਦਿਓ।
Publish Date: Thu, 16 Apr 2026 01:53 PM (IST)
Updated Date: Thu, 16 Apr 2026 02:02 PM (IST)
ਪੰਜਾਬੀ ਜਾਗਰਣ ਬਿਊਰੋ, ਚੰਡੀਗੜ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰ ਸਰਕਾਰ ਵੱਲੋਂ ਲਿਆਂਦੀ ਜਾ ਰਹੀ ਹੱਦਬੰਦੀ ਦੀ ਤਜ਼ਵੀਜ਼ ਬਾਰੇ ਬੋਲਦਿਆਂ ਕਿਹਾ ਕਿ ਸਰਕਾਰ ਇਸ ਹੱਦ ਬੰਦੀ ਲਈ 2021 ਵਾਲੀ ਜਨਗਣਨਾ ਵਰਤੀ ਜਾ ਰਹੀ ਹੈ । ਉਨ੍ਹਾਂ ਸਲਾਹ ਦਿੰਦਿਆਂ ਕਿਹਾ ਕਿ ਇਸ ਹੱਦਬੰਦੀ ਲਈ ਨਵੀਨਤਮ ਜਨਗਣਨਾ ਦੀ ਵਰਤੋਂ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਹੱਦਬੰਦੀ ਲੰਬੇ ਸਮੇਂ ਤੱਕ ਰਹੇ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਇਸ ਵਿੱਚ ਕੋਈ ਰਾਜਨੀਤੀ ਨਹੀਂ ਹੋਣੀ ਚਾਹੀਦੀ ਕਿ ਇਸ ਇਲਾਕੇ ਵਿਚ ਜਿੱਤੇ ਹਾਂ, ਉੱਥੇ ਵਧਾ ਦਿਓ, ਅਤੇ ਜਿੱਥੇ ਅਸੀਂ ਨਹੀਂ ਜਿੱਤੇ, ਉੱਥੇ ਉਨ੍ਹਾਂ ਨੂੰ ਇਹ ਕਹਿ ਦਿਓ ਕਿ ਉਨ੍ਹਾਂ ਦੀ ਆਬਾਦੀ ਨੂੰ ਕੰਟਰੋਲ ਵਿਚ ਹੈ, ਇਸ ਲਈ ਉਨ੍ਹਾਂ ਨੂੰ ਸ਼ਾਬਸ਼ੀ ਦਿੰਦੇ ਹੋਏ ਨੁਕਸਾਲ ਕਰ ਦਿਓ।
Chandigarh: Punjab CM Bhagwant Mann says, "In delimitation, the latest census should be used so that delimitation lasts for a longer period. There should be no politics in this - that where we are winning, increase seats there, and where we are not winning, tell them that they… pic.twitter.com/16jFEbIqGf
— IANS (@ians_india) April 16, 2026