ਸੰਭੂ ਰਾਜਪੁਰਾ ਬੰਬ ਬਲਾਸਟ ਮਾਮਲਾ ; ਪਿੰਡ ਜਲਵੇੜਾ ਦਾ ਇੱਕ ਨੌਜਵਾਨ ਗ੍ਰਿਫ਼ਤਾਰ
ਸੰਭੂ ਰਾਜਪੁਰਾ ਬੰਬ ਬਲਾਸਟ ਮਾਮਲੇ ਵਿੱਚ ਮਾਨਸਾ ਜ਼ਿਲ੍ਹੇ ਦੇ ਪਿੰਡ ਜਲਵੇੜਾ ਦਾ ਇੱਕ ਨੌਜਵਾਨ ਗਿਰਫ਼ਤਾਰ ਕੀਤਾ ਗਿਆ। ਨੌਜਵਾਨ ਦੀ ਮਨਪ੍ਰੀਤ ਸਿੰਘ ਵਿੱਕੀ ਜਲਵੇੜਾ, ਜੋ ਮਾਨਸਾ ਦੇ ਇੱਕ ਪ੍ਰਾਈਵੇਟ ਹਸਪਤਾਲ ਮਾਨਸਾ ਵਿਖੇ ਕੰਮ ਕਰ ਰਿਹਾ ਸੀ। ਪਹਿਲਾਂ ਵੀ ਮਾਨਸਾ ਦੇ ਦੋ ਨੌਜਵਾਨ ਪਰਦੀਪ ਸਿੰਘ ਖਾਲਸਾ ਤੇ ਕੁਲਵਿੰਦਰ ਸਿੰਘ ਬੱਗਾ ਬੱਪੀਆਣਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।
Publish Date: Fri, 01 May 2026 06:04 PM (IST)
Updated Date: Fri, 01 May 2026 06:07 PM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ,ਮਾਨਸਾ : ਸੰਭੂ ਰਾਜਪੁਰਾ ਬੰਬ ਬਲਾਸਟ ਮਾਮਲੇ ਵਿੱਚ ਮਾਨਸਾ ਜ਼ਿਲ੍ਹੇ ਦੇ ਪਿੰਡ ਜਲਵੇੜਾ ਦਾ ਇੱਕ ਨੌਜਵਾਨ ਗਿਰਫ਼ਤਾਰ ਕੀਤਾ ਗਿਆ। ਨੌਜਵਾਨ ਦੀ ਮਨਪ੍ਰੀਤ ਸਿੰਘ ਵਿੱਕੀ ਜਲਵੇੜਾ, ਜੋ ਮਾਨਸਾ ਦੇ ਇੱਕ ਪ੍ਰਾਈਵੇਟ ਹਸਪਤਾਲ ਮਾਨਸਾ ਵਿਖੇ ਕੰਮ ਕਰ ਰਿਹਾ ਸੀ। ਪਹਿਲਾਂ ਵੀ ਮਾਨਸਾ ਦੇ ਦੋ ਨੌਜਵਾਨ ਪਰਦੀਪ ਸਿੰਘ ਖਾਲਸਾ ਤੇ ਕੁਲਵਿੰਦਰ ਸਿੰਘ ਬੱਗਾ ਬੱਪੀਆਣਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।